ਜਾਨ ਗੀਤ ਦੇ ਬੋਲ : ਮਾਸਟਰ ਸਲੀਮ
ਗੀਤ: ਜਾਨ | ਗਾਇਕ: ਮਾਸਟਰ ਸਲੀਮ | ਸੰਗੀਤ: ਜਤਿੰਦਰ ਜੀਤੂ | ਬੋਲ: ਦੀਪ ਅਲਾਚੌਰੀਆ| ਲੇਬਲ: ਸਪੀਡ ਰਿਕਾਰਡਜ਼.
Jaan Lyrics From Master Saleem New Punjabi Sad Song With Lyrics Written by Deep Allachouria.
ਮਾਸਟਰ ਸਲੀਮ ਨ੍ਯੂ ਦਾ ਪੰਜਾਬੀ ਗੀਤ ਤੱਕ ਜਾਨ ਬੋਲ ਦੀਪ ਅਲਾਚੌਰੀਆ ਦੁਆਰਾ ਲਿਖੇ ਅਤੇ ਜਤਿੰਦਰ ਜੀਤੂ ਦੁਆਰਾ ਰਚਿਤ ਕੀਤੇ ਗਏ ਹਨ।
ਮਾਸਟਰ ਸਲੀਮ ਨੇ ਨਿਊ ਜਾਨ ਗੀਤ ਦੇ ਬੋਲ
ਦਿਲ ਦੇ ਨੇੜੇ ਹੋਵਣ ਜਿਹੜੇ,
ਦਿਲ ਦੇ ਨੇੜੇ ਹੋਵਣ ਜਿਹੜੇ,
ਦੁੱਖ ਹਜ਼ਾਰ ਦਿੰਦੇ ਨੇ ਕਦੇ-ਕਦੇ,
ਕਦੇ-ਕਦੇ,
ਕਦੇ-ਕਦੇ ਜਾਨ ਤੋਂ ਪਿਆਰੇ ਮਾਰ ਦਿੰਦੇ ਨੇ [x2]।
ਦੁਸ਼ਮਣ ਤੇ ਆਖਿਰ ਦੁਸ਼ਮਣ ਹੈ,
ਡਰ ਲਗਦਾ ਹੈ ਤੇ ਯਾਰਾਂ ਤੋਂ,
ਡਰ-ਡਰਕੇ ਉਠੀਏ ਰਾਤਾਂ ਨੂੰ,
ਬਚ-ਬਚਕੇ ਲੰਘੀਏ ਹਾਰਾਂ ਤੋਂ।
[Repeat],
ਧੜਕਣ ਬਣਕੇ ਧੜਕ ਰਹੇ ਜੋ,
ਜਿੰਦ ਸੂਲੀ ਚਾੜ ਦਿੰਦੇ ਨੇ,
ਕਦੇ-ਕਦੇ,ਕਦੇ-ਕਦੇ,
ਕਦੇ ਕਦੇ ਜਾਨ ਤੋਂ ਪਿਆਰੇ ਮਾਰ ਦਿੰਦੇ ਨੇ [x3]।
ਬੜੇ ਟੇਡੇ ਰਾਹ ਨੇ ਇਸ਼ਕੇ ਦੇ [x2],
ਇਥੇ ਪੈਰ-ਪੈਰ ਤੇ ਧੋਖੇ ਨੇ,
ਕੋਈ ਵਿਰਲਾ ਸਿਰੇ ਚੜਾਉਂਦਾ ਏ,
ਬਸ ਵਾਦੇ ਕਰਨੇ ਸੌਖੇ ਨੇ।
[Repeat],
ਜਿਹਨੂੰ ਵੇਖ-ਵੇਖਕੇ ਜਿਉਂਦੇ [x2],
ਹੰਜੂਆਂ ਵਿਚ ਖਾਰ ਦਿੰਦੇ ਨੇ,
ਕਦੇ-ਕਦੇ, ਕਦੇ-ਕਦੇ,
ਕਦੇ ਕਦੇ ਜਾਨ ਤੋਂ ਪਿਆਰੇ ਮਾਰ ਦਿੰਦੇ ਨੇ।
ਇਥੇ ਬੁਰੇ ‘ਚ ਦੀਪ ਅਲਾਚੌਰੀਆ,
ਛੱਡ ਜਾਂਦੇ ਨੇ ਹਮਸਾਏ,
ਵੱਡ-ਵੱਡ ਖਾਂਦੇ ਪਲ ਕੀਮਤੀ,
ਬੇਕਦਰਾਂ ਲੇਖੇ ਲਾਏ ਵੀ।
[Repeat],
ਦੀਪ ਜੋ ਹਸਦੇ ਘਰਾਂ ਨੂੰ ਬੇਕਦਰ [x2],
ਪਲਾਂ ਦੇ ਵਿਚ ਸਾੜ ਦਿੰਦੇ ਨੇ,
ਕਦੇ-ਕਦੇ,ਕਦੇ-ਕਦੇ,
ਕਦੇ ਕਦੇ ਜਾਨ ਤੋਂ ਪਿਆਰੇ ਮਾਰ ਦਿੰਦੇ ਨੇ [x3]।