ਸਿੱਪੀ ਗਿੱਲ: ਕਿੰਗ ਆਫ ਪੰਜਾਬ ਗੀਤ ਦੇ ਬੋਲ

ਐਲਬਮ: ਕਿੰਗ ਆਫ ਪੰਜਾਬ (ਪੰਜਾਬ ਦਾ ਰਾਜਾ)

King-of-Punjab-by-Sippy-Gill-Songs-punjabi-fonts

ਗਾਇਕ: ਸਿੱਪੀ ਗਿੱਲ

ਬੋਲ: ਸਿੱਪੀ ਗਿੱਲ

ਸੰਗੀਤ: ਲਾਡੀ ਗਿੱਲ

ਜਾਰੀ ਮਿਤੀ: 2016 18 ਜਨਵਰੀ

ਅੰਤਰਾਲ: 05:10

ਲੇਬਲ: ਟੀ ਸੀਰੀਜ਼

ਵੀਡੀਓ ਡਾਇਰੈਕਟਰ: ਪਰਮਜੀਤ ਸਿੰਘ

ਪ੍ਰੋਜੈਕਟ: ਨਰੇਸ਼ ਕਾਕਾ

ਸਿੱਪੀ ਗਿੱਲ: ਕਿੰਗ ਆਫ ਪੰਜਾਬ ਗੀਤ ਦੇ ਬੋਲ

ਹੋਏ ਇਕ ਛੱਡ ਕੇ ਮੈਨੂੰ ਤੁਰੀ ਕਨੇਡਾ,
ਇਕ ਤੁਰ ਗਈ ਇਗਲੈਂਡ,
ਇਕ ਤੁਰ ਗਈ ਆਸਟ੍ਰੇਲੀਆ ਨੂੰ,
ਚੌਥੀ ਤੁਰ ਗਈ ਨਿਊਜ਼ੀਲੈਂਡ।

ਹੋਏ ਇਕ ਛੱਡ ਕੇ ਮੈਨੂੰ ਤੁਰੀ ਕਨੇਡਾ,
ਇਕ ਤੁਰ ਗਈ ਇਗਲੈਂਡ,
ਤੀਜੀ ਤੁਰੀ ਆਸਟ੍ਰੇਲੀਆ ਨੂੰ,
ਚੌਥੀ ਤੁਰ ਗਈ ਨਿਊਜ਼ੀਲੈਂਡ,
ਕਹਿੰਦੀਆਂ ਇਹਦੇ ਪੱਲੇ ਕੱਖ ਨਹੀ, ਇਹ ਭੁੱਖਾ ਮਰਦਾ,
ਹੋ ਬੈਠਾ ਵਿਚ ਪੰਜਾਬ ਦੇ, ਹੋਏ ਹੋਏ,
ਹੋ ਬੈਠਾ ਵਿਚ ਪੰਜਾਬ ਦੇ ਜੱਟ ਮੌਜਾਂ ਕਰਦਾ,
ਹੋ ਬੈਠਾ ਵਿਚ ਪੰਜਾਬ ਦੇ ਜੱਟ ਮੌਜਾਂ ਕਰਦਾ,
ਹੋ ਦੱਬਕੇ ਖੇਤੀ ਕਰਦੇ ਆਂ, ਢਿੱਡ ਰੱਜਕੇ ਭਰਦਾ,
ਹੋ ਮੈਂ ਰਾਜਾ ਪੰਜਾਬ ਦਾ, ਹੋਏ ਹੋਏ,
ਹੋ ਮੈਂ ਰਾਜਾ ਪੰਜਾਬ ਦਾ ਮੇਰਾ ਵਧੀਆ ਸਰਦਾ।

ਹੋ ਪਿੰਡ ਤੋਂ ਬਾਹਰ ਪਾਇਆ ਚੁਬਾਰਾ,
ਰੱਖ ਲਏ ਕਬੂਤਰ ਚੀਨੇ,
ਹੋ ਇਕ ਬਲਦਾਂ ਦੀ ਜੋੜੀ ਸ੍ਹੋਣੀਏ,
ਦੋਂ ਨੁੱਕਰੀਂ ਮਾਂ ਦੇ ਦੀਨੇ,
(ਦੁਹਰਾਉ)।

ਵੇਖੀਂ ਆਉਂਦੇ ਸਾਲ ਨੂੰ ਯਾਰ ਤੇਰਾ,
ਸਰਪੰਚੀ ਲੜਦਾ,
ਹੋ ਬੈਠਾ ਵਿਚ ਪੰਜਾਬ ਦੇ ਜੱਟ ਮੌਜਾਂ ਕਰਦਾ,
ਹੋ ਬੈਠਾ ਵਿਚ ਪੰਜਾਬ ਦੇ ਜੱਟ ਮੌਜਾਂ ਕਰਦਾ,
ਹੋ ਦੱਬਕੇ ਖੇਤੀ ਕਰਦੇ ਆਂ, ਢਿੱਡ ਰੱਜਕੇ ਭਰਦਾ,
ਹੋ ਮੈਂ ਰਾਜਾ ਪੰਜਾਬ ਦਾ, ਹੋਏ ਹੋਏ,
ਹੋ ਮੈਂ ਰਾਜਾ ਪੰਜਾਬ ਦਾ ਮੇਰਾ ਵਧੀਆ ਸਰਦਾ।

ਹੋ ਚਾਲੀ ਕਿੱਲੇਆਂ ਦਾ ਟੱਕ ਸ੍ਹੋਣੀਏ,
ਨਾ ਡਿੱਗੇਆ ਨਾ ਬੁੱਕਦੇ,
ਧੌਣ ਤੇ ਗੋਡਾ ਰੱਖ ਲਈਏ,
ਜਿਹੜੇ ਮੋਢੇਆਂ ੳੁੱਤੋਂ ਥੁਕਦੇ,
(ਦੁਹਰਾਉ)।

ਹੋਡੇ ਵੀ ਭਿਡਣੋ ਡਰਦੇ ਨੇ,
ਕਿਹੜਾ ਮੂਰੇ ਖੜਦਾ,
ਹੋ ਬੈਠਾ ਵਿਚ ਪੰਜਾਬ ਦੇ ਹੋਏ ਹੋਏ,
ਹੋ ਬੈਠਾ ਵਿਚ ਪੰਜਾਬ ਦੇ ਜੱਟ ਮੌਜਾਂ ਕਰਦਾ,
ਹੋ ਬੈਠਾ ਵਿਚ ਪੰਜਾਬ ਦੇ ਜੱਟ ਮੌਜਾਂ ਕਰਦਾ,
ਹੋ ਦੱਬਕੇ ਖੇਤੀ ਕਰਦੇ ਆਂ, ਢਿੱਡ ਰੱਜਕੇ ਭਰਦਾ,
ਹੋ ਮੈਂ ਰਾਜਾ ਪੰਜਾਬ ਦਾ, ਹੋਏ ਹੋਏ,
ਹੋ ਮੈਂ ਰਾਜਾ ਪੰਜਾਬ ਦਾ ਮੇਰਾ ਵਧੀਆ ਸਰਦਾ।

ਸਿੱਪੀ ਸਮੇਂ ਦੀਆਂ ਸਰਕਾਰਾਂ ਦਾ ਸਾਡੇ ਬਿਨ ਨਹੀ ਸਾਰਦਾ,
ਹੋ ਬੈਠਾ ਵਿਚ ਪੰਜਾਬ ਦੇ ਹੋਏ ਹੋਏ,
ਹੋ ਬੈਠਾ ਵਿਚ ਪੰਜਾਬ ਦੇ ਜੱਟ ਮੌਜਾਂ ਕਰਦਾ,
ਹੋ ਬੈਠਾ ਵਿਚ ਪੰਜਾਬ ਦੇ ਜੱਟ ਮੌਜਾਂ ਕਰਦਾ,
ਹੋ ਦੱਬਕੇ ਖੇਤੀ ਕਰਦੇ ਆਂ, ਢਿੱਡ ਰੱਜਕੇ ਭਰਦਾ,
ਹੋ ਮੈਂ ਰਾਜਾ ਪੰਜਾਬ ਦਾ, ਹੋਏ ਹੋਏ,
ਹੋ ਮੈਂ ਰਾਜਾ ਪੰਜਾਬ ਦਾ ਮੇਰਾ ਵਧੀਆ ਸਰਦਾ।