1100 Mobile Lyrics – Sharry Maan From Meri Bebe Album
1100 Mobile Lyrics,Sharry Maan 100 Mobile Punjabi Songs Lyrics,Sharry Maan From Meri Bebe Album,1100 Mobile by Sharry Maan Lyrics Written Songs in Punjabi,1100 Mobile Songs.
1100 Mobile Songs Info:
Song : 1100 – Mobile | Singer : Sharry Maan
Lyrics : Sharry Maan | Music : Nick Dhammu
Director : Bobby Gill | DOP : REG D PRODUCTION, Bhullar PRODUCTION
EDITOR : Harmeet S Kalra | MAKE UP : Mr.Amit
Label : Yaar Anmulle Records | Category : Punjabi Songs Lyrics
Read Lyrics Of: Sharry Maan New 1100 – Mobile Song From His Most Successfull Album Meri Bebe.100 Mobile Song is Sung by Sharry Maan,Song Lyrics Are Written by Sharry Maan Himself & Music Is Composed by Nick Dhammu.Song Video Directed by Bobby Gill Under The Banner Of Yaar Anmulle Records.
1100 Mobile by Sharry Maan Lyrics
Labbin Google,Labbin Google Tution Tikana Tu, Copy Pishe Bane Dil Mehne Marde, Delhi Jaan Nu Karayi Tusi Indica, Co-Co Banke Tu Le Gayi Sab Cheejiyan, |
ਲੱਭੀਂ ਗੂਗਲ ਤੇ,ਲੱਭੀਂ ਗੂਗਲ ਤੇ,ਟਿਊਛਣ ਟਿਕਾਣਾ ਤੂੰ ਅਜੀਤ ਰੋਡ ਪਾ ਕੇ ਬੱਲੀਏ, ਪੁੱਛੀਂ ਸਖੀਆਂ ਤੋਂ,ਪੁੱਛੀਂ ਸਖੀਆਂ ਤੋਂ, ਮੇਰਾ ਕੋਈ ਗਾਣਾ ਤੂੰ,ਕਨੇਡਾ ਵਿਚ ਜਾ ਕੇ ਬੱਲੀਏ, ਮੈਥੋਂ ਸ਼ਰਤਾਂ ਨਾ ਹੋਈਆਂ ਬਿਲੋ ਪੂਰੀਆਂ, ਅਮਬੈਸੀ ਸਾਲੀ ਫੈਲ ਮੋੜ ਗਈ, ਤੈਨੂੰ ਵੀਜ਼ੇ ਦੀ ਖੁਸ਼ੀ ਹਾਏ,ਤੈਨੂੰ ਵੀਜ਼ੇ ਦੀ ਖੁਸ਼ੀ ਚ, ਮਿਲ ਆਈਫੋਨ ਗਿਆ ਨੀ ਤੂੰ ਫੱਕਰਾਂ ਦਾ ਗਿਆਰਾਂ ਸੌ ਮੁਬਾਇਲ ਮੋੜ ਗਈ, ਨੀ ਤੂੰ ਫੱਕਰਾਂ ਦਾ ਗਿਆਰਾਂ ਸੌ ਮੁਬਾਇਲ ਮੋੜ ਗਈ, ਹਾਏ ਮੁਬਾਇਲ ਮੋੜ ਗਈ ।ਕਾਪੀ ਪਿਛੇ ਬਣੇ ਦਿਲ ਮੇਹਣੇ ਮਾਰਦੇ, ਲਿਖੇ ਫਾਰਮੂਲੇ ਕੱਡ ਜੋ ਪਿਆਰ ਦੇ, ਕਾਪੀ ਪਿਛੇ ਬਣੇ ਦਿਲ ਮੇਹਣੇ ਮਾਰਦੇ, ਲਿਖੇ ਫਾਰਮੂਲੇ ਕੱਡ ਜੋ ਪਿਆਰ ਦੇ, ਤੈਨੂੰ ਮੋੜਤੀਆਂ,ਤੈਨੂੰ ਮੋੜਤੀਆਂ,ਫੋਟਵਾਂ ਤੇ ਚਿੱਠੀਆਂ, ਤੂੰ ਮੈਨੂੰ ਮੇਰੇ ਵੈਲ ਮੌੜ ਗਈ, ਤੈਨੂੰ ਵੀਜ਼ੇ ਦੀ ਖੁਸ਼ੀ ਹਾਏ,ਤੈਨੂੰ ਵੀਜ਼ੇ ਦੀ ਖੁਸ਼ੀ ਚ, ਮਿਲ ਆਈਫੋਨ ਗਿਆ ਨੀ ਤੂੰ ਫੱਕਰਾਂ ਦਾ ਗਿਆਰਾਂ ਸੌ ਮੁਬਾਇਲ ਮੋੜ ਗਈ, ਨੀ ਤੂੰ ਫੱਕਰਾਂ ਦਾ ਗਿਆਰਾਂ ਸੌ ਮੁਬਾਇਲ ਮੋੜ ਗਈ, ਹਾਏ ਮੁਬਾਇਲ ਮੋੜ ਗਈ । ਦਿਲੀ ਜਾਣ ਨੂੰ ਕਰਾਈ ਤੁਸੀ ਇੰਡਿਕਾ, ਸੀਰੀ ਭੇਜੇਆ ਸੀ ਫੋਨ ਦੇਕੇ ਬਿੰਦੀ ਕਾ, ਪੈਸੇ ਕੱਟ ਗੋਰੀ ਆਖੇ ਰੌਂਗ ਨੰਬਰ, ਗਲਤ ਕਰ ਡਾਇਲ ਮੋੜ ਗਈ, ਤੂੰ ਮੈਨੂੰ ਮੇਰੇ ਵੈਲ ਮੌੜ ਗਈ, ਤੈਨੂੰ ਵੀਜ਼ੇ ਦੀ ਖੁਸ਼ੀ ਹਾਏ,ਤੈਨੂੰ ਵੀਜ਼ੇ ਦੀ ਖੁਸ਼ੀ ਚ, ਮਿਲ ਆਈਫੋਨ ਗਿਆ ਨੀ ਤੂੰ ਫੱਕਰਾਂ ਦਾ ਗਿਆਰਾਂ ਸੌ ਮੁਬਾਇਲ ਮੋੜ ਗਈ, ਨੀ ਤੂੰ ਫੱਕਰਾਂ ਦਾ ਗਿਆਰਾਂ ਸੌ ਮੁਬਾਇਲ ਮੋੜ ਗਈ, ਹਾਏ ਮੁਬਾਇਲ ਮੋੜ ਗਈ । ਕੋਕੋ ਬਣਕੇ ਤੂੰ ਲੈ ਗਈ ਸਭ ਚੀਜ਼ੀਆਂ, |