26 Saal Song Lyrics from Punjabi singer, songwriter R Nait has released recently featuring vocals, music of Pavvy Dhanjal. Check R Nait’s 26 Saal AKA Gully Danda full song lyrics in Punjabi, English.
Album Name: | 26 Saal (Punjabi) |
Artist(s): | R Nait, Pavvy Dhanjal |
Songwriter(s): | R Nait |
Music Director(s): | Pavvy Dhanjal |
Video Director: | Shavinder Teona |
Label: | Single Track Studio |
R NAIT | 26 SAAL PUNJABI SONG LYRICS | GULLY DANDA
Hoye Gulli-Dande Wele Diyan Laggiyan Ne Yariyan,
Haan Kirpa Babe Di Kaim Ajj Vi Ne Sariyan,
Oye Gulli-Dande Wele Diyan Laggiyan Ne Yariyan,
Kirpa Babe Di Kaim Ajj Vi Ne Sariyan,
Hoye Kidi-Kidi Kiwein Si Saheli Shad Gayi,
Kidi-Kidi Kiwein Si Saheli Shad Gayi,
Wiche Kalle-Kalle Da Hisab Likhda,
Ho Zindagi De 26 Saal Jina Naa’ Bitaye,
Dil Yaariyan Te Karda Kitab Likhda (X2),
Oye Gulli-Dande Wele Diyan Laggiyan Ne Yariyan,
Haan Kirpa Babe Di Kaim Ajj Vi Ne Sariyan.
Ho Nit Nawa Karde Si Kanjar Shikar Oye,
O Panj-Panj Paake Si Le’aune ‘Vcr’ Oye,
Ho Ajj Tak Baneya Jo Dhadkan Dil Di,
O Vekhde Hunde Si Jeona Morh Guggu Gill Di,
Kide-Kide Hoye Si Pyar Parvaan,
Kide-Kide Hoye Si Pyar Parvaan,
Kide Kide Morhe Gaye Gulab Likh Da.
Ho Zindagi De Chhabbi Saal Jina Naa’ Bitaye,
Dil Yariyan Te Kardar Kitab Likh Da (X2),
Hoye Guli Dandey Vele Diya Lagiya Ne Yarian,
Haan Kirpa Baabe Di Kaim Ajj Vi Ne Sarian.
Ajj Vi Ne Chete Yaaro Gallan Oh Puraniyan,
Chori Roti Madam’a De Dabbeyan Cho Khaniyan,
Oye Kihdi-Kihdi Jandi Sigi Chori Yaro Fadi,
Kihdi-Kihdi Jandi Sigi Chori Yaro Fadi,
Kutt Kihde-Kihde Paindi Behisab Likh Da,
Ho Zindagi De 26 Saal Jina Naa’ Bitaye,
Dil Yaariyan Te Karda Kitab Likhda (X2),
Oye Gully-Dande Wele Diyan Laggiyan Ne Yariyan,
Haan Kirpa Babe Di Kaim Ajj Vi Ne Sariyan.
Hoye Kayi Mere Naalde Ne Rehnde Metho Darrde,
Kite R Nait Sab Kholde Na Parde,
Uth Ke Sawere Kinu Paindiyan Si Gaalan,
Uth Ke Sawere Kinu Paindiyan Si Gaalan,
Keda Manje Ch Si Karda,
Oh! Naa! Naa! Bai Na! Na!
Ho Zindagi De Chhabbi Saal Jina Naa’ Bitaye,
Dil Yariyan Te Kardar Kitab Likh Da (X2),
ਹੋਏ ਗੁੱਲੀ-ਡੰਡੇ ਵੇਲੇ ਦੀਆਂ ਲੱਗਗਿਆਂ ਨੇ ਯਾਰੀਆਂ,
ਹਾਂ, ਕਿਰਪਾ ਬਾਬੇ ਦੇ ਕੈਮ ਅੱਜ ਵੀ ਨੇ ਸਾਰੀਆਂ,
ਓਏ, ਹੋਏ ਗੁੱਲੀ-ਡੰਡੇ ਵੇਲੇ ਦੀਆਂ ਲੱਗਗਿਆਂ ਨੇ ਯਾਰੀਆਂ,
ਕਿਰਪਾ ਬਾਬੇ ਦੇ ਕੈਮ ਅੱਜ ਵੀ ਨੇ ਸਾਰੀਆਂ,
ਹੋਏ ਕੀਹਦੀ-ਕੀਹਦੀ ਕਿਵੇਂ ਸੀ ਸਹੇਲੀ ਛੱਡ ਗਈ,
ਕੀਹਦੀ-ਕੀਹਦੀ ਕਿਵੇਂ ਸੀ ਸਹੇਲੀ ਛੱਡ ਗਈ,
ਵਿਚੇ ਕੱਲੇ-ਕੱਲੇ ਦਾ ਹਿਸਾਬ ਲਿਖਦਾਂ,
ਹੋ ਜ਼ਿੰਦਗੀ ਦੇ ਛੱਬੀ ਸਾਲ ਜਿਨ੍ਹਾਂ ਨਾਲ ਬਿਤਾਏ
ਦਿਲ ਯਾਰੀਆਂ ਤੇ ਕਰਦੈ ਕਿਤਾਬ ਲਿਖਦਾਂ,
ਜ਼ਿੰਦਗੀ ਦੇ ਛੱਬੀ ਸਾਲ ਜਿਨ੍ਹਾਂ ਨਾਲ ਬਿਤਾਏ
ਦਿਲ ਯਾਰੀਆਂ ਤੇ ਕਰਦੈ ਕਿਤਾਬ ਲਿਖਦਾਂ
ਓਏ, ਗੁੱਲੀ-ਡੰਡੇ ਵੇਲੇ ਦੀਆਂ ਲੱਗਗਿਆਂ ਨੇ ਯਾਰੀਆਂ,
ਹਾਂ, ਕਿਰਪਾ ਬਾਬੇ ਦੇ ਕੈਮ ਅੱਜ ਵੀ ਨੇ ਸਾਰੀਆਂ,
ਹੋ ਨਿਤ ਨਵਾਂ ਕਰਦੇ ਸੀ ਕੰਜਰ ਸ਼ਿਕਾਰ ਓਏ,
ਓ ਪੰਜ-ਪੰਜ ਪਾਕੇ ਸੀ ਲਿਆਉਂਦੇ Vcr ਓਏ,
ਹੋ ਅੱਜ ਤਕ ਬਣਿਆ ਜੋ ਧੜਕਣ ਦਿਲ ਦੀ,
ਓ ਵੇਖਦੇ ਹੁੰਦੇ ਸੀ ਜਿਓਣਾ ਮੋੜ ਗੁੱਗੂ ਗਿੱਲ ਦੀ,
ਕੀਹਦੇ-ਕੀਹਦੇ ਹੋਏ ਸੀ ਪਿਆਰ ਪ੍ਰਵਾਨ,
ਕੀਹਦੇ-ਕੀਹਦੇ ਹੋਏ ਸੀ ਪਿਆਰ ਪ੍ਰਵਾਨ,
ਕੀਹਦੇ-ਕੀਹਦੇ ਮੋੜੇ ਗਏ ਗੁਲਾਬ ਲਿਖਦਾਂ,
ਹੋ ਜ਼ਿੰਦਗੀ ਦੇ ਛੱਬੀ ਸਾਲ ਜਿਨ੍ਹਾਂ ਨਾਲ ਬਿਤਾਏ
ਦਿਲ ਯਾਰੀਆਂ ਤੇ ਕਰਦੈ ਕਿਤਾਬ ਲਿਖਦਾਂ,
ਜ਼ਿੰਦਗੀ ਦੇ ਛੱਬੀ ਸਾਲ ਜਿਨ੍ਹਾਂ ਨਾਲ ਬਿਤਾਏ
ਦਿਲ ਯਾਰੀਆਂ ਤੇ ਕਰਦੈ ਕਿਤਾਬ ਲਿਖਦਾਂ ।
ਹੋਏ, ਹੋਏ ਗੁੱਲੀ-ਡੰਡੇ ਵੇਲੇ ਦੀਆਂ ਲੱਗਗਿਆਂ ਨੇ ਯਾਰੀਆਂ,
ਹਾਂ, ਕਿਰਪਾ ਬਾਬੇ ਦੇ ਕੈਮ ਅੱਜ ਵੀ ਨੇ ਸਾਰੀਆਂ ।
ਅੱਜ ਵੀ ਨੇ ਚੇਤੇ ਯਾਰੋ ਗੱਲਾਂ ਉਹ ਪੁਰਾਣੀਆਂ,
ਚੋਰੀ ਰੋਟੀ ਮੈਡਮਾਂ ਦੇ ਡੱਬਿਆਂ ਚੋ ਖਾਣੀਆਂ,
ਓਏ ਕੀਹਦੀ-ਕੀਹਦੀ ਜਾਂਦੀ ਸੀਗੀ ਚੋਰੀ ਯਾਰੋ ਫੜੀ,
ਕੀਹਦੀ-ਕੀਹਦੀ ਜਾਂਦੀ ਸੀਗੀ ਚੋਰੀ ਯਾਰੋ ਫੜੀ,
ਕੁੱਟ ਕੀਹਦੇ-ਕੀਹਦੇ ਪੈਂਦੀ ਬੇਹਿਸਾਬ ਲਿਖਦਾਂ,
ਹੋ ਜ਼ਿੰਦਗੀ ਦੇ 26 ਸਾਲ ਜਿਨ੍ਹਾਂ ਨਾਲ ਬਿਤਾਏ
ਦਿਲ ਯਾਰੀਆਂ ਤੇ ਕਰਦੈ ਕਿਤਾਬ ਲਿਖਦਾਂ,
ਜ਼ਿੰਦਗੀ ਦੇ 26 ਸਾਲ ਜਿਨ੍ਹਾਂ ਨਾਲ ਬਿਤਾਏ
ਦਿਲ ਯਾਰੀਆਂ ਤੇ ਕਰਦੈ ਕਿਤਾਬ ਲਿਖਦਾਂ ।
ਹੋਏ ਕਈ ਮੇਰੇ ਨਾਲਦੇ ਨੇ ਰਹਿੰਦੇ ਮੈਥੋਂ ਡਰਦੇ,
ਓਏ ਕੀਤੇ ‘R Nait’ ਸਬ ਖੋਲਦੇ ਨਾ ਪਰਦੇ,
ਉੱਠ ਕੇ ਸਵੇਰੇ ਕਿਨੂੰ ਪੈਂਦੀਆਂ ਸੀ ਗਾਲਾਂ,
ਉੱਠ ਕੇ ਸਵੇਰੇ ਕਿਨੂੰ ਪੈਂਦੀਆਂ ਸੀ ਗਾਲਾਂ,
ਕੇਹੜਾ ਮੰਜੇ ‘ਚ ਸੀ ਕਰਦਾ.. ਉਹ ਨਾ ਨਾ ਬਾਈ..
ਜ਼ਿੰਦਗੀ ਦੇ 26 ਸਾਲ ਜਿਨ੍ਹਾਂ ਨਾਲ ਬਿਤਾਏ
ਦਿਲ ਯਾਰੀਆਂ ਤੇ ਕਰਦੈ ਕਿਤਾਬ ਲਿਖਦਾਂ ।