3 Peg – Sharry Mann

3 Peg Lyrics is a latest released Punjabi song from Sharry Mann, whose striking music is produced by Mista Baaz.The song is penned down by Ravi raj named lyricist.

The amazing song ‘3 Peg’ is perfectly fits in the playlist of weekend parties and reunions.Lyrics gives a brotherhood and Bhangra vibe with its Parmish Verma film which has released by T-series company.Sharry Mann is always known for creating touching songs and 3 peg is just another number to his enormous hits.

Album/Song Title: 3 Peg

Singer(s): Sharry Mann

Music Composer(s): Mista Baaz

Lyrics Writer(s): Raviraj

After great success of ‘Dil Da Dimaag’ Sharry Mann returns with another promising song named as ‘3 PEG’ with its music video directed by Parmish Verma.The entertaining lyrics of the song are inked right by Raviraj where as Mista Baaz gave music.

3 PEG SONG LYRICS – SHARRY MANN

Sanu aunda ni pyar naaptol ke
Kanda kaddi da speaker-an te bol ke (x2),

Laike zindagi de jutti thalle boj nu
Yaar lutt de ne maujan dil khol ke,

Ni laake 3 peg balliye
Painde bhangre gaddi di dicky khol ke (x2).

Rehn seat thalle nachdiyan botlan
Char rakhi de glass vich kach de,

Aavi pakkeyan de naal rooh dariyan
Rang bann de rakaad desi touch de,

Maza wakhra hi chhad gi mashook da
Ohna yaaran na peeti di dukh fol ke.

Ni laa ke 3 peg balliye
Pende bhangre gaddi di dicky khol ke (x2).

Maana bullet vi purana na tu vecheya
Naale shaunk nal rakhiyan ne gaddiyan,

Yaar saare hi malang shade-shaant ne
Kujh chhad gaiyan kai appan chaddiyan.

Kade khushi da bahana Ravi Raj oye
Kade peene aa daru ‘ch gum ghol ke.

Ni laa ke 3 peg balliye
Painde bhangre gaddi di dickey khol ke (x2).

Na hi lad de te na hi kade darr de
Ni lad de
Na hi lad de te na hi kade darr de
Koi jaan jaan vatte ghooriyan
Koi jaan jaan vatte ghooriyan
Ohde kann te chapedaan tin dharde.

Haan yaaran na sajaake mehfilan (x2),
Anmulle ne samay nu cash karde.

Yaara oh America waleya,

Oh yaara oye Canada waleya
Ghada sponsor karde (x2).

Ni laake tin peg baliye
Pende bhangre gadi di dickey kholke (x2).

Sharry Mann’s New 3 Peg Song Lyrics in Punjabi Fonts for FB Status

ਸਾਨੂੰ ਆਉਂਦਾ ਨੀ ਪਿਆਰ ਨਾਪਤੋਲ ਕੇ
ਕੰਡਾ ਕੱਢੀ ਦਾ ਸਪੀਕਰਾਂ ਤੇ ਬੋਲਕੇ ।

ਲੈਕੇ ਜੁੱਤੀ ਥੱਲੇ ਜ਼ਿੰਦਗੀ ਦੇ ਬੋਝ ਨੂੰ
ਯਾਰ ਲੁੱਟਦੇ ਨੇ ਮੌਜ਼ਾਂ ਦਿਲ ਖੋਲ ਕੇ

ਨੀ ਲਾਕੇ ਤਿੰਨ ਪੈੱਗ ਬੱਲੀਏ,
ਪੈਂਦੇ ਭੰਗੜੇ ਗੱਡੀ ਦੀ ਡਿੱਗੀ ਖੋਲ ਕੇ ।

ਰਹਿਣ ਸੀਟਾਂ ਥੱਲੇ ਨੱਚਦੀਆਂ ਬੋਤਲਾਂ
ਚਾਰ ਰੱਖੀਦੇ ਗਲਾਸ ਵਿਚ ਕੱਚ ਦੇ ।

ਆ ਵੀ ਪੱਕੇਆਂ ਦੇ ਨਾਲ ਰੂਹਦਾਰੀਆਂ
ਰੰਗ ਬੱਨਦੇ ਰਕਾਟ ਦੇਸੀ ਟੱਚ ਦੇ,
ਮਜ਼ਾ ਵੱਕਰਾ ਹੀ ਛੱਡਗੀ ਮਸ਼ੂਕ ਦਾ
ਆਉਂਦਾ ਯਾਰਾਂ ਨਾ ਪੀਤੀ ‘ਚ ਦੁੱਖ ਫੋਲ ਕੇ ।

ਨੀ ਲਾਕੇ ਤਿੰਨ ਪੈੱਗ ਬੱਲੀਏ,
ਪੈਂਦੇ ਭੰਗੜੇ ਗੱਡੀ ਦੀ ਡਿੱਗੀ ਖੋਲ ਕੇ ।

ਮਾਨਾ ਬੁੱਲਟ ਪੁਰਾਣਾ ਨਾ ਤੂੰ ਵੇਚੇਆ
ਨਾਲੇ ਸ਼ੌਂਕ ਨਾਲ ਰੱਖੀਂਆਂ ਨੇ ਗੱਡੀਆਂ,
ਯਾਰ ਸਾਰੇ ਹੀ ਮਲੰਗ ਛੜੇਛਾਂਟ ਨੇ
ਕੁਝ ਛੱਡ ਗਈਆਂ ਕਈ ਆਪਾਂ ਛੱਡਆਂ।

ਕਦੇ ਖੁਸ਼ੀ ਦਾ ਬਹਾਨਾ ਰਵੀ ਰਾਜ਼ ਓਏ
ਕਦੇ ਪੀਨੇ ਆਂ ਦਾਰੂ ‘ਚ ਗਮ ਘੋਲ ਕੇ।

ਨੀ ਲਾਕੇ ਤਿੰਨ ਪੈੱਗ ਬੱਲੀਏ,
ਪੈਂਦੇ ਭੰਗੜੇ ਗੱਡੀ ਦੀ ਡਿੱਗੀ ਖੋਲ ਕੇ ।

ਨਾ ਹੀ ਲੜਦੇ ਤੇ ਨਾ ਹੀ ਕਦੇ ਡਰਦੇ
ਨਾ ਹੀ ਲੜਦੇ
ਨਾ ਹੀ ਲੜਦੇ ਤੇ ਨਾ ਹੀ ਕਦੇ ਡਰਦੇ,

ਕੋਈ ਜਾਣ-ਜਾਣ ਵੱਟੇ ਘੂਰੀਆਂ
ਕੋਈ ਜਾਣ-ਜਾਣ ਵੱਟੇ ਘੂਰੀਆਂ
ਓਹਦੇ ਕੰਨ ਤੇ ਚਪੇੜਾਂ ਤਿੰਨ ਧਰਦੇ।

ਹਾਂ ਯਾਰਾਂ ਨਾ ਸਜ਼ਾਕੇ ਮਹਿਫਲਾਂ
ਯਾਰਾਂ ਨਾ ਸਜ਼ਾਕੇ ਮਹਿਫਲਾਂ
ਅਣਮੁੱਲੇ ਨੇ ਸਮੇਂ ਨੂੰ ਕੈਸ਼ ਕਰਦੇ।

ਓ ਯਾਰਾ ਅਮਰੀਕਾ ਵਾਲਿਆ
ਓਏ ਯਾਰਾ ਓਏ ਕਨੇਡਾ ਵਾਲਿਆ
ਇਕ ਘੜਾ ਸਪੌਨਸਰ ਕਰਦੇ।

ਨੀ ਲਾਕੇ ਤਿੰਨ ਪੈੱਗ ਬੱਲੀਏ,
ਪੈਂਦੇ ਭੰਗੜੇ ਗੱਡੀ ਦੀ ਡਿੱਗੀ ਖੋਲ ਕੇ ।