Adha Pind Dinda Sath Jatt Da Lyrics in Punjabi – Gurj Sidhu

Adha Pind Dinda Sath Jatt Da Lyrics in Punjabi fonts, Gurj Sidhu new song Adha Pind Punjabi language lyrics.

ADHA PINDA DINDA PURA SATH JATT DA LYRICS IN PUNJABI

ਮਿਹਨਤੀ ਜੇ ਬੰਦੇ ਆਉਣ ਨਾ ਚਲਾਕੀਆਂ clever -fox ਵਾਲੀ ਤੋਰ ਰਾਖੀ ਨਾ,
ਓ ਮਿੱਠੀਆਂ ਗੱਲਾਂ ਚ ਵਾੜਕੇ ਨੀ ਮਾਰਦੇ
ਲੰਡੂ ਬੰਦਿਆਂ ਦੀ ਹੱਥ ਵਿਚ ਡੋਰ ਰੱਖੀ ਨਾ,

ਓ ਕਰਦੇ ਜੋ ਮਾੜਾ ਆਪੇ ਲਹਿ ਜਾਣਗੇ
ਸੁੱਖ ਸੰਧੂ ਤੇਰਾ ਮਿਹਨਤਾਂ ‘ਚ ਰਚਿਆ ਪਿਆ,

ਅੱਧਾ ਪਿੰਡ ਦਿੰਦਾ ਪੂਰਾ ਸਾਥ ਜੱਟ ਦਾ,
ਸਾਲਾ ਅੱਧਾ ਪਿੰਡ ਮਿੱਤਰਾਂ ਤੋਂ ਮੱਚਿਆ ਪਿਆ |

ਅੱਧਾ ਪਿੰਡ ਦਿੰਦਾ ਪੂਰਾ ਸਾਥ ਜੱਟ ਦਾ,
ਸਾਲਾ ਅੱਧਾ ਪਿੰਡ ਸਿੱਧੂਵਾ ਤੋਂ ਮੱਚਿਆ ਪਿਆ |

ਜਾਣਦੇ ਆਂ ਕਿੰਨੇਆਂ ਨੇ ਦਿਲ ਵਿਚ ਰੱਖਿਆ ਪਿਆਰ ਬੱਲੀਏ,
ਜਾਣਦੇ ਆਂ ਕਿੰਨੇਆਂ ਨੇ ਦਿਲਾਂ ਵਿਚ ਰਾਖੀ ਹੋਈ ਖ਼ਾਰ ਬੱਲੀਏ,

ਪਰ ਕਿਸੇ ਦੇ ਦਬਾਇਆਂ ਨਈਓਂ ਯਾਰ ਦੱਬਦੇ,
ਮੰਨਦੇ ਆ ਮਿੱਠਾ ਕਰ ਭਾਣੇ ਰੱਬ ਦੇ,
ਓ ਹੌਲੀ-ਹੌਲੀ ਦਿਲਾਂ ਵਿਚੋਂ hate ਕੱਢ ਕੇ, ਭਰ ਦੇਣਾ ਦਿਲਾਂ ‘ਚ ਪਿਆਰ ਸਭ ਦੇ |

ਓ ਜੋਗੇ ਪਿੰਡ ਵਾਲਾ ਤੇਰਾ ਯਾਰ ਬੱਲੀਏ,
gun ‘ਚ ਗੋਲੀ ਦੇ ਵਾਂਗੂ ਜਚਿਆ ਪਿਆ,

ਅੱਧਾ ਪਿੰਡ ਦਿੰਦਾ ਪੂਰਾ ਸਾਥ ਜੱਟ ਦਾ, ਸਾਲਾ ਅੱਧਾ ਪਿੰਡ ਮਿੱਤਰਾਂ ਤੋਂ ਮੱਚਿਆ ਪਿਆ |
ਅੱਧਾ ਪਿੰਡ ਦਿੰਦਾ ਪੂਰਾ ਸਾਥ ਜੱਟ ਦਾ, ਸਾਲਾ ਅੱਧਾ ਪਿੰਡ ਸਿੱਧੂਆਂ ਤੋਂ ਮੱਚਿਆ ਪਿਆ |

ਹੋ ਸਰਕਸ ਵਾਲੇ ਨਈਓਂ ਸ਼ੇਰ ਬੱਲੀਏ, ਜੋ ਕਿਸੇ ਦੇ ਇਸ਼ਾਰਿਆਂ ਤੇ ਪੂਛਾ ਮਾਰੀਏ,
ਓ ਸਾਹਾਂ ਵਿਚ ਭਰੀ ਨਿਰੀ ਅੱਗ ਬੱਲੀਏ, ਗੱਲਾਂ ਨਾਲ ਕਿਸੇ ਦੀ ਨਾ ਬਿਲੋ ਸ਼ਾਂਤੀ ਪਾੜ੍ਹੀਏ |

ਨਈਓਂ ਜਿਨ੍ਹਾਂ ਨੂੰ ਪਸੰਦ ਬੰਨ੍ਹ ਲੈਣ ਪੱਟੀਆਂ,
ਰੂਲ ਰੱਖੇ ਕੈਮ ਬਦਨਾਮੀਆਂ ਨੀ ਖੱਟੀਆਂ,
ਗ਼ਲਤ ਨੀਤਾਂ ਨਾ ਦਿਲ ਸਾਫ ਬੱਲੀਏ, red -chilly ਵਾਂਗੂ ਲੱਗਦੀਆਂ ਗੱਲਾਂ ਸੱਚੀਆਂ,

ਓ ਲੈਂਡ ਨਾਲ ਤੁਰੀਦਾ ਐ ਜੁੱਤੀ ਜੋੜ ਕੇ, ਜੋਸ਼ ਅਜੇ ਤਾਂ ਬਲੱਡ ਵਿਚ ਬਚਿਆ ਪਿਆ |

ਅੱਧਾ ਪਿੰਡ ਦਿੰਦਾ ਪੂਰਾ ਸਾਥ ਜੱਟ ਦਾ, ਸਾਲਾ ਅੱਧਾ ਪਿੰਡ ਸਿੱਧੂਆਂ ਤੋਂ ਮੱਚਿਆ ਪਿਆ |

ਕੋਈ ਉਚਾ ਬਹਿਣ ਨਾਲ ਤਖਤਾਂ ਦਾ ਰਾਜਾ ਬਣੇ ਨਾ,
ਨੀਵੇਂ ਰਹਿਣ ਨਾਲ ਮੰਗਤੇ ਨੀ ਬਣਦੇ,
ਜਿਨ੍ਹਾਂ ਵਿਚ ਹੁੰਦੇ ਆ ਜਨੂਨ ਬਲੇਯਾ, ਓਹੀ ਮੌਤ ਦੇ ਆ nose ਵਿਚ ਨਾਥ ਬੰਨ੍ਹਦੇ |

ਹੋਕੇ ਰਹਿ ਤੂੰ ਮਿੱਤਰਾਂ ਤੋਂ ਮੌਨ ਬੱਲਿਆ,
ਬਹਿਜਾ-ਬਹਿਜਾ ਧਾਰਕੇ ਤੂੰ ਮੌਨ ਬੱਲਿਆ,
ਕਾਹਤੋਂ cactus ਨਾਲ ਖਹਿੰਦਾ ਫਿਰਦੈ, ਹੋ ਤੈਨੂੰ ਕਿ ਪਤਾ ਆਏ ਅਸੀਂ ਕੌਣ ਬੱਲਿਆ |

ਓ ਘਰੇ ਬਹਿਕੇ ਵਿੱਚੋ-ਵਿਚ ਕਰਦੇ ਜੋ jealousy
ਫਾਹ ਓਹਨਾ ਦੇ ਗਲਾਂ ਦੇ ਵਿਚ ਕੱਸਿਆ ਪਿਆ,

ਅੱਧਾ ਪਿੰਡ ਦਿੰਦਾ ਪੂਰਾ ਸਾਥ ਜੱਟ ਦਾ, ਸਾਲਾ ਅੱਧਾ ਪਿੰਡ ਮਿੱਤਰਾਂ ਤੋਂ ਮੱਚਿਆ ਪਿਆ |
ਅੱਧਾ ਪਿੰਡ ਦਿੰਦਾ ਪੂਰਾ ਸਾਥ ਜੱਟ ਦਾ, ਸਾਲਾ ਅੱਧਾ ਪਿੰਡ ਸਿੱਧੂਆਂ ਤੋਂ ਮੱਚਿਆ ਪਿਆ |

ਸੋਚ approach ਪੂਰੀ ਕੈਮ ਰੱਖੀ ਐ, ਓ ਜਿਨ੍ਹਾਂ ਚਿਰ life ਗੱਲ ਖ਼ਰੀ ਕਰਦੇ,
ਓ ਜਿਦਾਂ ਦਾ ਕੋਈ ਮਿਲੁ ਓਦਾਂ ਮਿਲ ਲਵਾਂਗੇ, ਮੱਲੋ- ਮੱਲੀ ਕਿਸੇ ਦਾ ਇਨ ਹੱਥ ਫੜਦੇ,

ਓ future ਚ ਯਾਰਾਂ ਦੇ plan ਬੱਲੀਏ, ਵੈਰੀਆਂ ਤੋਂ ਹੁੰਦੇ ਨਈਓਂ ਸਹਿਣ ਬੱਲੀਏ,
ਓ ਦੋ-ਚਾਰ ਗਾਣੇ ਸਾਡੇ leak ਕਰਕੇ, feeling ਲੱਗੇ ਆ ਵੱਡੀ ਲੈਣ ਬੱਲੀਏ,
ਹੋ ਕਿਦਾਂ ਥੱਲ੍ਹੇ ਲਾਉਣਾ baby ਗ਼ਰਜ ਸਿੱਧੂ ਨੂੰ, ਸੋਚ-ਸੋਚ mind ਵੈਰੀਆਂ ਦਾ ਘਸਿਆ ਪਿਆ,

ਅੱਧਾ ਪਿੰਡ ਦਿੰਦਾ ਪੂਰਾ ਸਾਥ ਜੱਟ ਦਾ, ਸਾਲਾ ਅੱਧਾ ਪਿੰਡ ਸਿੱਧੂਆਂ ਤੋਂ ਮੱਚਿਆ ਪਿਆ |
ਅੱਧਾ ਪਿੰਡ ਦਿੰਦਾ ਪੂਰਾ ਸਾਥ ਜੱਟ ਦਾ, ਸਾਲਾ ਅੱਧਾ ਪਿੰਡ ਗਰਜ ਤੋਂ ਹੀ ਮੱਚਿਆ ਪਿਆ |