BABBU MAAN’s NEW TELEFOON | TELEPHONE SONG LYRICS IN PUNJABI
ਰੂਹਾਂ ਦੇ ਮਿਲਾਪ ਦਾ ਬਰਾਗ ਸ਼ਿੜੇਆ
ਇਸ਼ਕ ਮਜ਼ਾਜੀ ਨਮਜਬੂਨ ਸੋਣੇਆ,
ਏਸੇ ਲਈ ਪਾਇਆ ਤੈਨੂੰ ਖਤ ਸੱਜ਼ਣਾ
ਸਾਡੇ ਪਿੰਡ ਹੈਨੀ ਟੈਲਫੂਨ ਸੋਣੇਆ,
ਵੇ ਏਸੇ ਲਈ ਪਾਇਆ ਤੈਨੂੰ ਖਤ ਮੈਰ੍ਹਮਾ
ਸਾਡੇ ਪਿੰਡ ਹੈਨੀ ਟੈਲਫੂਨ ਸੋਣੇਆ।
ਸਾਂਭ ਕੇ ਸੰਦੂਕੇ ਦਰੀਆਂ ਮੈਂ ਰੱਖੀਆਂ
ਰੇਸ਼ਮੀ ਵਿਸ਼ੌਣੇ ਨਾਲੇ ਦੋ-ਦੋ ਪੱਖੀਆਂ,
ਪੱਕਿਆਂ ਦੀ ਕਾਮਨਾ ਪਕਾ ਦਿਊਗੀ
ਕੱਚਿਆਂ ‘ਚ ਹਜ਼ੇ ਐ ਸੁਕੂਨ ਸੋਣਿਆ,
ਸਾਡੇ ਪਿੰਡ ਹੈਨੀ ਮਰਜਾਣੀ ਬਿਜ਼ਲੀ
ਸੌਣ ਦੇ ਮਹੀਨੇ ਦੇਖਾਂ ਆਸਮਾਨੀ ਬਿਜ਼ਲੀ,
ਬੱਤੀ ਹੈਨੀ ਬੱਤੀ ਵੱਟ ਬਾਲ ਲੈਨੇ ਆਂ,
ਦੀਵਿਆਂ ‘ਚ ਅਜੇ ਐ ਜਨੂਨ ਸੋਣਿਆ।
ਏਸੇ ਲਈ ਪਾਇਆ ਤੈਨੂੰ ਖਤ ਮੈਹਰਮਾ
ਸਾਡੇ ਪਿੰਡ ਹੈਨੀ ਟੈਲਫੂਨ ਸੋਣੇਆ।
ਸਾਨੂੰ ਨਹੀ ਚਾਹੀਦੀ ਤਰੱਕੀ ਮੈਰਮਾ
ਮਿਲੇ ਸਾਫ ਹਵਾ, ਸਾਫ ਪਾਣੀ ਮੈਰਮਾ
ਕੰਧ ਤੱਕ ਆ ਗਿਆ ਐ ਖੱਤ ਵੇਖ ਲੈ
ਹੁਣ ਮੈਨੂੰ ਚਾਹੀਦਾ ਐ ਹਾਣੀ ਮੈਰਮਾ।
ਆਜ਼ਾ ਬੇਈਮਾਨਾ ਕਿਤੋਂ ਮਾਨ ਬਣਕੇ
ਫੂਕਦਾਂ ਏ ਕਾਤੋਂ ਮੇਰਾ ਖੂਨ ਸੋਣੇਆ,
ਏਸੇ ਲਈ ਪਾਇਆ ਤੈਨੂੰ ਖਤ ਮੈਹਰਮਾ
ਸਾਡੇ ਪਿੰਡ ਹੈਨੀ ਟੈਲਫੂਨ ਸੋਣੇਆ।
ਰੂਹਾਂ ਦੇ ਮਿਲਾਪ ਦਾ ਬਰਾਗ ਸ਼ਿੜੇਆ
ਇਸ਼ਕ ਮਜ਼ਾਜੀ ਨਮਜਬੂਨ ਸੋਣੇਆ,
ਏਸੇ ਲਈ ਪਾਇਆ ਤੈਨੂੰ ਖਤ ਸੱਜ਼ਣਾ
ਸਾਡੇ ਪਿੰਡ ਹੈਨੀ ਟੈਲਫੂਨ ਸੋਣੇਆ,
ਏਸੇ ਲਈ ਪਾਇਆ ਤੈਨੂੰ ਖਤ ਸੱਜ਼ਣਾ
ਸਾਡੇ ਪਿੰਡ ਹੈਨੀ ਟੈਲਫੂਨ ਸੋਣੇਆ
ਏਸੇ ਲਈ ਪਾਇਆ ਤੈਨੂੰ ਖਤ ਮੈਰ੍ਹਮਾ
ਸਾਡੇ ਪਿੰਡ ਹੈਨੀ ਟੈਲਫੂਨ ਸੋਣੇਆ |