Bilal Saeed | Baari Song Lyrics | Momina Mustehsan | Punjabi, Hindi

BAARI LYRICS by BILAL SAEED with MOMINA MUSTEHSAN – Bilal has released his latest song ‘Baari’ and following are its lyrics in English, Punjabi & Hindi fonts. The song stanza has been written, composed by Bilal as well as the direction to music video is from him. One Two Records have released this track starring Momina & Bilal.


momina bilal baari song lyrics punjabi hindi english

Song Name: Baari (Punjabi)
Singer(s): Bilal Saeed, Momina Mustehsan
Lyrics Writer(s): Bilal Saeed
Composer(s): Bilal Saeed
Video Director(s): Bilal Saeed
Music Publisher: One Two Records

BILAL SAEED | BAARI SONG LYRICS | MOMINA MUSTEHSAN

MOMINA – BILAL | BAARI LYRICS IN ENGLISH

Tainu Takkeya Hosh Hi Bhull Gayi,
Garam-Garam Chah Hath Te Dul Gayi,
Hath Te Dul Gayi Chah Sajjna,
Aisi Teri Nigah Sajjna,

Jandi-Jandi Dasdi Ja Tu,
Dil De Wich Ki Tere, Dil De Wich Ki Tere,

Main Suneya Uchiyan Deewaran Rakhiyan,
Ni Tu Dil Te Char-Chafere,
Naale Sambh Ke Rakhdi Aein,
Koyi Dil Ch Na Laye Dere,

Main Suneya Pehlan Vi Dil Tutteya,
Dil Tutteya Tera Ik Wari,
Tayin Dil Di Diwaran Te,
Tu Ik Naa Banayi Baari,

[Instrumental Break]

Mera Vi Dil Udna Chahe,
Par Main Darni Aan,
Main Udaan Te Main Hawavan,
Naal Ladni Aan,

Mera Vi Dil Udna Chahe,
Par Main Darrni Aan,
Main Urhaan Te Main Hawavaan,
Naal Larhni Aan,

Khwaab Apne, Apni Akhiyan,
Wich Sambhale Main,
Aisey Layi Te Dil Te Apne,
Laa Laye Taale Main,

Main Uchiyan-Uchiyan Diwaran Rakhiyan,
Es Dil De Char Chafere,
Naale Saambh Ke Rakhni Aa,
Koyi Dil Te Na La Laye Dere,

Te Mera Pehla Ve Dil Tutteya,
Haaye Tutteya Mera Ik Wari,
Taiyon Dil Di Deewaran Te,
Main Ik Na Banayi Baari,

[Instrumental Music Continues]

Tere Layi Te Sari Duniya,
Naal Lad Laange,
Tu Jiye Te Teri Aayi, Aap Mar Laange,

Ho Jiyein Te Teri Ayi, Aap Mar Lange (X2),

Tu Karke Uchiyan Diwaraan Rakh Lai,
Is Dil De Char Chafere,
Bhawein Sambh Ke Rakh Lai Dil,
Tere Dil Ch Main Laane Dere,

Te Mera Pehla Ve Dil Tuteya,
Haye Mera Ik Vari,
Tahiyon Dil Di Diwaran Te,
Main Ik Na Banaayi Baari,

BAARI LYRICS IN HINDI BY BILAL SAEED

तैनू तक्किया होश ही भुल गयी,
गरम-गरम चा हत्थ ते डुल गयी,

हत्थ ते डुल गई चा सज्जना,
ऐसी तेरी निगाह सज्जन,
जांदी जांदी दसदी जा तू,
दिल दे विच की तेरे,
(दिल दे विच की तेरे)

मैं सुनेया उचियाँ दीवारां रखियाँ,
नी तू दिल दे चार-चफेरे,
नाले सांभ के रखड़ी ऐ,
कोई दिल ‘च ना ला लये डेरे,

मैं सुनेया पहलां वी दिल टुट्टेया,
दिल टुटेया तेरा इक वारी,
ताईं दिल दी दीवारां ते,
तू इक ना बनायी बारी,

मेरा वी दिल उड़ना चाहे,
पर मैं डरनी आ,
मैं उड़ा ते मैं हवावां नाल लड़नी आ,

मेरा वी दिल उड़ना चाहे,
पर मैं डरनी आ,
मैं उड़ा ते मैं हवावां नाल लड़नी आ,

ख्वाब अपने अपनी अखियां,
विच संभाले मैं, ऐसे लई ते दिल ते अपने,
ला लये ताले मैं,

मैं उचियाँ-उचियाँ दीवारां राखियां,
इस दिल दे चार-चुफेरे,
नाले सांभ के रखनी आ,
कोई दिल ते ना लये डेरे,

ते मेरा पहलां वे दिल टुटेया,
हाय टुटेया मेरा इक वारी,
ताइयों दिल दी दीवारां ते,
मैं इक ना बनाई बारी,

तेरे लई ते सारी दुनिया नाल लड़ लांगे,
तू जियें ते तेरी आई आप मारलांगे,
हो तू जियें ते तेरी आई आप मारलांगे,
तू जियें ते तेरी आयी आप मारलांगे,

तू करके उचियाँ दीवारां रख ले,
इस दिल दे चार चुफेरे,
भावें सांभ के रख ले दिल,
तेरे दिल ‘च मैं लाने डेरे,

ते मेरा पहलां वे दिल टुटेया,
हाय टुटेया मेरा इक वारी,
ताइयों दिल दी दीवारां ते,
मैं इक ना बनायी बारी।

BARI SONG LYRICS BY BILAL SAEED IN PUNJABI

ਤੈਨੂੰ ਤੱਕਿਆ ਹੋਸ਼ ਹੀ ਭੁੱਲ ਗਈ,
ਗਰਮ-ਗਰਮ ਚਾਹ ਹੱਥ ਤੇ ਡੁੱਲ ਗਈ,

ਹੱਥ ਤੇ ਡੁੱਲ ਗਈ ਚਾਹ ਸੱਜਣਾ,
ਐਸੀ ਤੇਰੀ ਨਿਗਾਹ ਸੱਜਣਾ,
ਜਾਂਦੀ-ਜਾਂਦੀ ਦੱਸਦੀ ਜਾ ਤੂੰ,
ਦਿਲ ਦੇ ਵਿਚ ਕੀ ਤੇਰੇ,
(ਦਿਲ ਦੇ ਵਿਚ ਕੀ ਤੇਰੇ)

ਮੈਂ ਸੁਣਿਆ ਉੱਚੀਆਂ ਦੀਵਾਰਾਂ ਰੱਖੀਆਂ,
ਨੀ ਤੂੰ ਦਿਲ ਦੇ ਚਾਰ ਚੁਫੇਰੇ,
ਨਾਲੇ ਸਾਂਭ ਕੇ ਰੱਖਦੀ ਏਂ,

ਮੈਂ ਸੁਣਿਆ ਪਹਿਲਾਂ ਵੀ ਦਿਲ ਟੁਟਿਆ,
ਦਿਲ ਟੁਟਿਆ ਤੇਰਾ ਇਕ ਵਾਰੀ,
ਤਾਈਂ ਦਿਲ ਦੀ ਦੀਵਾਰਾਂ ਤੇ,
ਤੂੰ ਇਕ ਨਾ ਬਣਾਈ ਬਾਰੀ,

ਮੇਰਾ ਵੀ ਦਿਲ ਉੱਡਣਾ ਚਾਹੇ,
ਪਾਰ ਮੈਂ ਡਰਨੀ ਆਂ,
ਮੈਂ ਉਡਾਂ ਤੇ ਮੈਂ ਹਵਾਵਾਂ, ਨਾਲ ਲੜਨੀ ਆਂ,

ਮੇਰਾ ਵੀ ਦਿਲ ਉਡਣਾ ਚਾਹੇ,
ਪਾਰ ਮੈਂ ਡਰਨੀ ਆਂ,
ਮੈਂ ਉਡਾਂ ਤੇ ਮੈਂ ਹਵਾਵਾਂ, ਨਾਲ ਲੜਨੀ ਆਂ,

ਖਵਾਬ ਆਪਣੇ ਆਪਣੀ ਅੱਖੀਆਂ ਵਿਚ ਸੰਭਾਲੇ ਮੈਂ,
ਐਸੇ ਲਈ ਤੇ ਦਿਲ ਤੇ ਆਪਣੇ,
ਲਾ ਲਾਏ ਤਾਲੇ ਮੈਂ,

ਮੈਂ ਉੱਚੀਆਂ ਉੱਚੀਆਂ ਦੀਵਾਰਾਂ ਰੱਖੀਆਂ,
ਇਸ ਦਿਲ ਦੇ ਚਾਰ ਚੁਫੇਰੇ,
ਨਾਲੇ ਸਾਂਭ ਕੇ ਰਖਨੀ ਆਂ,
ਕੋਈ ਦਿਲ ਤੇ ਨਾ ਲਾ ਲਾਏ ਡੇਰੇ,

ਤੇ ਮੇਰਾ ਪਹਿਲਾਂ ਵੇ ਦਿਲ ਟੁਟਿਆ,
ਹਾਏ ਟੁਟਿਆ ਮੇਰਾ ਇਕ ਵਾਰੀ,
ਤਾਇਯੋਂ ਦਿਲ ਦੀ ਦੀਵਾਰਾਂ ਤੇ,
ਮੈਂ ਇਕ ਨਾ ਬਣਾਈ ਬਾਰੀ,

ਤੇਰੇ ਲਈ ਤੇ ਸਾਰੀ ਦੁਨੀਆ ਨਾਲ ਲੜ ਲਾਂਗੇ,
ਤੂੰ ਜੀਏਂ ਤੇ ਤੇਰੀ ਆਈ, ਆਪੇ ਮਾਰਲਾਂਗੇ,
ਓ ਤੂੰ ਜੀਏਂ ਤੇ ਤੇਰੀ ਆਈ, ਆਪੇ ਮਾਰਲਾਂਗੇ,
ਤੂੰ ਜੀਏਂ ਤੇ ਤੇਰੀ ਆਈ, ਆਪੇ ਮਾਰਲਾਂਗੇ,

ਤੂੰ ਕਰਕੇ ਉੱਚੀਆਂ ਦੀਵਾਰਾਂ ਰੱਖ ਲੈ,
ਇਸ ਦਿਲ ਦੇ ਚਾਰ ਚੁਫੇਰੇ,
ਭਾਵੈਂ ਸਾਂਭ ਕੇ ਰੱਖ ਲੈ ਦਿਲ,
ਤੇਰੇ ਦਿਲ ਚ ਮੈਂ ਲਾਣੇ ਡੇਰੇ,

ਤੇ ਮੇਰਾ ਪਹਿਲਾਂ ਵੇ ਦਿਲ ਟੁੱਟਿਆ,
ਹਾਏ ਟੁਟਿਆ ਮੇਰਾ ਇਕ ਵਾਰੀ,
ਤਾਇਯੋਂ ਦਿਲ ਦੀ ਦੀਵਾਰਾਂ ਤੇ,
ਮੈਂ ਇਕ ਨਾ ਬਣਾਈ ਬਾਰੀ,



Watch music video for Bilal Saeed’s new song ‘Baari Lyrics’ with verses written in Hindi and Punjabi fonts as well.

Let’s not miss the official lyrics of track Mai Uchiya Uchiya Diwara Rakhiya from Momina & Bilal.