Bille Bille Naina Waliye Lyrics – Khan Bhaini | Punjabi Songs

Lyrics for ‘Bille Bille Naina Waliye Song’ by ‘Khan Bhaini’ releases recently from Single Track Studios (YouTube). The singer also has penned the ‘BILLE BILLE NAINA WALIYE LYRICS’ while Psycho-Style is director of its music.

Khan Bhaini bille bille naina waliye lyrics
Song Name:Bille Bille Naina Waliye (Punjabi)
Singer(s):Khan Bhaini
Lyrics Writer(s):Khan Bhaini
Music Director(s):Psycho-style
Video Director(s):Mahi Sandhu, Joban Sandhu
Record Label: Single Track Studios

KHAN BHAINI | BILLE BILLE NAINA WALIYE SONG LYRICS | IN PUNJABI

  • English
  • ਪੰਜਾਬੀ
Ho Kam Dhande Karda Si,
Bapu Kolon Darrda Si,
Aashiqui Kite Na Nede-Tede Si,
Pindon Sidha Khet Billo,
Khet Ton Ground,

Tere Ghar Mooron Lagde 2 Gede,
Balliye Tu Kara Kita,
Karnama Bhara Kita,
Chadeya Bukhar Kaisa Pyar Da,

Bakre Bulaun Wala Jatt Balliye,
Ni Hun Paani Ch Jahaj Rehnda Taarda,

Ni Gabru Ne Game Chad Ti,
Game Chad Ti,
Kaiseya Kamma Ch Jatt Paa Leya,

Ni Bille Bille Naina Waliye,
Naina Waliye,
Teriyan Akhan Ne Jatt Gaaleya,

Ni Bille Bille Naina Waliye,
Naina Waliye,
Teriyan Akhan Ne Munda Gaaleya (X2).

Psycho Style!

O Bullet Di Kick Maari,
Seeri Ne Si Chhik Maari,
Bhabhi Ne Si Rokeya Bathera Ni,
Pehla Nuksan Hoya,
Jatta Da Challan Hoya,
Jithe Si Stop Billo Tera Ni,

Oh Time Paune Atth Da Si,
Billo Teri Bus Da Si,
Maarke Chhadappa Tu Taan Chad Gayi,
Ho Jatt Di Garari Kende Hundi Badi Maadi,
Jedi Tere Te Rakane Aake Arh Gayi,

Ni Mintan Ch Halaak Karta,
Halaak Karta,
Bebe 24 ‘Iyan Salan Ch Munda Paaleya,

Ni Bile Bile Naina Waaliye, Naina Waaliye,
Teriyan Akhaan Ne Jatt Gaaleya,

Ni Bille Bille Naina Waaliye, Naina Waaliye,
Teriyan Akhaan Ne Munda Gaaleya (X2).

O Bhaini Wala, Bhaini Wala Chakma Tan Haini,
Baala Feeling Chakaa Gayi Teri Yaari Ni,
Ho Gedi Laun Shehar Aya,
Teji Ton Begair Aya,
Hoya Ae Rakane Pehli Vari Ni,

Ho Botal Te Kharcha Hou,
Bapu Kole Charcha Hou,
Bina Gallon Case Gal Paa Leya,
Tainu Pata Nai Patandar Da,
Velly Ik Number Da,
Bebe Ton Warrant Hou Kataa Leya,

Ni Ohde Ton Class Lagni, Class Lagni,
Mauka Pattu Ne Masaa Ae Koi Bhaaleya,

Ni Billay Billay Naina Valiye,
Naina Valiye,
Teriyan Akhan Ne Jatt Galeya,

Ni Billay Billay Naina Valiye,
Naina Valiye,
Teriyan Akhan Ne Munda Galeya (X3).

ਹੋ ਕੰਮ ਧੰਦੇ ਕਰਦਾ ਸੀ,
ਬਾਪੂ ਕੋਲੋਂ ਡੱਰਦਾ ਸੀ ਆਸ਼ਿਕੀ ਕਿਤੇ ਨਾ ਨੇੜੇ ਤੇੜੇ ਸੀ,
ਪਿੰਡੋਂ ਸਿੱਧਾ ਖੇਤ ਬਿੱਲੋ ਖੇਤ ਤੋਂ ਗ੍ਰਾਉੰਡ,
ਤੇਰੇ ਘਰ ਮੂਰੋਂ ਲੱਗਦੇ ਦੋ ਗੇੜੇ ਸੀ,

ਬੱਲੀਏ ਤੂੰ ਕਾਰਾ ਕੀਤਾ,
ਕਾਰਨਾਮਾ ਭਾਰਾ ਕੀਤਾ,
ਚੜ੍ਹਿਆ ਬੁਖਾਰ ਕੈਸਾ ਪਿਆਰ ਦਾ,
ਬੱਕਰੇ ਬੁਲਾਉਣ ਵਾਲਾ ਜੱਟ ਬੱਲੀਏ,
ਨੀ ਹੁਣ ਪਾਣੀ ‘ਚ ਜਹਾਜ ਰਹਿੰਦਾ ਤਾਰਦਾ,

ਨੀ ਗਬਰੂ ਨੇ ਗੇਮ ਛੱਡਤੀ,
ਗੇਮ ਛੱਡਤੀ, ਕੈਸੇਆਂ ਕੰਮ ‘ਚ ਜੱਟ ਪਾ ਲਿਆ,
ਨੀ ਬਿੱਲੇ-ਬਿੱਲੇ ਨੈਣਾ ਵਾਲੀਏ,
ਨੈਣਾ ਵਾਲੀਏ, ਤੇਰੀਆਂ ਅੱਖਾਂ ਨੇ ਜੱਟ ਗਾਲਿਆ,

ਨੀ ਬਿੱਲੇ-ਬਿੱਲੇ ਨੈਣਾ ਵਾਲੀਏ,
ਨੈਣਾ ਵਾਲੀਏ, ਤੇਰੀਆਂ ਅੱਖਾਂ ਨੇ ਮੁੰਡਾ ਗਾਲਿਆ,
ਨੀ ਬਿੱਲੇ-ਬਿੱਲੇ ਨੈਣਾ ਵਾਲੀਏ, ਨੈਣਾ ਵਾਲੀਏ,
ਤੇਰੀਆਂ ਅੱਖਾਂ ਨੇ ਜੱਟ ਗਾਲਿਆ,

PSYCHO STYLE!

ਓ ਬੁੱਲਟ ਦੀ ਕਿੱਕ ਮਾਰੀ,
ਸੀਰੀ ਨੇ ਸੀ ਛਿੱਕ ਮਾਰੀ,
ਭਾਭੀ ਨੇ ਸੀ ਰੋਕਿਆ ਬਥੇਰਾ ਨੀ,
ਪਹਿਲਾ ਨੁਕਸਾਨ ਹੋਇਆ,
ਜੱਟ ਦਾ ਚਲਾਣ ਹੋਇਆ,
ਜਿੱਥੇ ਸੀ ਸਟੋਪ ਬਿੱਲੋ ਤੇਰਾ ਨੀ,

ਓ ਟਾਈਮ ਪੌਣੇ ਅੱਠ ਦਾ ਸੀ,
ਬਿੱਲੋ ਤੇਰੀ ਬਸ ਦਾ ਸੀ,
ਮਾਰਕੇ ਛੜੱਪਾ ਤੂੰ ਤਾਂ ਚੜ ਗਈ,
ਹੋ ਜੱਟ ਦੀ ਗਰਾਰੀ ਕਹਿੰਦੇ ਹੁੰਦੀ ਬੜੀ ਮਾੜੀ,
ਜੇੜੀ ਤੇਰੇ ਰਕਾਨੇ ਆਕੇ ਅੜ ਗਈ,
ਨੀ ਮਿੰਟਾ ‘ਚ ਹਲਾਕ ਕਰਤਾ, ਹਲਾਕ ਕਰਤਾ,
ਬੇਬੇ ਚੌਵੀਆਂ ਸਾਲਾਂ ‘ਚ ਮੁੰਡਾ ਪਾਲਿਆ,

ਨੀ ਬਿੱਲੇ-ਬਿੱਲੇ ਨੈਣਾ ਵਾਲੀਏ,
ਨੈਣਾ ਵਾਲੀਏ, ਤੇਰੀਆਂ ਅੱਖਾਂ ਨੇ ਜੱਟ ਗਾਲਿਆ,

ਨੀ ਬਿੱਲੇ-ਬਿੱਲੇ ਨੈਣਾ ਵਾਲੀਏ,
ਨੈਣਾ ਵਾਲੀਏ, ਤੇਰੀਆਂ ਅੱਖਾਂ ਨੇ ਮੁੰਡਾ ਗਾਲਿਆ,
ਨੀ ਬਿੱਲੇ-ਬਿੱਲੇ ਨੈਣਾ ਵਾਲੀਏ, ਨੈਣਾ ਵਾਲੀਏ,
ਤੇਰੀਆਂ ਅੱਖਾਂ ਨੇ ਮੁੰਡਾ ਗਾਲਿਆ,

ਓ ਭੈਣੀ ਆਲਾ, ਭੈਣੀ ਆਲਾ ਚੱਕਵਾ ਤਾਂ ਹੈਨੀ,
ਬਾਹਲਾ ਫੀਲਿੰਗ ਚਕਾ ਗਈ ਤੇਰੀ ਯਾਰੀ ਨੀ,
ਓ ਗੇੜੀ ਲਾਉਣ ਸ਼ਹਿਰ ਆਯਾ ‘ਤੇਜੀ’ ਤੋਂ ਬਗੈਰ ਆਯਾ,
ਹੋਇਆ ਏ ਰਕਾਨੇ ਪਹਿਲੀ ਵਾਰੀ ਨੀ,

ਹੋ ਬੋਤਲ ਤੇ ਖਰਚਾ ਹੋਊ,
ਬਾਪੂ ਕੋਲੇ ਚਰਚਾ ਹੋਊ,
ਬਿਨਾ ਗੱਲੋਂ ਕੇਸ ਗਲ ਪਾ ਲਿਆ,
ਤੈਨੂੰ ਪਤਾ ਨੀ ਪਤੰਦਰ ਦਾ,
ਵੈਲੀ ਇਕ ਨੰਬਰ ਦਾ,
ਬੇਬੇ ਤੋਂ ਵਰੰਟ ਹੋਊ ਕਟਾ ਲਿਆ,
ਨੀ ਓਹਦੇ ਤੋਂ ਕਲਾਸ ਲੱਗਣੀ,
ਕਲਾਸ ਲੱਗਣੀ, ਮੌਕਾ ਪੱਟੂ ਨੇ ਮਸਾਂ ਏ ਕੋਈ ਭਾਲਿਆ,

ਨੀ ਬਿੱਲੇ-ਬਿੱਲੇ ਨੈਣਾ ਵਾਲੀਏ,
ਨੈਣਾ ਵਾਲੀਏ, ਤੇਰੀਆਂ ਅੱਖਾਂ ਨੇ ਜੱਟ ਗਾਲਿਆ,

ਨੀ ਬਿੱਲੇ-ਬਿੱਲੇ ਨੈਣਾ ਵਾਲੀਏ,
ਨੈਣਾ ਵਾਲੀਏ, ਤੇਰੀਆਂ ਅੱਖਾਂ ਨੇ ਮੁੰਡਾ ਗਾਲਿਆ,
ਨੀ ਬਿੱਲੇ-ਬਿੱਲੇ ਨੈਣਾ ਵਾਲੀਏ, ਨੈਣਾ ਵਾਲੀਏ,
ਤੇਰੀਆਂ ਅੱਖਾਂ ਨੇ ਜੱਟ ਗਾਲਿਆ,

B2gether is the team behind direction of music film for ‘Bille Naina Waliye’ track of Khan Bhaini. Also read the full lyrics in Punjabi fonts.