Chor Song Lyrics – Ninja Ft. Yuvika Chaudhary | Hindi, Punjabi

CHOR SONG LYRICS by NINJA with Yuvika Chaudhary in Punjabi & Hindi fonts are out now. Nirmaan is lyrics writer, Goldboy composer of Chor lyrics.
Ninja Chor song lyrics Yuvika Chaudhary

Chor is the just-released Punjabi song featuring Yuvika Chaudhary. Ninja is the singer also the performer in the music video of ‘Chor Lyrics’ directed by Jashan Nanarah. Goldboy is the director of lovable music tune, as Nirmaan brings the worthwhile track lyrics. The following are Chor Song Lyrics in Hindi fonts, as well as romanized and Punjabi fonts.


NINJA | CHOR FULL SONG LYRICS | YUVIKA CHAUDHARY

Tu Lagge Mainu Chor Channa,
Tu Gallan Karein Hor Channa,

Tu Lagey Mainu Chor Channa,
Tu Galan Kare Hor Channa,
Dil Tere Layi Ae Saaf Mera,
Tere Dil Vich Khor Ae Channa,

Main Vi Rona Te Teri Vi Akhiyan Ch Paani Vagna,
Je Main Nai Reh Sakdi Tere Bin,
Dil Tera Vi Ni Lagna,

Je Main Nayi Reh Sakdi Tere Bin,
Dil Tera Vi Ni Laggna.

Tu Mere Sawaal’an De,
Jawab Nai Dinda
Kithe Samaa Bitauna Ae,
Hisab Nayi Dinda,

Khafa Kehdi Gall Ton Ae,
Tu Russeya Kal Ton Ae,

Khafaa Kedi Gall Ton Ae,
Tu Ruseya Kall Ton Ae,
Tu Chhad’de Bhawein,
Mainu Tainu Kise Keemat Te Nai Chhadna,

Je Main Nahi Reh Sakdee Tere Bin,
Dil Tera Vi Nayee Lagnaa (X2).
Haan!

Mere Naal Teri Nazdeeki, Thod Jayi Tan Hai Na,
Tere Jism Ch Meri Khusbhu,
Thodi Jayi Hai Taan Naa,

Ve Sun ‘Nirmaan’ Ve, Tera Ehsaan Ve,
Tu Ajj Tak Banke Reha,
Mera Mehmaan Ve,

Jina Dukh Milna Wakh Hoke,
Do Hisseyan De Wich Vandna,

Je Main Nai Reh Sakdi Tere Bin,
Dil Tera Vi Ni Lagna,
Je Main Nayi Reh Sakdi Tere Bin,
Dil Tera Vi Ni Laggna (X2). Haan!

CHOR LYRICS BY NINJA IN HINDI

तू लग्गे मैनू चोर चन्ना,
तू गळां करें होर चन्ना,

तू लग्गे मैनू चोर चन्ना,
तू गळां करें होर चन्ना,
दिल तेरे लई ऐ साफ़ मेरा,
तेरे दिल विच खोर ऐ चन्ना,

मैं वी रोना ते तेरी वी अखियां को पानी वगणा,
जे मैं नई रह सकदी तेरे बिन,
दिल तेरा वि नई लग्गणा,

जे मैं नई रह सकदी तेरे बिन,
दिल तेरा वि नई लग्गणा।,

तू मेरे सवालां दे जवाब नई दिंदा,
कित्थे समा बितौना ऐ हिसाब नई दिंदा,

खफा केड़ी गल्ल तों ऐं केहड़ी,
तू रुसेया कॉल तों ऐं,

ख़फ़ा केड़ी गल्ल तों ऐं,
तू रुसेया कॉल तों ऐं,
तू छड दे भावेँ मैं तैनू किसे कीमत ते नई छडना,

जे मैं नई रह सकदी तेरे बिन,
दिल तेरा वि नई लग्गणा (x2),

मेरे नाल तेरी नज़दीकी,
थोड़ी जई तां है ना,
तेरे जिस्म ‘च मेरी खुशबु,
थोड़ी जई तां है ना,

वे सुन ‘निर्माण’ वे,
तेरा एहसान वे,
तू अज्ज तक बनके,
मेरा मेहमान वे,

जिन्ना दुख मिलना वख होके,
दो हिस्सेयां दे विच वंडना,

जे मैं नई रह सकदी तेरे बिन,
दिल तेरा वि नई लग्गणा (x4),

NIRMAAN | CHOR TRACK LYRICS IN PUNJABI FONTS

ਤੂੰ ਲੱਗੇਂ ਮੈਨੂੰ ਚੋਰ ਚੰਨਾ,
ਤੂੰ ਗੱਲਾਂ ਕਰੇਂ ਹੋਰ ਚੰਨਾ,

ਤੂੰ ਲੱਗੇਂ ਮੈਨੂੰ ਚੋਰ ਚੰਨਾ,
ਤੂੰ ਗੱਲਾਂ ਕਰੇਂ ਹੋਰ ਚੰਨਾ,
ਦਿਲ ਤੇਰੇ ਲਈ ਆਏ ਸਾਫ ਮੇਰਾ,
ਤੇਰੇ ਦਿਲ ਵਿਚ ਖੋਰ ਐ ਚੰਨਾ,

ਮੈਂ ਵੀ ਰੋਣਾ ਤੇ ਤੇਰੀ ਵੀ,
ਅੱਖੀਆਂ ‘ਚੋਂ ਪਾਣੀ ਵਗਣਾ,
ਜੇ ਮੈਂ ਨਈਂ ਰਹਿ ਸਕਦੀ ਤੇਰੇ ਬਿਨ,
ਦਿਲ ਤੇਰਾ ਵੀ ਨਈਂ ਲੱਗਣਾ,

ਜੇ ਮੈਂ ਨਈਂ ਰਹਿ ਸਕਦੀ ਤੇਰੇ ਬਿਨ,
ਦਿਲ ਤੇਰਾ ਵੀ ਨਈਂ ਲੱਗਣਾ,

ਤੂੰ ਮੇਰੇ ਸਵਾਲਾਂ ਦੇ ਜਵਾਬ ਨਈਂ ਦਿੰਦਾ,
ਕਿੱਥੇ ਸਮਾਂ ਬਿਤਾਉਣਾ ਐ, ਹਿਸਾਬ ਨਈਂ ਦਿੰਦਾ,
ਖ਼ਫ਼ਾ ਕਿਹੜੀ ਗੱਲ ਤੋਂ ਐਂ,
ਤੂੰ ਰੁੱਸਿਆ ਕੱਲ ਤੋਂ ਐਂ,

ਖ਼ਫ਼ਾ ਕਿਹੜੀ ਗੱਲ ਤੋਂ ਐਂ,
ਤੂੰ ਰੁੱਸਿਆ ਕੱਲ ਤੋਂ ਐਂ,
ਤੂੰ ਛੱਡ ਦੇ ਭਾਵੈਂ,
ਮੈਂ ਤੈਨੂੰ ਕਿਸੇ ਕੀਮਤ ਤੇ ਨਈਂ ਛੱਡਣਾ,

ਜੇ ਮੈਂ ਨਈਂ ਰਹਿ ਸਕਦੀ ਤੇਰੇ ਬਿਨ,
ਦਿਲ ਤੇਰਾ ਵੀ ਨਈਂ ਲੱਗਣਾ,

ਜੇ ਮੈਂ ਨਈਂ ਰਹਿ ਸਕਦੀ ਤੇਰੇ ਬਿਨ,
ਦਿਲ ਤੇਰਾ ਵੀ ਨਈਂ ਲੱਗਣਾ,

ਮੇਰੇ ਨਾਲ ਤੇਰੀ ਨਜ਼ਦੀਕੀ,
ਥੋੜੀ ਜਈ ਤਾਂ ਹੈ ਨਾ,
ਤੇਰੇ ਜਿਸਮ ‘ਚ ਮੇਰੀ ਖੁਸ਼ਬੂ,
ਥੋੜੀ ਜਈ ਤਾਂ ਹੈ ਨਾ,

ਵੇ ਸੁਣ ‘ਨਿਰਮਾਣ’ ਤੇਰਾ ਇਹਸਾਨ ਵੇ,
ਤੂੰ ਅੱਜ ਤੱਕ ਬਣਕੇ ਰਿਹਾ,
ਮੇਰਾ ਮਹਿਮਾਨ ਵੇ,

ਜਿੰਨਾ ਦੁੱਖ ਮਿਲਣਾ ਵੱਖ ਹੋਕੇ,
ਦੋ ਹਿੱਸਿਆਂ ਦੇ ਵਿਚ ਵੰਡਣਾ,

ਜੇ ਮੈਂ ਨਈਂ ਰਹਿ ਸਕਦੀ ਤੇਰੇ ਬਿਨ,
ਦਿਲ ਤੇਰਾ ਵੀ ਨਈਂ ਲੱਗਣਾ (x4)

Chor Song Details

Lyrics by: Nirmaan
Singer: Ninja
Composer: Goldboy