Evergreen Lyrics: Ninja New Punjabi Songs

Evergreen Lyrics: Ninja New Punjabi Songs

Evergreen Lyrics: Ninja New Punjabi Songs

Album: Evergreen | Singer: Ninja | Lyrics: Raj Gurmeet | Music: The Boss | Label: Malwa Records.

Evergreen Lyrics Are Sung by Ninja From New Music Album Named “Evergreen (2015) Punjabi Songs Album” Featuring The Boss.Lyrics Of Ninja Evergreen Title Song Are Written by Raj Gurmeet.

httpv://www.youtube.com/watch?v=fU5tDcju_1o

Evergreen by Ninja Songs

Tera Husan Te Evergreen Ni,
Hogi 26iyan Di Disdi Ae Teen Ni,
Uchi Heel Teri Thak-Thak Kardi,
Pa Turdi Jado Tu Red Jean Ni,Jean Ni,

Tera Husan Te Evergréen Ni,
Hogi Chhabbiyan Di Disdi Ae Teen Ni,
Uchi Heel Teri Thak-Thak Kardi,
Pa Turdi Jado Tu Red Jean Ni, Jean Ni,

Ho Ki-Ki SIfat Karaan Main Ang-Ang Di,
Teri Gori Chitti Patli Patang Di,
[x2],
Munde Agge Pichhe Rehan Nite Ghumde,
Dhang Wakh Iko Sabda Ae Mean Ni,

Tera Husan Te Evergřeen Ni,
Hogi Chhabbiyan Di Disdi Ae Teen Ni,
Uchi Heel Teri Thak-Thak Kardi,
Pa Turdi Jado Tu Red Jean Ni, Jean Ni,
Tera Husan Te Eveřgreen Ni,
Hogi Chhabbiyan Di Disdi, Chabbiyan Di.

Ho Rabbe Ghadeya Jiwein Koi Kohinoor Ni,
Tenu Vekh-Vekh Chad’ da Suroor Ni,
[x2],
Oh Dil Tere Te Fida Jeha Ho Gaya,
Har Wele Akhaan Moore Iko Scene Ni, Scene Ni,

Tera Husan Te Évergreen Ni,
Hogi Chhabbiyan Di Disdi Ae Teen Ni,
Uchi Heel Teri Thak-Thak Kardi,
Pa Turdi Jado Tu Red Jean Ni, Jean Ni,
Tera Husan Te Eveřgreen Ni,
Hogi Chhabbiyan Di Disdi Ae… The Boss.

Vekh Jalwe Ni Husan Kuware De,
Billo Dange Tere Nain Gajrare De [x2],
Vekh Jalwe Ni Husan Kuware De,
Billo Dange Tere Nain Gajrare De,
Jadon Firdi Tu Naagaan Wangu Meldi,
Raj Chakki Fire Keelne Nu Been Ni, Been Ni.

Tera Husan Te Évergreen Ni,
Hogi Chhabbiyan Di Disdi Ae Teen Ni,
Uchi Heel Teri Thak-Thak Kardi,
Pa Turdi Jado Tu Red Jean Ni, Jean Ni,
Tera Husan Te Evergréen Ni,
Hogi Chhabbiyan Di, Chabbiyan Di, Chabbiyan Di Disdi Ae Teen Ni.

Ninja New Evergreen Lyrics In Punjabi Fonts

ਤੇਰਾ ਹੁਸਣ ਤੇ ਐਵਰਗ੍ਰੀਨ ਨੀ,
ਹੋਗੀ 26ਆਂ (ਛੱਬੀਆਂ) ਦੀ ਦਿਸਦੀ ਏਂ ਟੀਨ ਨੀ,
ਉੱਚੀ ਹੀਲ ਤੇਰੀ ਠੱਕ-ਠੱਕ ਕਰਦੀ,
ਪਾ ਤੁਰਦੀ ਜਦੋਂ ਤੂੰ ਰੈੱਦ ਜੀਨ ਨੀ,ਜੀਨ ਨੀ।

ਤੇਰਾ ਹੁਸਣ ਤੇ ਐਵਰਗ੍ਰੀਨ ਨੀ,
ਹੋਗੀ 26ਆਂ ਦੀ ਦਿਸਦੀ ਏਂ ਟੀਨ ਨੀ,
ਉੱਚੀ ਹੀਲ ਤੇਰੀ ਠੱਕ-ਠੱਕ ਕਰਦੀ,
ਪਾ ਤੁਰਦੀ ਜਦੋਂ ਤੂੰ ਰੈੱਦ ਜੀਨ ਨੀ,ਜੀਨ ਨੀ।

ਹੋ ਕੀ-ਕੀ ਸਿਫਤ ਕਰਾਂ ਮੈਂ ਅੰਗ-ਅੰਗ ਦੀ,
ਤੇਰੀ ਗੋਰੀ ਚਿੱਟੀ ਪਤਲੀ ਪਤੰਗ ਦੀ,
।ਣ2॥,
ਮੁੰਡੇ ਅੱਗੇ-ਪਿੱਛੇ ਰਹਿਣ ਨਿੱਤ ਘੁੱਮਦੇ,
ਢੰਗ ਵੱਖ, ਇਕੋ ਸਭਦਾ ਏ ਮੀਨ ਨੀ।

ਤੇਰਾ ਹੁਸਣ ਤੇ ਐਵਰਗ੍ਰੀਨ ਨੀ,
ਹੋਗੀ 26ਆਂ ਦੀ ਦਿਸਦੀ ਏਂ ਟੀਨ ਨੀ,
ਉੱਚੀ ਹੀਲ ਤੇਰੀ ਠੱਕ-ਠੱਕ ਕਰਦੀ,
ਪਾ ਤੁਰਦੀ ਜਦੋਂ ਤੂੰ ਰੈੱਦ ਜੀਨ ਨੀ,ਜੀਨ ਨੀ,ਜੀਨ ਨੀ।

ਤੇਰਾ ਹੁਸਣ ਤੇ ਐਵਰਗ੍ਰੀਨ ਨੀ,
ਹੋਗੀ 26ਆਂ ਦੀ ਦਿਸਦੀ, 26ਆਂ ਛੱਬੀਆਂ।

ਹੋ ਰੱਬ ਘੜਿਆ ਜਿਵੇਂ ਕੋਈ ਕੋਹੀਨੂਰ ਨੀ,
ਤੈਨੂੰ ਵੇਖ-ਵੇਖ ਚੜਦਾ ਸੁਰੂਰ ਨੀ,
।ਣ2॥,
ਓ ਦਿਲ ਤੇਰੇ ਤੇ ਫਿਦਾ ਜਿਹਾ ਹੋ ਗਿਆ,
ਹਰ ਵੇਲੇ ਅੱਖਾਂ ਮੂਰੇ ਇਕੋ ਸੀਨ ਨੀ, ਸੀਨ ਨੀ,

ਤੇਰਾ ਹੁਸਣ ਤੇ ਐਵਰਗ੍ਰੀਨ ਨੀ,
ਹੋਗੀ 26ਆਂ ਦੀ ਦਿਸਦੀ ਏਂ ਟੀਨ ਨੀ,
ਉੱਚੀ ਹੀਲ ਤੇਰੀ ਠੱਕ-ਠੱਕ ਕਰਦੀ,
ਪਾ ਤੁਰਦੀ ਜਦੋਂ ਤੂੰ ਰੈੱਦ ਜੀਨ ਨੀ,ਜੀਨ ਨੀ,ਜੀਨ ਨੀ।

ਤੇਰਾ ਹੁਸਣ ਤੇ ਐਵਰਗ੍ਰੀਨ ਨੀ,
ਹੋਗੀ 26ਆਂ ਦੀ ਦਿਸਦੀ ਏ.. ਦੀ ਬੌਸ।

ਵੇਖ ਜਲਵੇ ਨੀ ਹੁਸਣ ਕੁਵਾਰੇ ਦੇ,
ਬਿਲੋ ਡੰਗੇ ਤੇਰੇ ਨੈਣ ਗਜਰਾਰੇ ਦੇ ।ਣ2॥,
ਜਦੋਂ ਫਿਰਦੀ ਤੂੰ ਨਾਗਾਂ ਵਾਗੂੰ ਮੇਲਦੀ,
ਰਾਜ ਚੱਕੀ ਫਿਰੇ ਕੀਲਣੇ ਨੂੰ ਬੀਨ-ਬੀਨ ਨੀ,

ਤੇਰਾ ਹੁਸਣ ਤੇ ਐਵਰਗ੍ਰੀਨ ਨੀ,
ਹੋਗੀ 26ਆਂ ਦੀ ਦਿਸਦੀ ਏਂ ਟੀਨ ਨੀ,
ਉੱਚੀ ਹੀਲ ਤੇਰੀ ਠੱਕ-ਠੱਕ ਕਰਦੀ,
ਪਾ ਤੁਰਦੀ ਜਦੋਂ ਤੂੰ ਰੈੱਦ ਜੀਨ ਨੀ,ਜੀਨ ਨੀ,ਜੀਨ ਨੀ।

ਤੇਰਾ ਹੁਸਣ ਤੇ ਐਵਰਗ੍ਰੀਨ ਨੀ,
ਹੋਗੀ 26ਆਂ ਦੀ ਦਿਸਦੀ, 26ਆਂ ਛੱਬੀਆਂ।

ਹੋ ਰੱਬ ਘੜਿਆ ਜਿਵੇਂ ਕੋਈ ਕੋਹੀਨੂਰ ਨੀ,
ਤੈਨੂੰ ਵੇਖ-ਵੇਖ ਚੜਦਾ ਸੁਰੂਰ ਨੀ,
।ਣ2॥,
ਓ ਦਿਲ ਤੇਰੇ ਤੇ ਫਿਦਾ ਜਿਹਾ ਹੋ ਗਿਆ,
ਹਰ ਵੇਲੇ ਅੱਖਾਂ ਮੂਰੇ ਇਕੋ ਸੀਨ ਨੀ, ਸੀਨ ਨੀ,

ਤੇਰਾ ਹੁਸਣ ਤੇ ਐਵਰਗ੍ਰੀਨ ਨੀ,
ਹੋਗੀ 26ਆਂ ਦੀ ਦਿਸਦੀ ਏਂ ਟੀਨ ਨੀ,
ਉੱਚੀ ਹੀਲ ਤੇਰੀ ਠੱਕ-ਠੱਕ ਕਰਦੀ,
ਪਾ ਤੁਰਦੀ ਜਦੋਂ ਤੂੰ ਰੈੱਦ ਜੀਨ ਨੀ,ਜੀਨ ਨੀ,ਜੀਨ ਨੀ।

ਤੇਰਾ ਹੁਸਣ ਤੇ ਐਵਰਗ੍ਰੀਨ ਨੀ,
ਹੋਗੀ 26ਆਂ ਦੀ, 26ਆਂ ਦੀ, 26ਆਂ ਦੀ ਦਿਸਦੀ ਏਂ ਟੀਨ ਨੀ।