Faasle Lyrics – G Khan & Garry Sandhu | Punjabi Song

Faasle Song [in Hindi as फासले & in Punjabi as ਫਾਸਲੇ] with its substantial lyrics performed by G Khan & Garry Sandhu is a new Punjabi sad song. AR Deep is director music & Sha Ali is writer of Punjabi lyrics to ‘FASLE” track with music video direction starring Garry Sandhu, G Khan by Aditya. Check, Faasle full song with lyrics in Punjabi, English + music video.

Faasle lyrics by Garry Sandhu, AR Deep, G. Khan
Song Name:Faasle (Punjabi)
Singer(s):G Khan, Garry Sandhu
Lyrics Writer(s):Sha Ali
Music Director(s):AR Deep
Video Director(s):Aditya
Record Label:T-Series

 

GARRY SANDHU | FAASLE FULL SONG LYRICS | G KHAN

  • English
  • ਪੰਜਾਬੀ

Wakh Tere Ton Zaalma Main Hona Nai Si,
Mainu Shad Ke Aur Kise Nu Chauna Nai Si,

Wakh Tere Ton Zaalma Main Hona Nai Si,
Mainu Shad Ke Aur Kise Nu Chauna Nai Si,

Bhed Khullan Ge Gallan,
Bhed Khullan Ge Gallan Saamne Hon Giyan Khad Ke,
Samne Hon Giyan Khad Ke…

Faisla Tera Si Sajjna Fasle Vadh Gaye Tan Karke,
Faisla Tera Si Sajjna Fasle Vadh Gaye Tan Karke.

Aina Pyar Tu Kareya Hi Nai,
Jine Badal Da Ae Rang Ve,

Ohna Tainu Lut Laina,
Jina De Firda Ae Sang Ve,
Jina De Firda Ae Sang Ve.

Main Chhawan Kariyan Tere Layi,
Chhawan Kariyan Tere Layi,
Aap Dhupan Wich Khad-Khad Ke,

Faisla Tera Si Sajna Faasle Wadh Gaye Taan Karke (X2).

[Garry Sandhu]
Eh Sach Hai Tere,
Main Rajjke Zulam Keete,
Tu Hanju Naina De,
Paani Samajh Peete,

Tere Pyar De Kaabil Nai,
Hoya Sharminda Haan,
Tu Maaf Karengi Main,
Es Aas Te Zinda Haan,

Tu Maaf Karengi Main,
Es Aas Te Zinda Haan.

Shah Ali, Shah Ali Kahauna Ae,
Par Aklaan Ton Kacha,
Sariyan Gallan Jhuthiyan Karda,
Unjh Tu Ban’da Ae Sacha,

Zindagi Ton Challe Tere,
Zindagi Ton Challe Tere,
Udeeki Ja Hun Tu Khad Ke.

Faisla Tera Si Sajjna Fasle Vadh Gaye Tan Karke (X2).

Jad Teriyan Nazran Hor Ho Gaiyan,
Sadi Akh Vi Hoyi,
Dassiye Ya Fer Parda Rakhiye,
Jo Sade Naal Hoyi,
Jo Sade Naal Hoyi.

Sek Si Tere Ishqe Da,
Tere Ishq Da,
Main Kola Ho Gayi Sarh-Sarh Ke,

Faisla Tera Si Sajna Faasle Wadh Gaye Taan Karke (X2).

ਵੱਖ ਤੇਰੇ ਤੋਂ ਜ਼ਾਲਮਾਂ ਮੈਂ ਹੋਣਾ ਨਈਂ ਸੀ,
ਮੈਨੂੰ ਛੱਡ ਕੇ ਔਰ ਕਿਸੇ ਨੂੰ ਚੌਣਾ ਨਈਂ ਸੀ,

ਵੱਖ ਤੇਰੇ ਤੋਂ ਜ਼ਾਲਮਾਂ ਮੈਂ ਹੋਣਾ ਨਈਂ ਸੀ,
ਮੈਨੂੰ ਛੱਡ ਕੇ ਔਰ ਕਿਸੇ ਨੂੰ ਚੌਣਾ ਨਈਂ ਸੀ,
ਭੇਦ ਖੁੱਲਣਗੇ ਗੱਲਾਂ।।।
ਭੇਦ ਖੁੱਲਣਗੇ ਗੱਲਾਂ ਸਾਮਣੇ ਹੋਣ ਗੀਆਂ ਖੜਕੇ,
ਸਾਮਣੇ ਹੋਣ ਗੀਆਂ ਖੜਕੇ।।।

ਫ਼ੈਸਲਾ ਤੇਰਾ ਸੀ ਸੱਜਣਾ, ਫਾਸਲੇ ਵੱਧ ਗਏ ਤਾਂ ਕਰਕੇ -x2,

ਐਨਾ ਪਿਆਰ ਤੂੰ ਕਰਿਆ ਹੀ ਨਈਂ,
ਜਿੰਨੇ ਜਿੰਨੇ ਬਦਲਦੈਂ ਰੰਗ ਵੇ,
ਓਹਨਾ ਤੈਨੂੰ ਲੁੱਟ ਲੈਣਾ,
ਜਿਨ੍ਹਾਂ ਦੇ ਫਿਰਦੈ ਸੰਗ ਵੇ,
ਜਿਨ੍ਹਾਂ ਦੇ ਫਿਰਦੈ ਸੰਗ ਵੇ।

ਮੈਂ ਛਾਵਾਂ ਕਰੀਆਂ ਤੇਰੇ ਲਈ,
ਛਾਵਾਂ ਕਰੀਆਂ ਤੇਰੇ ਲਈ,
ਆਪ ਧੁਪਾਂ ਵਿਚ ਖੜ-ਖੜਕੇ,
ਆਪ ਧੁਪਾਂ ਵਿਚ ਖੜ-ਖੜਕੇ।

ਫ਼ੈਸਲਾ ਤੇਰਾ ਸੀ ਸੱਜਣਾ, ਫਾਸਲੇ ਵੱਧ ਗਏ ਤਾਂ ਕਰਕੇ।

[ਗੈਰੀ ਸੰਧੂ]
ਇਹ ਸੱਚ ਹੈ ਤੇਰੇ ਤੇ,
ਮੈਂ ਰੱਜਕੇ ਜ਼ੁਲਮ ਕੀਤੇ,
ਤੂੰ ਹੰਜੂ ਨੈਣਾ ਦੇ, ਪਾਣੀ ਸਮਝ ਪੀਤੇ,

ਤੇਰੇ ਪਿਆਰ ਦੇ ਕਾਬਿਲ ਨਈਂ,
ਹੋਇਆ ਸ਼ਰਮਿੰਦਾ ਹਾਂ,
ਤੂੰ ਮਾਫ ਕਰੇਂਗੀ ਮੈਂ, ਇਸ ਆਸ ਤੇ ਜ਼ਿੰਦਾ ਹਾਂ,
ਤੂੰ ਮਾਫ ਕਰੇਂਗੀ ਮੈਂ, ਇਸ ਆਸ ਤੇ ਜ਼ਿੰਦਾ ਹਾਂ,
ਇਸ ਆਸ ਤੇ ਜ਼ਿੰਦਾ ਹਾਂ।

ਸ਼ਾਹ ਅਲੀ, ਸ਼ਾਹ ਅਲੀ, ਕਹਾਉਨੈ ਪਰ ਅਕਲਾਂ ਤੋਂ ਕੱਚਾ,
ਸਾਰੀਆਂ ਗੱਲਾਂ ਝੂਠੀਆਂ ਕਰਦਾ, ਉਂਝ ਤੂੰ ਬਣਦੈ ਸੱਚਾ,
ਉਂਝ ਤੂੰ ਬਣਦੈ ਸੱਚਾ।

ਜ਼ਿੰਦਗੀ ਤੋਂ ਚੱਲੇ ਤੇਰੇ,
ਜ਼ਿੰਦਗੀ ਤੋਂ ਚੱਲੇ ਤੇਰੇ,
ਉਡੀਕੀ ਜਾ ਹੁਣ ਖੜ ਖੜ ਕੇ,

ਫ਼ੈਸਲਾ ਤੇਰਾ ਸੀ ਸੱਜਣਾ, ਫਾਸਲੇ ਵੱਧ ਗਏ ਤਾਂ ਕਰਕੇ।

ਜਦ ਤੇਰੀਆਂ ਨਜ਼ਰਾਂ ਹੋਰ ਹੋ ਗਈਆਂ,
ਸਾਡੀ ਅੱਖ ਵੀ ਰੋਈ,
ਦੱਸੀਏ ਯਾ ਫੇਰ ਪਰਦਾ ਰੱਖੀਏ,
ਜੋ ਸਾਡੇ ਨਾਲ ਹੋਈ,
ਜੋ ਸਾਡੇ ਨਾਲ ਹੋਈ।

ਸੇਕ ਸੀ ਤੇਰੇ ਇਸ਼ਕੇ ਦਾ,
ਤੇਰੇ ਇਸ਼ਕੇ ਦਾ,
ਮੈਂ ਕੋਲਾ ਹੋ ਗਈ ਸੜ-ਸੜਕੇ,
ਕੋਲਾ ਹੋ ਗਈ ਸੜ-ਸੜਕੇ।

ਫ਼ੈਸਲਾ ਤੇਰਾ ਸੀ ਸੱਜਣਾ, ਫਾਸਲੇ ਵੱਧ ਗਏ ਤਾਂ ਕਰਕੇ।

MORE SONGS BY GARRY SANDHU