Gadbad Lyrics by Simar Kaur | Punjabi Fonts
Song – Gadbad
Singer – Simar Kaur
Lyrics – Shivjot
Music – Mista Baaz
Director – Prince Sharma
Film By – Red Fox Motion Pictures
Editor – Aman Kalsi
Label – Desi Beats Records
GADBAD | SIMAR KAUR | DESI BEATS RECORDS | NEW PUNJABI SONGS 2016
ਅਜ ਮੇਰੇ ਲਈ ਬੁਕੇ ਲਿਆਇਆ
ਪਹਿਲੀ ਵਾਰੀਂ ਟਾਇਮ ਤੇ ਆਇਆ
ਬਲੈਕ ਸੂਟ ਮੇਰਾ ਫੇਵਰੇਟ ਪਾਇਆ
ਜੇ ਡਬ੍ਲ੍ਯੂ ਮੈਨੂ ਡਿਨਰ ਕਰਾਇਆ
ਅੱਜ ਵੇਖ ਕੇ ਸਾਨੂ ਕੈਂਡਲ ਵੀ ਸ਼ਰਮਾ ਕੇ ਜਗਦੀ ਐ
ਜ਼ਿਆਦਾ ਈ ਪਿਆਰ ਜਤਾਈ ਜਾਨੈਂ ਵੇ ਕੋਈ ਗੜਬੜ ਲੱਗਦੀ ਐ
ਕੁਛ ਜ਼ਿਆਦਾ ਈ ਪਿਆਰ ਜਤਾਈ ਜਾਨੈਂ ਵੇ ਕੋਈ ਗੜਬੜ ਲੱਗਦੀ ਐ
ਅਗੇ ਤਾਂ ਤੈਥੋਂ ਗਿਫਟ ਵੀ ਸੱਜਣਾ ਮੰਗ ਕੇ ਲੈਣੇ ਪੈਂਦੇ
ਸਰਪ੍ਰਾਇਜ਼ ਜਿਹਾ ਵੇਖ ਅਚਾਨਕ ਦਿਲ ਵਿੱਚ ਸ਼ੱਕ ਜਹੇ ਪੈਂਦੇ

ਵੈਸੇ ਲਾਇਟ ਬੀਅੜ ਤੇ ਥਿਨ ਮੁਸ਼ਟੈਚ ਵੀ ਬਾਹਲੀ ਫਬਦੀ ਐ
ਜ਼ਿਆਦਾ ਈ ਪਿਆਰ ਜਤਾਈ ਜਾਨੈਂ ਵੇ ਕੋਈ ਗੜਬੜ ਲੱਗਦੀ ਐ
ਜ਼ਿਆਦਾ ਈ ਪਿਆਰ ਜਤਾਈ ਜਾਨੈਂ ਵੇ ਕੋਈ ਗੜਬੜ ਲੱਗਦੀ ਐ
ਮੈਂ ਨਾਂ ਮਰਾਂ ਤੇਰੀ ਸ਼ੋਹਰਤ ਤੇ ਨਾ ਵੇਲਥ ਤੇ ਮਰਦੀ ਸੀ ਵੇ
ਕਰਦੀ ਆਂ ਤੇਰਾ ਦਿਲ ਤੋਂ ਹੁਣ ਦਸ ਗੱਲ ਅੰਦਰਲੀ ਕੀ ਵੇ

ਹਰ ਕੁੜੀ ਰਿਲੇਸ਼ਨਸ਼ਿਪ ਦੇ ਵਿਚ ਪਰਫੇਕਸ਼ਨ ਲਬਦੀ ਐ
ਜ਼ਿਆਦਾ ਈ ਪਿਆਰ ਜਤਾਈ ਜਾਨੈਂ ਵੇ ਕੋਈ ਗੜਬੜ ਲੱਗਦੀ ਐ
ਜ਼ਿਆਦਾ ਈ ਪਿਆਰ ਜਤਾਈ ਜਾਨੈਂ ਵੇ ਕੋਈ ਗੜਬੜ ਲੱਗਦੀ ਐ
ਤਾਰੀਫ ਮੇਰੀ ਤੇਰੇ ਬੁੱਲਾਂ ਚੋਂ ਹਾਏ ਦਿਲ ਨੂ ਹੈਂਗ ਜਿਅ ਕਰਦੀ
ਏਸੇ ਮਿੱਠੇ ਬੋਲਾਂ ਤੇ ਸ਼ਿਵਜੋਤ ਤੇਰੇ ਮੈਂ ਮਰਦੀ

ਉੱਤੋਂ ਡਿਂਪਲ ਵਾਲੀ ਸਮਾਈਲ ਯਾਰਾ ਸਿਧੀ ਦਿਲ ਤੇ ਵੱਜਦੀ ਐ
ਜ਼ਿਆਦਾ ਈ ਪਿਆਰ ਜਤਾਈ ਜਾਨੈਂ ਵੇ ਕੋਈ ਗੜਬੜ ਲੱਗਦੀ ਐ
ਜ਼ਿਆਦਾ ਈ ਪਿਆਰ ਜਤਾਈ ਜਾਨੈਂ ਵੇ ਕੋਈ ਗੜਬੜ ਲੱਗਦੀ ਐ
ਜ਼ਿਆਦਾ ਈ ਪਿਆਰ ਜਤਾਈ ਜਾਨੈਂ ਵੇ ਕੋਈ ਗੜਬੜ ਲੱਗਦੀ ਐ
ਜ਼ਿਆਦਾ ਈ ਪਿਆਰ ਜਤਾਈ ਜਾਨੈਂ ਵੇ ਕੋਈ ਗੜਬੜ ਲੱਗਦੀ ਐ
ਵੀਡੀਓ ਵੇਖਣ ਲਈ ਦੇਸੀ ਬੀਟ ਰਿਕਾਡ ਤੁਹਾਡਾ ਧੰਨਵਾਦ ਕਰਦਾ ਹੈ