Haal Chaal Puchhi Lyrics – RAJA Melody X | Punjabi Song

Grab lyrics for ‘Haal Chaal Puchhi Song’ in Punjabi, English, track performed, penned by RAJA Melody X, with its release made by Being King Music.


Haal Chaal Puchhi - Single (by RAJA MelodyX) lyrics

Song Name: Haal Chaal Puchhi (Punjabi)
Singer(s): RAJA Melody X
Lyrics Writer(s): RAJA Melody X
Music Director(s): Being King
Video Director(s): Being King
Record Label: ℗ 2019 Being King Music

RAJA MELODY X | HAAL CHAAL PUCHHI LYRICS | PUNJABI

Ethe Puri Ae Chadayi,
Changi Ae Kamayi,
Aake Baaharle Mulak,
Jaawa Dollar Banayi,

Ethe Poori Ae Chadayi,
Changi Ae Kamayi,
Aake Baharle Mulak,
Jaavaan Dollar Banayi,

Ethe Ghanteyan De ‘saab Naal Mile Salary,
Par Mil Jandi Kini Ethe Vehal Na Puchi,
Haal Chaal Puchi Kehna Baago-Baag Ne,
Par Kamkar Di Detail Na Puchi,

Haal-Chal Puchhi Kehna Baagho-Baagh Ne,
Par Kamkaar Di Detail Na Puchhi,

Jithe Khich Photo Paayi,
Oh Thaan Vekhde,
Tusi Karke ’50’ Naal Gunaa Vekhde,

Jithay Khich Photo Paayi,
Oh Thaan Vekhde,
Tusi Karkey ’50’ Naal Gunaa Wekhde,

Eh Mulak Te Sohna, Changay Rehnde Lok Ne,
Par Ethon Te Punjab Da Ki Mel Na Puchi,

Haal Chaal Pushi Kehna Bago Baag Ne,
Par Kamkar Di Detail Na Pushi (X2),

Hun Badal Gaye Naa Sanu Aakheyo Koi,
Asi Kall Vi Si Ohi, Atay Ajj Vi Ohi,

Sadi Vekh Success Chamkare Maardi,
Par Kini Vari Hoye Pehlaan Fail Na Puchi,

Haal-Chaal Puchhi Kehna Baagho-Baagh Ne,
Par Kamkaar Di Detail Na Puchhi (X2).

Loki Jaan De Pugaun, Asi Hinda Aale Aa,
Maan Naal Aakhde Aan Pindan Aale Aa,

Sanu Puch Layin Nibhayi Diyan Kiwein Yaariyan,
Kiwein Khedi Jandi Dilan Wali Khed Na Puchhin,

Haal Chaal Puchhin Kehna Baago Baag Nay,
Par Kamkaar Di Detail Naa Puchhin (X2),

Vadde Supne Natije Vi Taan Vadde Hi Le’aun Ge,
Dekhi Ik Din Millions View Aaun Ge,

Hun Uthde Sawal ‘Raaje’ Ki Khatteya,
Kahton Geetan Di Banake Rakhi Rail Na Puchi,

Haal Chaal Pushi Kehna Bago Baag Ne,
Par Kamkar Di Detail Na Pushi (X2).

ਇਥੇ ਪੂਰੀ ਏ ਚੜਾਈ,
ਚੰਗੀ ਏ ਕਮਾਈ,
ਆਕੇ ਬਾਹਰਲੇ ਮੁਲਕ ਜਾਵਾਂ ਡਾਲਰ ਬਣਾਈ,

ਇਥੇ ਪੂਰੀ ਏ ਚੜਾਈ,
ਚੰਗੀ ਏ ਕਮਾਈ,
ਆਕੇ ਬਾਹਰਲੇ ਮੁਲਕ ਜਾਵਾਂ ਡਾਲਰ ਬਣਾਈ,

ਇਥੇ ਘੰਟਿਆਂ ਦੇ ‘ਸਾਬ ਨਾਲ ਮਿਲੇ ‘salary’,
ਪਰ ਮਿਲ ਜਾਂਦੀ ਕਿੰਨੀ ਇਥੇ ਵੇਹਲ ਨਾ ਪੁਁਛੀਂ,

ਹਾਲ-ਚਾਲ ਪੁਁਛੀਂ ਕਹਿਣਾ ਬਾਗੋ-ਬਾਗ ਨੇ,
ਪਰ ਕੰਮਕਾਰ ਦੀ ‘detail’ ਨਾ ਪੁਁਛੀਂ (x2),

ਜਿਥੇ ਖਿੱਚ ਫੋਟੋ ਪਾਈ, ਉਹ ਥਾਂ ਵੇਖਦੇ,
ਤੁਸੀਂ ’50’ ਨਾਲ ਗੁਣਾ ਵੇਖਦੇ,

ਜਿਥੇ ਖਿੱਚ ਫੋਟੋ ਪਾਈ,
ਉਹ ਥਾਂ ਵੇਖਦੇ,
ਤੁਸੀਂ ’50’ ਨਾਲ ਗੁਣਾ ਵੇਖਦੇ,

ਇਹ ਮੁਲਕ ਤੇ ਸੋਹਣਾ,
ਚੰਗੇ ਰਹਿੰਦੇ ਲੋਕ ਨੇ,
ਪਰ ਇਥੋਂ ਤੇ ਪੰਜਾਬ ਦਾ ਕਿ ਮੇਲ ਨਾ ਪੁਁਛੀਂ,

ਹਾਲ-ਚਾਲ ਪੁਁਛੀਂ ਕਹਿਣਾ ਬਾਗੋ-ਬਾਗ ਨੇ,
ਪਰ ਕੰਮਕਾਰ ਦੀ ‘detail’ ਨਾ ਪੁਁਛੀਂ (x2),

ਹੁਣ ਬਾਦਲ ਗਏ ਨਾ ਸਾਨੂੰ ਆਖਿਯੋ ਕੋਈ,
ਅਸੀਂ ਕੱਲ ਵੀ ਸੀ ਓਹੀ, ਅਤੇ ਅੱਜ ਵੀ ਓਹੀ,

ਸਾਡੀ ਵੇਖ ‘success’ ਚਮਕਾਰੇ ਮਾਰਦੀ,
ਪਰ ਕਿੰਨੀ ਵਾਰੀ ਹੋਏ ਪਹਿਲਾਂ ‘fail’ ਨਾ ਪੁਁਛੀਂ,

ਹਾਲ-ਚਾਲ ਪੁਁਛੀਂ ਕਹਿਣਾ ਬਾਗੋ-ਬਾਗ ਨੇ,
ਪਰ ਕੰਮਕਾਰ ਦੀ ‘detail’ ਨਾ ਪੁਁਛੀਂ (x2),

ਲੋਕੀ ਜਾਂ ਦੇ ਪੁਗਾਉਣ ਅਸੀਂ ਹਿੰਢਾਂ ਆਲੇ ਆਂ,
ਮਾਣ ਨਾਲ ਆਖਦੇ ਆਂ ਪਿੰਡਾਂ ਆਲੇ ਆਂ,

ਸਾਨੂੰ ਪੁੱਛ ਲਈਂ ਨਿਭਾਈ ਦੀਆਂ ਕਿਵੈਂ ਯਾਰੀਆਂ,
ਕਿਵੈਂ ਖੇਡੀ ਜਾਂਦੀ ਦਿਲਾਂ ਵਾਲੀ ਖੇਲ ਨਾ ਪੁਁਛੀਂ,

ਹਾਲ-ਚਾਲ ਪੁਁਛੀਂ ਕਹਿਣਾ ਬਾਗੋ-ਬਾਗ ਨੇ,
ਪਰ ਕੰਮਕਾਰ ਦੀ ‘detail’ ਨਾ ਪੁਁਛੀਂ (x2),

ਵੱਡੇ ਸੁਪਨੇ ਨਤੀਜੇ ਵੀ ਤਾਂ ਵੱਡੇ ਈ ਲਿਆਉਣਗੇ,
ਦੇਖੀਂ ਇਕ ਦਿਨ ‘millions view’ ਆਉਣਗੇ,

ਹੁਣ ਉਠਦੇ ਸਵਾਲ ਰਾਜੇ ਕੀ ਖੱਟਿਆ,
ਕਾਹਤੋਂ ਗੀਤਾਂ ਦੀ ਬਣਾਕੇ ਰੱਖੀ ਰੇਲ ਨਾ ਪੁਁਛੀਂ,

ਹਾਲ-ਚਾਲ ਪੁਁਛੀਂ ਕਹਿਣਾ ਬਾਗੋ-ਬਾਗ ਨੇ,
ਪਰ ਕੰਮਕਾਰ ਦੀ ‘detail’ ਨਾ ਪੁਁਛੀਂ (x2),