Hair Song Lyrics – Karan Aujla | Punjabi Song | Deep Jandu

Karan Aujla’s latest Punjabi song ‘Hair Lyrics’ featuring enjoyable music beats of Deep Jandu has released newly. Check now, Hair Punjabi song lyrics by Karan Aujla with Sukh Sanghera’s directed music video.

karan aujla new hair punjabi song lyrics
Album Name:Hair (Punjabi)
Artist(s):Karan Aujla
Songwriter(s):Karan Aujla
Music Director(s):Deep Jandu
Video Director:Sukh Sanghera
Label:Rehaan Records

KARAN AUJLA | HAIR SONG PUNJABI LYRICS

Kala Shah Ranga Kihda Vaal Si!

Karan Aujla! Rehaan Records!
Deep Jandu!

Ho Gaddi Di Pashaan Mainu Aa Gayi,
Hor Ve Flash Laake Baitha Si,
Kaale Shisheyan De Piche Soneya,
Kihde Hathan Wich Hath Paake Baitha Si,

Mainu Dekh Bhajayi Gaddi Sau Te,
Aiddi Das Kahdi Kaal Si,

Right Seat Utte Labbeya Ve Haaniya,
Kaala Shah Ranga Kida Vaal Si,

O Pichon Tere Hunde Aa Bahane Ve,
Jatt Tera Yaaran Naal Si,

Oh Right Seat Utte Labbeya Ve Haaniya,
Kaala Shah Ranga Kida Vaal Si,
Kaala Shah Ranga Kida Vaal Si.

O Jadon Pucheya Tu Maareya Trip Ve,
Pucheya Tu Maareya Trip Ve,
Backseat Utte Labbeya Clip Ve,
Seat Utte Labbeya Clip Ve,

Oh Botal Vi Khulli Seegi Soneya,
Challdi Honi Aa Sip-Sip Ve,

O Gaddi Wich Chamkila Seega Pause Te,
Kihde Naal Judi Taar Si,

Right Seat Utte Labbeya Ve Haaniya,
Aala Shah Ranga Kida Vaal Si,

O Pishon Tere Hunde Aa Bahane Ve,
Jatt Tera Yaraan Naal Si,

Right Seat Utte Labbeya Ve Haaniya,
Kala Shah Ranga Kida Vaal Si,

O Phone Utte Rakhein Lock Laake Ve
Phone Utte Rakhein Lock Laake Ve
O Kade Jeb Cho Na Kaddein Ghare Aake Ve,
Jeb Cho Na Kaddein Ghare Aake Ve,

Ho Din Raat Ban De Plan Ne,
Akk Gaya Ghar Diyan Kha Ke Ve,

Agge Taan Hunda Si Akhin Pyar Ve,
Ajj Teri Akh Laal Si,

Right Seat Utte Labbeya Ve Haaniya,
Kaala Shah Ranga Kida Vaal Si,

O Pichon Tere Hunde Aa Bahane Ve,
Jatt Tera Yaaran Naal Si,

Ho Right Seat Utte Labbeya Ve Haaniya,
Kaala Shah Ranga Kida Vaal Si,
Kala Shah Ranga Kida Vaal Si.

Ho Tere Pehlan Hi Jawab Pata Hunde Aa,
Pehlan Hi Jawab Pata Hunde Aa,
Aakhein Gaddi Methon Mang Lainde Munde Aa,
Gaddi Methon Mang Lainde Munde Aa,
Dekhi Kite Bhed Ke Na Tur Jayin,
Dil Wale Khulle Sare Kunde Aa,

Gharale Da Karan Jadon Mileya,
Odon Na Edaan Di Chaal Si,

Right Seat Utte Labbeya Ve Haaniya,
Aala Shah Ranga Kida Vaal Si,

O Pishon Tere Hunde Aa Bahane Ve,
Jatt Tera Yaraan Naal Si,

Oh Right Seat Utte Labbeya Ve Haaniya,
Kala Shah Ranga Kida Vaal Si,
Kala Shah Ranga Kida Vaal Si.

Rehaan Records! Sandeep Rehaan!
Karan Aujla! Geetan Di Machine!

ਕਾਲਾ ਸ਼ਾਹ ਰੰਗਾ ਕੀਹਦਾ ਵਾਲ ਸੀ…

ਕਰਨ ਔਜਲਾ! ਰੇਹਾਨ Records!
ਦੀਪ ਜੰਡੂ!

ਓ ਗੱਡੀ ਦੀ ਪਛਾਣ ਮੈਨੂੰ ਆ ਗਈ,
ਹੋਰ ਵੇ Flash ਲਾਕੇ ਬੈਠਾ ਸੀ,
ਕਾਲੇ ਸ਼ੀਸ਼ਿਆਂ ਦੇ ਪਿੱਛੇ ਸੋਨਿਯਾ,
ਕੀਹਦੇ ਹੱਥਾਂ ਵਿਚ ਹੱਥ ਪਾਕੇ ਬੈਠਾ ਸੀ,

ਮੈਨੂੰ ਦੇਖ ਕੇ ਭਜਾਯੀ ਗੱਡੀ ਸੌ ਤੇ,
ਐੱਡੀ ਦਾਸ ਕਾਹਦੀ ਕਾਲ ਸੀ,

Right ਸੀਟ ਉੱਤੇ ਲੱਭਿਆ ਵੇ ਹਾਣੀਆਂ,
ਕਾਲਾ ਸ਼ਾਹ ਰੰਗਾ ਕੀਹਦਾ ਵਾਲ ਸੀ,

ਓ ਪਿੱਛੋਂ ਤੇਰੇ ਹੁੰਦੇ ਆ ਬਹਾਨੇ ਵੇ
ਜੱਟ ਤੇਰਾ ਯਾਰਾਂ ਨਾਲ ਸੀ,

ਹੋ Right ਸੀਟ ਉੱਤੇ ਲੱਭਿਆ ਵੇ ਹਾਣੀਆਂ,
ਕਾਲਾ ਸ਼ਾਹ ਰੰਗਾ ਕੀਹਦਾ ਵਾਲ ਸੀ,
ਕਾਲਾ ਸ਼ਾਹ ਰੰਗਾ ਕੀਹਦਾ ਵਾਲ ਸੀ ।

ਓ ਜਦੋਂ ਪੁੱਛਿਆ ਤੂੰ ਮਾਰਿਆ Trip ਵੇ,
ਪੁੱਛਿਆ ਤੂੰ ਮਾਰਿਆ Trip ਵੇ,
Backseat ਉੱਤੇ ਲੱਭਿਆ Clip ਵੇ,
Seat ਉੱਤੇ ਲੱਭਿਆ Clip ਵੇ,

ਓ ਬੋਤਲ ਵੀ ਖੁੱਲੀ ਸੀਗੀ ਸੋਨਿਯਾ.
ਚੱਲਦੀ ਹੋਣੀ ਆ ਸਿੱਪ-ਸਿੱਪ ਵੇ,

ਹੋ ਗੱਡੀ ਵਿਚ ਚਮਕੀਲਾ ਸੀਗਾ Pause ਤੇ,
ਕੀਹਦੇ ਨਾਲ ਜੁੜੀ ਤਾਰ ਸੀ,

Right ਸੀਟ ਉੱਤੇ ਲੱਭਿਆ ਵੇ ਹਾਣੀਆਂ,
ਕਾਲਾ ਸ਼ਾਹ ਰੰਗਾ ਕੀਹਦਾ ਵਾਲ ਸੀ,

ਓ ਪਿੱਛੋਂ ਤੇਰੇ ਹੁੰਦੇ ਆ ਬਹਾਨੇ ਵੇ
ਜੱਟ ਤੇਰਾ ਯਾਰਾਂ ਨਾਲ ਸੀ,

ਓ Right ਸੀਟ ਉੱਤੇ ਲੱਭਿਆ ਵੇ ਹਾਣੀਆਂ,
ਕਾਲਾ ਸ਼ਾਹ ਰੰਗਾ ਕੀਹਦਾ ਵਾਲ ਸੀ,
ਕਾਲਾ ਸ਼ਾਹ ਰੰਗਾ ਕੀਹਦਾ ਵਾਲ ਸੀ ।

ਓ Phone ਉੱਤੇ ਰਾਖੈਨ Lock ਲਾਕੇ ਵੇ,
Phone ਉੱਤੇ ਰਾਖੈਨ Lock ਲਾਕੇ ਵੇ,
ਹੋ ਕਦੇ ਜੇਬ ਚੋ ਨਾ ਕੱਢੇ ਘਰੇ ਆਕੇ ਵੇ,
ਜੇਬ ਚੋ ਨਾ ਕੱਢੇ ਘਰੇ ਆਕੇ ਵੇ,

ਹੋ ਦਿਨ ਰਾਤ ਬਣਦੇ Plan ਨੇ,
ਅੱਕ ਗਯਾ ਘਰ ਦੀਆਂ ਖਾ ਕੇ ਵੇ,

ਅੱਗੇ ਤਾਂ ਹੁੰਦਾ ਸੀ ਅੱਖੀਂ ਪਿਆਰ ਵੇ,
ਅੱਜ ਤੇਰੀ ਅੱਖ ਲਾਲ ਸੀ,

Right ਸੀਟ ਉੱਤੇ ਲੱਭਿਆ ਵੇ ਹਾਣੀਆਂ,
ਕਾਲਾ ਸ਼ਾਹ ਰੰਗਾ ਕੀਹਦਾ ਵਾਲ ਸੀ,

ਓ ਪਿੱਛੋਂ ਤੇਰੇ ਹੁੰਦੇ ਆ ਬਹਾਨੇ ਵੇ
ਜੱਟ ਤੇਰਾ ਯਾਰਾਂ ਨਾਲ ਸੀ,

ਓ Right ਸੀਟ ਉੱਤੇ ਲੱਭਿਆ ਵੇ ਹਾਣੀਆਂ,
ਕਾਲਾ ਸ਼ਾਹ ਰੰਗਾ ਕੀਹਦਾ ਵਾਲ ਸੀ,
ਕਾਲਾ ਸ਼ਾਹ ਰੰਗਾ ਕੀਹਦਾ ਵਾਲ ਸੀ ।

ਹੋ ਤੇਰੇ ਪਹਿਲਾਂ ਹੀ ਜਵਾਬ ਪਤਾ ਹੁੰਦੇ ਆ,
ਪਹਿਲਾਂ ਹੀ ਜਵਾਬ ਪਤਾ ਹੁੰਦੇ ਆ,
ਆਖੇ ਗੱਡੀ ਮੈਥੋਂ ਮੰਗ ਲੈਂਦੇ ਮੁੰਡੇ ਆ,
ਗੱਡੀ ਮੈਥੋਂ ਮੰਗ ਲੈਂਦੇ ਮੁੰਡੇ ਆ,

ਦੇਖੀਂ ਕੀਤੇ ਭੇੜ ਕੇ ਨਾ ਤੁਰ ਜਾਈਂ,
ਦਿਲ ਵਾਲੇ ਖੁੱਲੇ ਸਾਰੇ ਕੁੰਡੇ ਆ,

ਘੁਰਾਲੇ ਦਾ ਕਰਨ ਜਦੋਂ ਮਿਲਿਆ,
ਓਦੋਂ ਨਾ ਏਦਾਂ ਦੀ ਚਾਲ ਸੀ,

Right ਸੀਟ ਉੱਤੇ ਲੱਭਿਆ ਵੇ ਹਾਣੀਆਂ,
ਕਾਲਾ ਸ਼ਾਹ ਰੰਗਾ ਕੀਹਦਾ ਵਾਲ ਸੀ,

ਓ ਪਿੱਛੋਂ ਤੇਰੇ ਹੁੰਦੇ ਆ ਬਹਾਨੇ ਵੇ
ਜੱਟ ਤੇਰਾ ਯਾਰਾਂ ਨਾਲ ਸੀ,

ਓ Right ਸੀਟ ਉੱਤੇ ਲੱਭਿਆ ਵੇ ਹਾਣੀਆਂ,
ਕਾਲਾ ਸ਼ਾਹ ਰੰਗਾ ਕੀਹਦਾ ਵਾਲ ਸੀ,
ਕਾਲਾ ਸ਼ਾਹ ਰੰਗਾ ਕੀਹਦਾ ਵਾਲ ਸੀ ।

ਰਿਹਾਨ Records! ਸੰਦੀਪ ਰਿਹਾਨ!
ਕਰਨ ਔਜਲਾ! ਗੀਤਾਂ ਦੀ ਮਸ਼ੀਨ!