Hamayat Song [in English as: The Help & in Punjabi as: ਹਮਾਇਤ] is a new Punjabi song with soulful lyrics by Satinder Sartaaj. His album Seven Rivers features the track and Beat Minister directs music for it. Read Hamayat lyrics in Punjabi, English.
Hamayat Song Lyrics – Satinder Sartaaj
Song Name: | Hamayat (Punjabi) |
Singer(s): | Satinder Sartaaj |
Lyrics Writer(s): | Satinder Sartaaj |
Music Director(s): | Beat Minister |
Video Director(s): | Sandeep Sharma |
Record Label: | Saga Music |
SATINDER SARTAAJ | HAMAYAT SONG LYRICS | PUNJABI
Horaan Di Hamayat Jadon Karan Laggo Taan,
Odon Samjho Ke Daata Ne Sukhaale Karte,
Horaan Di Hamayat Jadon Karan Laggo Taan,
Odon Samjho Ke Rabb Ne Sukhaale Karte,
Jini Hathin Mangiyan Duavan,
Ohi Hathin Ajj Sukh Naal Daan Den Wale Karte,
Horan Di Hamayat Jadon Karan Lago Taan,
Odon Samjho Ke Daata Ne Sukhale Karte (X2),
Aisa Buha Khulleya Khadaak Hoya Naa,
Noor Diyan Laatan Wal Jhaak Hoya Naa,
Jadon Sabbe Maanas Ki Zaat Jaapde,
Kidaan Kahiye Appan Sada Pak Hoya Naa,
Aisa Buha Khulleya Khadaak Hoya Naa,
Noor Diyan Laatan Wal Jhaak Hoya Naa,
Jadon Sabbe Maanas Ki Zaat Jaapde,
Kidaan Kahiye Appan Sada Pak Hoya Naa,
Jadon Tak Chaudhri Ton Chaak Hoya Na,
Ranjhe Da Vi Heer Nal Saak Hoya Naa,
Ho Jeda Suchi Aashiqui Ch Khaak Hoya Naa,
Ji Rehmata Vi Ohde Wallon Taale Karte,
Horaan Di Hamayat Jadon Karan Laggo Taan,
Odon Samjho Ke Data Ne Sukhale Karte,
Jini Hathin Mangiyan Duavan,
Ohi Hathin Ajj Sukh Naal Daan Den Wale Karte,
Horaan Di Hamayat Jadon Karan Laggo Taan,
Odon Samjho Ke Daata Ne Sukhaale Karte.
Pauna Deyan Bulleyan Ton Baat Udd Gayi,
Roohan Wichon Mehak Di Saugaat Udd Gayi,
Chauhan Paase Balde Ne Lakh Soorj,
Zindagi Cho Kaali Boli Raat Udd Gayi,
Pauna Deyan Bulleyan Ton Baat Udd Gayi,
Roohan Wichon Mehak Di Saugaat Udd Gayi,
Chauhan Paase Balde Ne Lakh Soorj,
Zindagi Cho Kaali Boli Raat Udd Gayi,
Akdan Di Hoshi Jayi Aukaat Udd Gayi,
Mere Wichon Mere Wali Zaat Udd Gayi,
Aib Te Fareb Di Baraat Udd Gayi,
Ji Sade Te Karam Saiyan Baale Karte,
Horaan Di Hamayat Jadon Karan Laggo Tan,
Odon Samjho Ke Daata Ne Sukhaale Karte,
Jini Hathin Mangiyan Duavan,
Ohi Hathin Ajj Sukh Naal Daan Den Wale Karte,
Horaan Di Hamayat Jadon Karan Laggo Tan,
Odon Samjho Ke Daata Ne Sukhaale Karte.
Asi Vi Veyond Jayi Banayi Hoyi Aa,
Jini Vi Ilaahi Eh Kamayi Hoyi Aa,
Geetan Deyan Bhaandeyan Ch Paake Vandni,
Ambron Khumari Jedi Aayi Hoyi Aa,
Asi Vi Veyond Jayi Banayi Hoyi Aa,
Jini Vi Ilaahi Eh Kamayi Hoyi Aa,
Geetan Deyan Bhaandeyan Ch Paake Vandni,
Ambron Khumari Jedi Aayi Hoyi Aa,
Aaj’zaan De Kaaraj Saware Maula Ne,
Rang Firdaus Wale Vaare Maula Ne,
Lagde Farishte Ve Saare Maula Ne,
Ji Khush Hoke Sade Hi Duwale Karte,
Hora Di Hamait Jadon Karan Lago Tan,
Odo Samjho Ke Data Ne Sukhale Kartey,
Jihni Hathin Mangiya Duwavan,
Ohi Hath Ajj Sukh Nal Daan Den Vale Kartey,
Hora Di Hamait Jadon Karan Lago Tan,
Odo Samjho Ke Data Ne Sukhale Kartey.
Ohi Gallan Soch Ajj Haase Aunde Aa,
Ke Sade Buhe Sadhe Vi Udaase Aunde Aa,
Lokaan Hisse Aundi Sadaa Khand Mishri,
Sade Hisse Loon De Patase Aunde Aa,
Ke Sade Buhe Sadhe Vi Udaase Aunde Aa,
Lokaan Hisse Aundi Sadaa Khand Mishri,
Sade Hisse Loon De Patase Aunde Aa,
Labbe Na Lafaz Shukrane Kehn Nu,
Subha Sham Karide Bahane Kehn Nu,
Tak Sartaaj Afsaane Kehn Nu,
Tu Manaa-Muhi Varke Vi Kaale Karte,
Horan Di Hamayat Jadon Karan Laggo Tan,
Odon Samjho Ke Daata Ne Sukhale Karte,
Jini Hathin Mangiyan Duavan,
Ohi Hathin Ajj Sukh Naal Daan Den Wale Karte,
Horan Di Hamayat Jadon Karan Laggo Tan,
Odon Samjho Ke Daata Ne Sukhale Karte.
ਹੋਰਾਂ ਦੀ ਹਮਾਇਤ ਜਦੋਂ ਨਕਾਰਾਂ ਲੱਗੋ ਤਾਂ,
ਓਦੋਂ ਸਮਝੋ ਕੇ ਦਾਤਾ ਨੇ ਸੁਖਾਲੇ ਕਰਤੇ,
ਹੋਰਾਂ ਦੀ ਹਮਾਇਤ ਜਦੋਂ ਨਕਾਰਾਂ ਲੱਗੋ ਤਾਂ,
ਓਦੋਂ ਸਮਝੋ ਕੇ ਰੱਬ ਨੇ ਸੁਖਾਲੇ ਕਰਤੇ,
ਜੀਹਨੀ ਹੱਥੀਂ ਮੰਗੀਆਂ ਦੁਵਾਵਾਂ ਓਹੀ ਹੇਠ ਅੱਜ,
ਸੁਖ ਨਾਲ ਦਾਨ ਦੇਣ ਵਾਲੇ ਕਰਤੇ,
ਹੋਰਾਂ ਦੀ ਹਮਾਇਤ ਜਦੋਂ ਨਕਾਰਾਂ ਲੱਗੋ ਤਾਂ,
ਓਦੋਂ ਸਮਝੋ ਕੇ ਦਾਤਾ ਨੇ ਸੁਖਾਲੇ ਕਰਤੇ,
ਐਸਾ ਬੂਹਾ ਖੁੱਲਿਆ ਖੜਾਕ ਹੋਇਆ ਨਾ,
ਨੂਰ ਦੀਆਂ ਲਾਟਾਂ ਵਾਲ ਝਾਕ ਹੋਇਆ ਨਾ,
ਜਦੋਂ ਸਬੱਬ ਮਾਨਸ ਕੀ ਜ਼ਾਤ ਜਾਪਦੇ,
ਕਿੱਦਾਂ ਕਹੀਏ ਆਪਾਂ ਸਾਡਾ ਪਾਕ ਹੋਇਆ ਨਾ,
ਐਸਾ ਬੂਹਾ ਖੁੱਲਿਆ ਖੜਾਕ ਹੋਇਆ ਨਾ,
ਨੂਰ ਦੀਆਂ ਲਾਟਾਂ ਵਾਲ ਝਾਕ ਹੋਇਆ ਨਾ,
ਜਦੋਂ ਸੱਬੇ ਮਾਨਸ ਕੀ ਜ਼ਾਤ ਜਾਪਦੇ,
ਕਿੱਦਾਂ ਕਹੀਏ ਆਪਾਂ ਸਾਡਾ ਪਾਕ ਹੋਇਆ ਨਾ,
ਜਦੋਂ ਤਕ ਚੌਧਰੀ ਤੋਂ ਚੱਕ ਹੋਇਆ ਨਾ,
ਰਾਂਝੇ ਦਾ ਵੀ ਹੀਰ ਨਾਲ ਸਾਕ ਹੋਇਆ ਨਾ,
ਹੋ ਜੇੜਾ ਸੁੱਚੀ ਆਸ਼ਿਕੀ ‘ਚ ਖ਼ਾਕ ਹੋਇਆ ਨਾ,
ਜੀ ਰਹਿਮਤਾਂ ਵੀ ਓਹਦੇ ਵੱਲੋਂ ਟਾਲੇ ਕਰਤੇ,
ਹੋਰਾਂ ਦੀ ਹਮਾਇਤ ਜਦੋਂ ਨਕਾਰਾਂ ਲੱਗੋ ਤਾਂ,
ਓਦੋਂ ਸਮਝੋ ਕੇ ਦਾਤਾ ਨੇ ਸੁਖਾਲੇ ਕਰਤੇ,
ਜਿੰਨੀਂ ਹੱਥੀਂ ਮੰਗੀਆਂ ਦੁਵਾਵਾਂ ਓਹੀ ਹੇਠ ਅੱਜ,
ਸੁਖ ਨਾਲ ਦਾਨ ਦੇਣ ਵਾਲੇ ਕਰਤੇ,
ਹੋਰਾਂ ਦੀ ਹਮਾਇਤ ਜਦੋਂ ਨਕਾਰਾਂ ਲੱਗੋ ਤਾਂ,
ਓਦੋਂ ਸਮਝੋ ਕੇ ਦਾਤਾ ਨੇ ਸੁਖਾਲੇ ਕਰਤੇ,
ਪੌਣਾ ਦਿਆਂ ਬੁੱਲਿਆਂ ਤੋਂ ਬਾਤ ਉੱਡ ਗਈ,
ਰੂਹਾਂ ਵਿਚੋਂ ਮਹਿਕ ਦੀ ਸੌਗਾਤ ਉੱਡ ਗਈ,
ਚੌਹਾਂ ਪਾਸੇ ਬਲਦੇ ਨੇ ਲੱਖ ਸੂਰਜੇ,
ਜ਼ਿੰਦਗੀ ਚੋ ਕਾਲੀ ਬੋਲੀ ਰਾਤ ਉੱਡ ਗਈ,
ਪੌਣਾ ਦਿਆਂ ਬੁੱਲਿਆਂ ਤੋਂ ਬਾਤ ਉੱਡ ਗਈ,
ਰੂਹਾਂ ਵਿਚੋਂ ਮਹਿਕ ਦੀ ਸੌਗਾਤ ਉੱਡ ਗਈ,
ਚੌਹਾਂ ਪਾਸੇ ਬਲਦੇ ਨੇ ਲੱਖ ਸੂਰਜੇ,
ਜ਼ਿੰਦਗੀ ਚੋ ਕਾਲੀ ਬੋਲੀ ਰਾਤ ਉੱਡ ਗਈ,
ਆਕੜਾਂ ਦੀ ਹੋਸ਼ੀ ਜਿਹੀ ਔਕਾਤ ਉੱਡ ਗਈ,
ਮੇਰੇ ਵਿਚੋਂ ਮੇਰੇ ਵਾਲੀ ਜ਼ਾਤ ਉੱਡ ਗਈ,
ਐਬ ਤੇ ਫਰੇਬ ਦੀ ਬਰਾਤ ਉੱਡ ਗਈ,
ਜੀ ਸਾਡੇ ਕਰਮ ਸਾਈਆਂ ਬਾਲੇ ਕਰਤੇ,
ਹੋਰਾਂ ਦੀ ਹਮਾਇਤ ਜਦੋਂ ਨਕਾਰਾਂ ਲੱਗੋ ਤਾਂ,
ਓਦੋਂ ਸਮਝੋ ਕੇ ਦਾਤਾ ਨੇ ਸੁਖਾਲੇ ਕਰਤੇ,
ਜਿੰਨੀਂ ਹੱਥੀਂ ਮੰਗੀਆਂ ਦੁਵਾਵਾਂ ਓਹੀ ਹੇਠ ਅੱਜ,
ਸੁਖ ਨਾਲ ਦਾਨ ਦੇਣ ਵਾਲੇ ਕਰਤੇ,
ਹੋਰਾਂ ਦੀ ਹਮਾਇਤ ਜਦੋਂ ਨਕਾਰਾਂ ਲੱਗੋ ਤਾਂ,
ਓਦੋਂ ਸਮਝੋ ਕੇ ਦਾਤਾ ਨੇ ਸੁਖਾਲੇ ਕਰਤੇ,
ਓਹੀ ਗੱਲਾਂ ਸੋਚ ਅੱਜ ਹਾਸੇ ਆਉਂਦੇ ਆ,
ਕੇ ਸਾਡੇ ਬੂਹੇ ਸੱਦੇ ਵੀ ਉਦਾਸੀ ਆਉਂਦੇ ਆ,
ਲੋਕਾਂ ਹਿੱਸੇ ਆਉਂਦੀ ਸਦਾ ਖੰਡ ਮਿਸ਼ਰੀ,
ਸਾਡੇ ਹਿੱਸੇ ਲੂਣ ਦੇ ਪਤਾਸੇ ਆਉਂਦੇ ਆ,
ਓਹੀ ਗੱਲਾਂ ਸੋਚ ਅੱਜ ਹਾਸੇ ਆਉਂਦੇ ਆ,
ਕੇ ਸਾਡੇ ਬੂਹੇ ਸੱਦੇ ਵੀ ਉਦਾਸੀ ਆਉਂਦੇ ਆ,
ਲੋਕਾਂ ਹਿੱਸੇ ਆਉਂਦੀ ਸਦਾ ਖੰਡ ਮਿਸ਼ਰੀ,
ਸਾਡੇ ਹਿੱਸੇ ਲੂਣ ਦੇ ਪਤਾਸੇ ਆਉਂਦੇ ਆ,
ਲੱਬੇ ਨਾ ਲਫ਼ਜ਼ ਸ਼ੁਕਰਾਨੇ ਕਹਿਣ ਨੂੰ,
ਸੁਭਾ ਸ਼ਾਮ ਕਰੀਦੇ ਬਹਾਨੇ ਕਹਿਣ ਨੂੰ,
ਤੱਕ ਸਰਤਾਜ ਅਫਸਾਨੇ ਕਹਿਣ ਨੂੰ,
ਤੂੰ ਮਨਾ-ਮੂਹੀ ਵਰਕੇ ਵੀ ਕਾਲੇ ਕਰਤੇ,
ਹੋਰਾਂ ਦੀ ਹਮਾਇਤ ਜਦੋਂ ਨਕਾਰਾਂ ਲੱਗੋ ਤਾਂ,
ਓਦੋਂ ਸਮਝੋ ਕੇ ਦਾਤਾ ਨੇ ਸੁਖਾਲੇ ਕਰਤੇ,
ਅਸੀਂ ਵੀ ਵੇਓੰਤ ਜਈ ਬਣਾਈ ਹੋਇ ਆ,
ਜਿੰਨੀਂ ਵੀ ਇਲਾਹੀ ਇਹ ਕਮਾਈ ਹੋਈ ਆ,
ਗੀਤਾਂ ਦਿਆਂ ਭਾਂਡਿਆਂ ‘ਚ ਪਾਕੇ ਵੰਡਣੀ,
ਅੰਬਰੋਂ ਖੁਮਾਰੀ ਜੇਦੀ ਆਈ ਹੋਈ ਆ,
ਅਸੀਂ ਵੀ ਵੇਓੰਤ ਜਈ ਬਣਾਈ ਹੋਇ ਆ,
ਜਿੰਨੀਂ ਵੀ ਇਲਾਹੀ ਇਹ ਕਮਾਈ ਹੋਈ ਆ,
ਗੀਤਾਂ ਦਿਆਂ ਭਾਂਡਿਆਂ ‘ਚ ਪਾਕੇ ਵੰਡਣੀ,
ਅੰਬਰੋਂ ਖੁਮਾਰੀ ਜੇਦੀ ਆਈ ਹੋਈ ਆ,
ਆਜਜ਼ਾਂ ਦੇ ਕਾਰਜ ਸਵਾਰੇ ਮੌਲਾ ਨੇ,
ਰੰਗ ਫਿਰਦੌਸ ਵਾਲੇ ਵਾਰੇ ਮੌਲਾ ਨੇ,
ਲੱਗਦਾ ਫ਼ਰਿਸ਼ਤੇ ਵੀ ਸਾਰੇ ਮੌਲਾ ਨੇ,
ਜੀ ਖੁਸ਼ ਹੋਕੇ ਸਾਡੇ ਹੀ ਦੁਵਾਲੇ ਕਰਤੇ,
ਹੋਰਾਂ ਦੀ ਹਮਾਇਤ ਜਦੋਂ ਨਕਾਰਾਂ ਲੱਗੋ ਤਾਂ,
ਓਦੋਂ ਸਮਝੋ ਕੇ ਦਾਤਾ ਨੇ ਸੁਖਾਲੇ ਕਰਤੇ,
ਜਿੰਨੀਂ ਹੱਥੀਂ ਮੰਗੀਆਂ ਦੁਵਾਵਾਂ ਓਹੀ ਹੇਠ ਅੱਜ,
ਸੁਖ ਨਾਲ ਦਾਨ ਦੇਣ ਵਾਲੇ ਕਰਤੇ,
ਹੋਰਾਂ ਦੀ ਹਮਾਇਤ ਜਦੋਂ ਨਕਾਰਾਂ ਲੱਗੋ ਤਾਂ,
ਓਦੋਂ ਸਮਝੋ ਕੇ ਦਾਤਾ ਨੇ ਸੁਖਾਲੇ ਕਰਤੇ,