I’m Better Now Lyrics in Punjabi Language | Punjabi Fonts | Changi Aa

Sidhu Moose Wala’s fresh Punjabi songVe Main Changi aa” also spelled as I’m Better Now has its lyrics in Punjabi language / Punjabi fonts shared here. You can copy these lyrics and share it on Facebook, Whatsapp as your profile status.

I’M BETTER NOW LYRICS IN PUNJABI LANGUAGE

ਹਾਂ!
ਵੇ ਮੈਂ ਚੰਗੀ ਆਂ, ਤੈਥੋਂ ਦੂਰ ਹੋਕੇ,
ਤੈਥੋਂ ਦੂਰ ਹੋਕੇ, ਵੇ ਮੈਂ ਚੰਗੀ ਆ -x2 ,

ਚੰਗਾ ਕੀਤਾ ਤੂੰ, ਮੈਨੂੰ ਛੱਡ ਗਯਾ ਐ
ਦਿਲੋਂ ਕੱਦ ਗਿਆ ਐ,
ਭੰਨ ਗਈ ਹਾਂ ਮੈਂ ਤੇਰੇ ਹੱਥਾਂ ਚੋ,
ਚੂਰ ਹੋਕੇ ।

ਵੇ ਮੈਂ ਚੰਗੀ ਆਂ, ਤੈਥੋਂ ਦੂਰ ਹੋਕੇ,
ਤੈਥੋਂ ਦੂਰ ਹੋਕੇ, ਵੇ ਮੈਂ ਚੰਗੀ ਆ -x2 ,

ਵੇ ਮੈਂ ਚੰਗੀ ਆਂ, ਹਾਂ ।

ਹੋਈਆਂ ਧੱਕੇਸ਼ਾਹੀਆਂ ਬੜੀਆਂ ਵੇ,
ਕੀ ਅੱਖਾਂ ਲੜੀਆਂ ਵੇ, ਜਿੰਦ ਮੜ੍ਹੀਆਂ ਵੇ,
ਮੈਂ ਹਾਰੀ ਨਈ ਅੱਜ ਖੜੀ ਆਂ ਵੇ,

ਡੋਰਾਂ ਕੱਟੀਆਂ ਤੂੰ, ਗੁੱਡੀ ਚੜੀ ਆ ਵੇ,
ਭਾਵੈਂ ਹਿਜਰਾਂ ਦੀ ਸੂਲੀ ਤੰਗੀ ਆ,
ਤੈਥੋਂ ਦੂਰ ਹੋਕੇ, ਤੈਥੋਂ ਦੂਰ ਹੋ ਕੇ ।

ਵੇ ਮੈਂ ਚੰਗੀ ਆਂ, ਤੈਥੋਂ ਦੂਰ ਹੋਕੇ,
ਤੈਥੋਂ ਦੂਰ ਹੋਕੇ, ਵੇ ਮੈਂ ਚੰਗੀ ਆ -x2 ,

ਵੇ ਮੈਂ ਚੰਗੀ ਆਂ, ਹਾਂ ।

ਵੇ ਮੈਂ ਸਿੱਖ ਗਈ, ਤੇਰੇ ਲਾਰਿਆਂ ਤੋਂ,
ਕਿੰਝ ਚਾਵਾਂ ਨੂੰ ਹੱਥੀਂ ਘੁੱਟੀਦਾ
ਜਦੋਂ ਆਪਣਾ ਕੋਇ ਤੋੜ ਸਟੁੱਦਾ ਐ,
ਕਿੰਝ ਉਠੀਦਾ, ਕਿੰਝ ਉਠੀਦਾ,
ਝਨਾਬ ਮੌਤ ਵਾਲਾ ਪਾਰ ਲੰਘੀ ਆਂ,
ਤੈਥੋਂ ਦੂਰ ਹੋਕੇ, ਤੈਥੋਂ ਦੂਰ ਹੋਕੇ,

ਵੇ ਮੈਂ ਚੰਗੀ ਆਂ, ਤੈਥੋਂ ਦੂਰ ਹੋਕੇ,
ਤੈਥੋਂ ਦੂਰ ਹੋਕੇ, ਵੇ ਮੈਂ ਚੰਗੀ ਆ -x2 ,

ਵੇ ਮੈਂ ਚੰਗੀ ਆਂ, ਹਾਂ ।

ਥੋੜਾ ਹਰਖ ਗਈ, ਸਿੱਖ ਪਰਖ ਗਈ,
ਦਿਲੋਂ ਕਾਲਿਆ ਵੇ, ਦਿਲੋਂ ਕਾਲਿਆ ਵੇ,
ਮੂਸੇ ਵਾਲਿਆ ਵੇ, ਮੂਸੇ ਵਾਲਿਆ ਵੇ,
ਤੇਰੇ ਹੀ ਰੰਗਾਂ ਵਿਚ ਰੰਗੀ ਆਂ

ਵੇ ਮੈਂ ਚੰਗੀ ਆਂ, ਤੈਥੋਂ ਦੂਰ ਹੋਕੇ,
ਤੈਥੋਂ ਦੂਰ ਹੋਕੇ, ਵੇ ਮੈਂ ਚੰਗੀ ਆ -x2 ,

ਵੇ ਮੈਂ ਚੰਗੀ ਆਂ, ਹਾਂ ।

ਅਸੀਂ ਦਿਲਜਾਨੀ ਦਿਲ ਮੰਗਦੇ ਸੀ, ਤੂੰ ਸ਼ੱਕ ਕੀਤਾ,
ਅਸੀਂ ਕੋਯੀ ਹੋਰ ਨਾਈ ਸੀ,
ਦੇਖ ਤੇਰੇ ਬਿਨਾ ਵੀ ਹੁਣ ਜਿਯੋਂ ਰਏ ਆਂ
ਅਸੀਂ ਐਨੇ ਵੀ ਕਮਜ਼ੋਰ ਨਈਂ ਸੀ, ਅਸੀਂ ਐਨੇ ਵੀ ਕਮਜ਼ੋਰ ਨਈਂ ਸੀ
ਅਸੀਂ ਐਨੇ ਵੀ ਕਮਜ਼ੋਰ ਨਈਂ ਸੀ ॥