Jatt Da Blood Lyrics – Mankirt Aulakh | ਜੱਟ ਦੇ ਬਲੱਡ ਦਾ ਗਰੁੱਪ ਓਹੀ ਆ

Jatt Da Blood Lyrics – Mankirt Aulakh Feat. Parmish Verma

jatt-da-blood-mankirt-aulakh-feat-parmish-verma

Song – Jatt Da Blood

Singer – Mankirt Aulakh

Music – Gold Boy

Lyrics – Kabbal Saroopwali

Concept, Screenplay & Direction By – Parmish Verma

Presentation – Amar Puwar & Andy Puwar

Project By – Prabhjinder Gill & Jasvir Thind

Label – Crown Record’s

D.o.p – Regan Dadu (Reg-d)

Mankirt Aulakh Jatt De Blood Da Group Lyrics in Punjabi Fonts, Featuring Parmish Verma & Gold Boy.

ਹੋ ਤੈਨੂੰ ਸਾਹਾਂ ਵਿਚ ਰੱਖਿਆ ਸੰਭਾਲ ਬੱਲੀਏ,
ਲੰਘਜੀਂ ਨਾ ਵੇਖੀਂ ਹਿੱਕ ਬਾਲ ਬੱਲੀਏ,
ਹੋ ਤੈਨੌੂ ਸਾਹਾਂ ਵਿਚ ਰੱਖਿਆ ਸੰਭਾਲ ਬੱਲੀਏ,
ਲੰਘਜੀਂ ਨਾ ਵੇਖੀਂ ਹਿੱਕ ਬਾਲ ਬੱਲੀਏ,

ਯਾਂ ਤਾਂ ਇੱਤੇਫਾਕ ਰੱਬ ਦੀ ਜਾਂ ਮਰਜੀ,
ਯਾਂ ਤਾਂ ਇੱਤੇਫਾਕ ਰੱਬ ਦੀ ਜਾਂ ਮਰਜੀ,
ਤੈਨੂੰ ਸੱਚੀ ਗੱਲ ਕਹਿੰਦਾ ਨੀ ਮੈਂ ਤਾਂ,
ਹੋ ਜੱਟ ਦੇ ਬਲੱਡ ਦਾ ਗਰੁੱਪ ਓਹੀ ਆ,
ਨੀ ਜਿਹੜੇ ਅੱਖਰ ਤੋਂ ਪੈਂਦਾ ਤੇਰਾ ਨਾ,
ਹਾਂ ਹਾਂ ਜੱਟ ਦੇ ਬਲੱਡ ਦਾ ਗਰੁੱਪ ਓਹੀ ਆ,
ਨੀ ਜਿਹੜੇ ਅੱਖਰ ਤੋਂ ਪੈਂਦਾ ਤੇਰਾ ਨਾ।

ਹੋ ਦੇਣਾ ਹੋਰ ਨਾ ਕਿਸੇ ਦੀ ਤੈਨੂੰ ਹੋਣ ਮੈਂ,
ਇਹ ਤਾਂ ਵਹਿਮ ਹੈ ਦਿਲੋਂ ਤੂੰ  ਕੁੜੇ ਕੱਡ ਦੇ,
ਓਹ ਜਿਹੜੇ ਸਾਡੇ ਨਾਲ ਖਹਿੰਦੇ ਸੀਗੇ ਮਿੱਠੀਏ,
ਯੂਪੀ ਵੱਸਗੇ ਮਕਾਨ ਪਿੰਡ ਛੱਡਕੇ,
ਜਿਹੜੇ ਸਾਡੇ ਨਾਲ ਖਹਿੰਦੇ ਸੀਗੇ ਮਿੱਠੀਏ,
ਯੂਪੀ ਵੱਸਗੇ ਮਕਾਨ ਪਿੰਡ ਛੱਡਕੇ ।

ਮੁੰਡਾ ਹਾਰਦਾ ਤਾਂ ਤੇਰੇ ਅੱਗੇ ਹਾਰਦਾ,
ਲ਼ਾਕੇ ਹਿੱਕ ਨਾ ਬਚਾਲਾ ਸਾਨੂੰ ਜਾਂ,
ਹੋ ਜੱਟ ਦੇ ਬਲੱਡ ਦਾ ਗਰੁੱਪ ਓਹੀ ਆ,
ਨੀ ਜਿਹੜੇ ਅੱਖਰ ਤੋਂ ਪੈਂਦਾ ਤੇਰਾ ਨਾ,
ਹਾਂ ਹਾਂ ਜੱਟ ਦੇ ਬਲੱਡ ਦਾ ਗਰੁੱਪ ਓਹੀ ਆ,
ਨੀ ਜਿਹੜੇ ਅੱਖਰ ਤੋਂ ਪੈਂਦਾ ਤੇਰਾ ਨਾ।

ਨੀ ਤੂੰ ਰੱਖਦੀ ਕਰਾਕੇ ਤਿੱਖੇ ਆਈਬਰੋ,
ਸਾਨੂੰ ਤਿੱਖੇ ਜੇ ਕਰਾਉਣੇ ਦਾਤ ਪੈਣਗੇ,
ਨੀ ਤੂੰ ਗੁੰਦ-ਗੁੰਦ ਗੁੱਤਾਂ ਢਾਉਂਦੀ ਅੱਲੜੇ,
ਲੱਗੇ ਸਾਡੇ ਤੇ ਦੁੱਖਾਂ ਦੇ ਭਾਰ ਢਹਿਣਗੇ,
ਪੂਰੀ ਏਂ ਜੇ ਕਨੂੰਨੀ ਕਾਰਵਾਈ ਲਈ,
ਹਾਂ ਕਰੇਂ ਜੇ ਸਵਾਦ ਆ ਜੇ ਤਾਂ,
ਹੋ ਜੱਟ ਦੇ ਬਲੱਡ ਦਾ ਗਰੁੱਪ ਓਹੀ ਆ,
ਨੀ ਜਿਹੜੇ ਅੱਖਰ ਤੋਂ ਪੈਂਦਾ ਤੇਰਾ ਨਾ,
ਹਾਂ ਹਾਂ ਜੱਟ ਦੇ ਬਲੱਡ ਦਾ ਗਰੁੱਪ ਓਹੀ ਆ,
ਨੀ ਜਿਹੜੇ ਅੱਖਰ ਤੋਂ ਪੈਂਦਾ ਤੇਰਾ ਨਾ।

ਗੱਲ ਸੱਚੀ ਆ ਨੀ ਮੁੰਡਾ ਫਿਰੇ ਅੱਕਿਆ,
ਮਰੂ ਅੲਪ ਜਾਂ ਕਿਸੇ ਨੂੰ ਮਾਰ ਜਾਊਗਾ,
ਨਾਮ ਕਾਬਲ ਸਰੱਪਵਾਲੀ ਵਾਲੇ ਦਾ,
ਸ਼ਾਮੀ 7 ਦੀਆਂ ਖਬਰਾਂ ‘ਚ ਆਊਗਾ,
ਨਾਮ ਕਾਬਲ ਸਰੱਪਵਾਲੀ ਵਾਲੇ ਦਾ,
ਸ਼ਾਮੀ 7 ਦੀਆਂ ਖਬਰਾਂ ‘ਚ ਆਊਗਾ

ਵੋਟ ਤੇਰੀ ਸਾਡੇ ਪਿੰਡ ਪੈਂਦੀ ਐਤਕੀਂ,
ਜੇ ਪਾਉਂਦੀ ਨਾ ਪਵਾੜੇ ਤੇਰੀ ਮਾਂ,
ਹੋ ਜੱਟ ਦੇ ਬਲੱਡ ਦਾ ਗਰੁੱਪ ਓਹੀ ਆ,
ਨੀ ਜਿਹੜੇ ਅੱਖਰ ਤੋਂ ਪੈਂਦਾ ਤੇਰਾ ਨਾ,
ਹਾਂ ਹਾਂ ਜੱਟ ਦੇ ਬਲੱਡ ਦਾ ਗਰੁੱਪ ਓਹੀ ਆ,
ਨੀ ਜਿਹੜੇ ਅੱਖਰ ਤੋਂ ਪੈਂਦਾ ਤੇਰਾ ਨਾ।