Jatt Di Clip 2 Vi News Ban Gi Lyrics in Punjabi – Singga

Jatt Di Clip 2 Lyrics in Punjabi, New Punjabi song of Singga, Jatt Di Clip vi news ban gi in Punjabi language.

Jatt Di Clip 2 Vi News Ban Gi Lyrics in Punjabi – Singga

ਸਿੰਘਾ ਬੋਲਦਾਂ ਵੀਰੇ!

ਹੋ ਲਿੱਤਲੇ ਬੁਵਾਏ ਵਾਂਗੂ ਨਾਮ ਚੱਲਦਾ,
ਰਸ਼ੀਆ, ਜਪਾਨ ਸਾਥੋਂ ਡਰੇ ਹੋਏ ਆ
ਹੋ ਪੋਤਾ ਮੇਰਾ ਕਰੂ ਪੂਰਾ ਮਾਨ ਦਾਦੇ ਤੇ,
ਐਦਾਂ ਦੇ ਮੈਂ ਕਾਮ ਕੁਝ ਕਰੇ ਹੋਏ ਆ

ਬੀ-ਬੀ-ਸੀ ਦੇ ਉੱਤੇ ਯਾਰੋ ਹੋਣ ਚਰਚੇ,
ਅੱਜ ਤਕ ਵਾਲੇ ਹੈੱਡਲਾਇਨ ਮੰਗਦੇ,,
ਘਰਦੇ ਜੀ ਮੰਗਦੇ ਆ ਟਾਈਮ ਮੇਰੇ ਤੋਂ,
ਔਟੋਗ੍ਰਾਫ ਮੇਰੇ ਫੈਨ ਮੰਗਦੇ,

ਹੋ ਟੋਲ ਪਲਾਜ਼ਾ ਤੇ ਸੀ ਸਰ ਪਾੜ੍ਹਿਆਂ
ਓਦੋਂ ਤੋਂ ਹੀ ਪੈਂਦੀ ਆਈ ਧੱਕ ਬੱਲੀਏ,

ਹੋ ਜਿੱਦਾਂ ਦਿਆਂ ਕੇਸਾਂ ਵਿਚੋਂ ਯਾਰ ਬਾਰੀ ਹੋਇਆ,
ਇਹ ਤਾਂ ਯਾਰ ਤੇਰੇ ਦਾ ਗੁਡਲੱਕ ਬਲੀਏ -੩

ਜੱਟ ਦੀ ਕਲਿਪ ਵੀ, ਹਾਂ ਜੱਟ ਦੀ ਕਲਿਪ ਵੀ,
ਹਾਂ-ਹਾਂ-ਹਾਂ, ਜੱਟ ਦੀ ਕਲਿਪ ਵੀ ਨਿਊਜ਼ ਬਣ ਗਈ,
ਨੀ ਬਣਗੀ ਨਿਊਜ਼ ਜੱਟ ਮੋਰੇ ਆ ਗਿਆ

ਹੋ ਡੋਂਟ ਵਰੀ, ਡੋਂਟ ਵਰੀ ਹੋਜਾ ਬੱਲੀਏ,
ਯਾਰ ਤੇਰਾ ਹਿਕ ਤੇ ਤੂਫ਼ਾਨ ਝੱਲਦੈ,
ਪਾਬਲੋ ਦੇ ਵਾਂਗੂ ਦੁਨੀਆਂ ਆ ਲੱਬਦੀ,
ਜਾਣ ਲਈਂ ਜੱਟ ਨੂੰ ਜਵਾਕ ਕੱਲ ਦੈ,

ਹੋ ਡਾਕੂ ਮਾਨ ਸਿੰਘ ਦਾ ਗਰੁੱਪ ਬੱਲੀਏ,
ਜਿਹਦੇ ਬਾਲ ਬਹਿਣੀ ਉਠਣੀ ਆ ਯਾਰ ਦੀ,

ਰੇਂਜ ਸਾਡੇ ਘਰੇ ਆਵੇ ਨਾ ਜਾਂ ਆਵੇ ਨੀ,
ਰੇਂਜ ਰੋਵਰ ਆ ਰਹਿੰਦੀ ਗੇੜੇ ਮਾਰਦੀ,

ਰੈਂਜ਼ੋ ਬਾਹਰ ਹੋਗੇ ਜੇੜੇ ਰੇਂਜ ਛੱਡ ਦੇ,
ਹੋ ਕਰਕੇ ਸਪਿਤ ਲਾਈਏ ਚੱਕ ਬੱਲੀਏ,

ਹੋ ਜਿੱਦਾਂ ਦਿਆਂ ਕੇਸਾਂ ਵਿਚੋਂ ਯਾਰ ਬਾਰੀ ਹੋਇਆ,
ਇਹ ਤਾਂ ਯਾਰ ਤੇਰੇ ਦਾ ਗੁਡਲੱਕ ਬਲੀਏ -੩

ਜੱਟ ਦੀ ਕਲਿਪ ਵੀ, ਹਾਂ ਜੱਟ ਦੀ ਕਲਿਪ ਵੀ,
ਹਾਂ-ਹਾਂ-ਹਾਂ, ਜੱਟ ਦੀ ਕਲਿਪ ਵੀ ਨਿਊਜ਼ ਬਣ ਗਈ,
ਨੀ ਬਣਗੀ ਨਿਊਜ਼ ਜੱਟ ਮੋਰੇ ਆ ਗਿਆ

ਸਿੰਘਾ ਬੋਲਦਾਂ ਵੀਰੇ!

ਆ ਸੁਣ! ਆਪਾਂ ਨੀ ਅੰਬਾਨੀ, ਬਿੱਲ ਗੇਟ ਬਣਾਂਗੇ,
ਮੋਦੀ ਤਕ ਭਾਵੇਂ ਅੱਪਰੋਸ਼ ਰੱਖੀ,
ਹੋਵੇ ਯਾ ਨਾ ਹੋਵੇ ਇਹ ਤਾਂ ਓਹਦੀ ਮਰਜੀ,

ਆਪਣੇ ਵੱਲੋਂ ਤਾਂ ਪੂਰੀ ਸੋਚ ਰੱਖੀ ਆਏ,
ਹੋ ਅੱਗ ਨਾ’ ਪਾਣੀ ਨੀ ਕਦੇ ਮਿਲ ਸਕਦਾ
ਅੱਖਾਂ ‘ਚ ਲਕੋ ਕੇ ਦੋਨੋ ਰਾਖੇ ਬਲੀਏ,

ਗੋਡੇ ਤੇ ਜੁਬਾਨ ਜਾਮ ਕਰ ਦਿੰਨੇ ਆ,
ਲੈ ਜਾਂਦੇ ਹਵਾ ਜਿੱਦਾਂ ਪੱਖੇ ਬੱਲੀਏ -੨,

ਓ ਜੱਟ ਦੇ ਜਿਲੇ ਚ ਨਈਓਂ ਵੜ੍ਹ ਸਕਦੇ,
ਕਹਿੰਦੇ ਮਾਹਲਪੁਰੋਂ ਲੈਣਾ ਸਿੰਗਾ ਚੱਕ ਬੱਲੀਏ,

ਹੋ ਜਿੱਦਾਂ ਦਿਆਂ ਕੇਸਾਂ ਵਿਚੋਂ ਯਾਰ ਬਾਰੀ ਹੋਇਆ,
ਇਹ ਤਾਂ ਯਾਰ ਤੇਰੇ ਦਾ ਗੁਡਲੱਕ ਬਲੀਏ -੩

ਜੱਟ ਦੀ ਕਲਿਪ ਵੀ, ਹਾਂ ਜੱਟ ਦੀ ਕਲਿਪ ਵੀ,
ਹਾਂ-ਹਾਂ-ਹਾਂ, ਜੱਟ ਦੀ ਕਲਿਪ ਵੀ ਨਿਊਜ਼ ਬਣ ਗਈ,
ਨੀ ਬਣਗੀ ਨਿਊਜ਼ ਜੱਟ ਮੋਰੇ ਆ ਗਿਆ