Nimrat Khaira Tohad Kahdi Kadd Da Ae Lyrics in Punjabi Language

Nimrat Khaira latest Tohar Kahdi Kadd Da ae Kadd Laye Jaan Mutiyar Di Song Lyrics in Punjabi language. Punjabi fonts lyrics for Nimrat Khaira’s new Tohar track.

 

 

TOHAR SONG LYRICS IN PUNJABI

ਮੜ੍ਹਕਾਂ ਨਾ’ ਤੁਰੇ ਖਾਨਦਾਨੀ ਦਿਸਦੀ,
ਤੇਰੀ ਸਾਰਿਆਂ ਟੋਹ ਅੱਡ ਵੇ ਜਵਾਨੀ ਦਿਸਦੀ (x2),

ਓ ਚੰਡ ਕੇ ਮੁੱਛ ਰੱਖੇ
ਤੱਕਣੀ ਕਾਲਜੇ ਰਾੜ੍ਹਦੀ,

ਟੌਰ ਕਾਹਦੀ ਕੱਢ ਦਾ ਏ,
ਕੱਦ ਲਏਂ ਜਾਂ ਮੁਟਿਆਰ ਦੀ (x2).

ਹੈ ਰਾਕਟ ਪਾਉਂਦਾ ਮਾਹਵਾ ਦਿੱਤੋ ਚਿੱਟੇ ਸੂਟ ਨੂੰ,
ਹੁੰਦੀਆਂ ਸਲਾਮਾਂ ਲਾਣੇ ਦੇ ਰਸੂਕ ਨੂੰ (x2),

END ਨਾਲੇ UNI ਓਥੇ ਨਾਲ ਤੁਰਦਾ,
ਬਣਾ ਦੇਣ ਰੈਲੀ ਤੇਰੇ ਹਰ ਰੂਟ ਨੂੰ,
ਚੇਹਰਾ ਰੂਸ ਜੇਹਾ, ਗੱਲ ਕਿ ਕਰਾਂ ਸਰਕਾਰ ਦੀ

ਟੌਰ ਕਾਹਦੀ ਕੱਢ ਦਾ ਏ,
ਕੱਦ ਲਏਂ ਜਾਂ ਮੁਟਿਆਰ ਦੀ (x2).

ਹੋਰ ਕਿੰਨਾ ਚਿਰ ਚੁੱਪ ਕਰ ਕੋਲੋਂ ਲੰਘਣਾ,
ਤੂੰ ਆਕੜਾਂ ਨਾ ਛੱਡੇ, ਮੈਂ ਨਾ ਛੱਡਾਂ ਸੰਗਣਾ (x2),

ਟੁੱਟਦੇ ਮੈਂ ਤਾਰਿਆਂ ਨੂੰ ਇਹੋ ਆਖਦੀ,
ਛੇਤੀ-ਛੇਤੀ ਤੇਰੇ ਨਾ’ ਖਿਡਾਉਣ ਕੰਗਣਾ,
ਅਰਜਨਾ ਚੌਂਦੇ ਆਂ, ਤੇਰੇ ਦਿਲ ਦੀ PR ਜੀ

ਟੌਰ ਕਾਹਦੀ ਕੱਢ ਦਾ ਏ,
ਕੱਦ ਲਏਂ ਜਾਂ ਮੁਟਿਆਰ ਦੀ (x2).

ਹੁੰਦਲ ON THE BEAT, ਯੋ!