Punjabi Happy New Year 2017 WhatsApp greetings, status

Happy New Year 2017 Greetings, Wishes as WhatsApp & Facbook Status or SMS

Looking for some wonderful Punjabi status or WhatsApp quotes for this happy new year 2017. Here you can get all new happy new year one, two lines messages, greetings which you can send to your family or share with your friends on FB or WhatsApp.

  • ਜੋ ਦਿਲ ‘ਚ ਆਵੇ ਉਹ ਸਭ ਕਰਿਓ, ਪਰ ਇੱਕ ਗੁਜ਼ਾਰਿਸ਼ ਹੈ ਕਿਸੇ ਨਾਲ ਅਧੂਰਾ ਪਿਆਰ ਨਾ ਕਰਿਓ

  • Jo Dil Ch Aawe Oh Sab Kareo, Par Ik Guzarish Hai Kise Naal Adhura Pyar Nal Kareo

  • ਇੱਕ ਗੱਲ ਤਾਂ 16 ਅਾਨੇ ਸੱਚ ਆ, ਅਸੀਂ ਜਿਸ ਨਾਲ ਸੱਚੇ ਦਿਲ ਤੋਂ ਪਿਆਰ ਕਰਦੇ ਹਾਂ ਉਹਦੇ ਨਖਰੇ ਉੱਚੇ ਹੋ ਜ਼ਾਂਦੇ ਨੇਂ

  • Ik Gal Tan 16 Aane Sach Aa, Asin Jis Naal Sache Dil To Pyar Karde Han Ohde Nakhre Uche Ho Jande Ne

  • ਉਹਨੇ ਨਿੱਕੀ ਜ਼ਿਹੀ ਗੱਲ ਤੇ ਏਦਾਂ ਮੂੰਹ ਮੋੜ ਲਿਆ, ਜਿਵੇਂ ਸਦੀਆਂ ਤੋਂ ਸਾਡੀ ਗਲਤੀ ਦੀ ਤਲਾਸ਼ ਚ ਹੋਵੇ

  • Ohne Nikki Jehi Gal Te Eda Mooh Mod Laya, Jiwe Sadiyan To Sadi Galti Di Talaash Ch Howe

  • ਤੁਸੀਂ ਬੱਸ ਉਹਨਾਂ ਲਈ ਹੀ ਹੋ ਖਾਸ, ਜਿਹਨਾਂ ਨੂੰ ਹੈ ਤੁਹਾਡੇ ਤੋਂ ਕੋਈ ਆਸ

  • Tusi Bas Ohna Layi Hi Ho Khaas, Jihna Nu Hai Tuhade To Koi Aas

  • ਅੱਜ ਕੱਲ ਬਾਜ਼ਾਰ ‘ਚ ਨਵਾਂ ਟਰੈਂਡ ਚੱਲ ਰਿਹਾ ਹੈ: ਕੋਈ ਚੀਜ਼ ਲੈਣੀ ਹੋਵੇ ਤਾਂ ਪਹਿਲਾਂ ਪੁੱਛਦੇ ਨੇਂ ਪੇਮੇਂਟ ਗਾਂਧੀ ਨਾਲ ਕਰੋਗੇ ਜਾਂ ਮੋਦੀ (Cashless) ਨਾਲ

  • Aj Kal Bazaar Ch Nawa Trend Chal Reha Hai, Koi Cheez Laini Howe Tan Pehla Puchde Ne Payment Gandhi Naal Karoge Ya Modi (Cashless) Naal

  • ਯਾਰੀ ਤੋੜੀ ਵੀ ਤਾਂ ਤੋੜੀ ਕੀ ਆਖ ਕੇ, ਕਹਿੰਦਾ ਕਮਲੀਏ ਮੈਂ ਤਾਂ ਮੰਗਲੀਕ ਆ…ਅੱਗੇ ਜਾ ਕੇ ਅੈਵੇਂ ਜੱਬ ਕੋਈ ਪੳੂਗਾ ਕਹਿੰਦਾ ਆਪਾਂ ੲੇਦਾਂ ਹੀ ਦੂਰ ਠੀਕ ਆਂ

  • Yaari Todi Bhi Tan Todi Ki Aakh Ke, Kehnda Kamliye Main Tan Mangleek Aan, Agge Ja Ke Aiven Jabb Koi Pauga Kehnda Apan Eda Hi Door Theek Aan

  • ਸੁਣੋ, ਦਿਸੰਬਰ ‘ਚ ਦਿਲ ਨਾ ਦੁਖਾਇਆ ਕਰੋ. ਬਜ਼ੁਰਗ ਕਹਿੰਦੇ ਹੁੰਦੇ ਆ ਠੰਡ ‘ਚ ਲੱਗੀ ਚੋਟ ਜ਼ਿਆਦਾ ਦਰਦ ਦਿੰਦੀ ਆ

  • Suno, December Ch Dil Na Dukhaya Karo, Bazurg Kehnde Hunde Aa Thand Ch Lagi Chot Jyada Dard Dindi Aa

  • ਜ਼ਮਾਨਾ ਜਦੋਂ ਵੀ ਮੈਨੂੰ ਮੁਸ਼ਕਿਲ ‘ਚ ਪਾਉਂਦਾ ਹੈ ਮੇਰਾ ਵਾਹਿਗੁਰੂ ਮੈਨੂੰ ਕੱਢ ਲੈਂਦਾ ਹੈ

  • Zamana Jado Bhi Menu Mushkil Ch Paunda Hai Mera Waheguru Menu Kad Lainda Hai

  • ਜਦੋਂ ਝੂਠ ਦੇਖਣਾ ਹੋਵੇ ਤਾਂ ਬਾਦਲਾਂ ਦਾ PTC News ਚੈਨਲ ਲਗਾਓ

  • Jado Jhuth Dekhna Howe Tan Badlan Da PTC News Channel Laga Laya Karo

  • ਸਰਦੀਆਂ ਦੀ ਸਭ ਤੋਂ ਮਜ਼ੇਦਾਰ ਸ਼ਰਾਰਤ: ਕਿਸੇ ਦੇ ਮੂੰਹ ਤੇ ਠੰਡੇ ਹੱਥ ਲਾਉਣਾ

  • Sardian Di Sab To Mazedaar Shararat: Kise De Face Te Thande Hath La Dene

  • ਸਾਡੀ ਜ਼ਿੰਦਗੀ ਵੀ ਕਿੱਕਰ ਦੇ ਫੁੱਲਾਂ ਵਰਗੀ ਏ, ਸੋਹਣੀ ਬਹੁਤ ਏ ਪਰ ਕਿਸੇ ਨੂੰ ਕਦਰ ਨਹੀਂ

  • Sadi Zinadagi Bhi Kikkar De Fullan Wargi Aa, Sohni Bahut E Par Kise Nu Kadar Nahi

  • ਹਾਂਜੀ! ਕਿੱਥੇ ਕਿੱਥੇ ਧੁੰਦ ਪਈ ਆ?

  • Hanji,,,,Kithe Kithe Dhund Payi Hoyi Aa??

  • ਵਕਤ ਹਰ ਵਖਤ ਨੂੰ ਬਦਲ ਦਿੰਦਾ ਹੈ, ਬੱਸ ਵਖਤ ਨੂੰ ਥੋੜਾ ਵਕਤ ਚਾਹੀਦਾ ਹੈ

  • Waqt Har Wakhat Nu Badal Dinda Hai, Bas Wakhat Nu Thoda Waqt Chahida Hai

  • ਬਾਜ਼ਾਰ ਵਿੱਚ ਉਹਨਾਂ ਨੋਟਾਂ ਨੂੰ ਵੀ ਵਿਕਦੇ ਦੇਖਿਆ, ਜੋ ਕਦੇ ਖਰੀਦਣ ਦੀ ਤਾਕਤ ਰੱਖਦੇ ਸੀ

  • Bazaar Ch Ohna Notan Nu Bhi Vikde Dekheya, Jo Kade Khareedan Di Taakat Rakhde C