PUNJABI HAPPY NEW YEAR 2017 WHATSAPP GREETINGS, STATUS

  • ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ 〰 ਰੱਖੀ ਅਾ ਮੈ ਕਿਹਾ ਜੱਚ ਦੀ ਅਾ ਬਿੱਲੋ ਸਾਨੂੰ ਤਾਂ

  • Mainu Kehndi Mittra Tu Muchh Rakhi Aa, Main Keha Jach Di Aa Billo Sanu Tan

  • ਜੇ ਦੇਖ ਤੇਰੇ ਵੱਲ ਥੋੜਾ ਹੱਸਿਆ ਗਿਆ ਏ, ਤਾਂ ਸੋਚੀ ਨਾ ਤੂੰ ਬੀਬਾ ਮੁੰਡਾ ਪੱਟਿਆ ਗਿਆ ਏ

  • Jo Dekh Tere Wal Thoda Haseya Gaya E, Tan Sochi Na Beeba Munda Patteya Gaya E

  • ਜਿੰਨਾ ਅੱਖਾਂ ਨੂੰ Masoun ਚੰਗਾ ਨਹੀ ਲੱਗਦਾ, ਉਹ ਆਪਣੀਆਂ ਅੱਖਾਂ ਨੇਤਰ ਦਾਨ ਕਰਾ ਸਕਦਾ

  • Jihna Akhan Nu Masoun Changa Nahi Lagda, Oh Apnia Akhan Daan Kar Sakda

  • ਹਾਸੀਆਂ ਖੇਡੀਆਂ ਦਾ ਬੱਲੀਏ ਤੂੰ ਤਾਂ ਗੁੱਸਾ ਹੀ ਕਰ ਗਈ ਨੀਂ

  • Haasian Khedian Da Balliye Tu Tan Gussa Hi Kar Gayi Ni

  • ਸਾਨੂੰ ਆਉਂਦਾ ਨੀ ਪਿਆਰ ਨਾਪ ਤੋਲ ਕੇ, ਕੰਡਾ ਕੱਢੀਦਾ ਸਪੀਕਰਾਂ ਤੇ ਬੋਲਕੇ ,,ਲੈਕੇ ਜੁੱਤੀ ਥੱਲੇ ਜਿੰਦਗੀ ਦੇ ਬੋਝ ਨੂੰ, ਯਾਰ ਲੁੱਟਦੇ ਨਜ਼ਾਰੇ ਦਿਲ ਖੋਲਕੇ

  • Sanu Aunda Ni Pyar Naap Tol Ke, Kanda Kadi Da Speaker’an Te Bolke, Lai Ke Jutti Thalle Zindagi De Bojh Nu, Yaar Luttde Nazare Dil Khol Ke

  • ਕੁਝ ਗੱਲਾਂ ਦੇ ਮਤਲਬ ਨੇਂ ਤੇ ਕੁਝ ਮਤਲਬ ਦੀਆਂ ਗੱਲਾਂ, ਜਦੋਂ ਤੋਂ ਫਰਕ ਸਮਝਿਆ ਜ਼ਿੰਦਗੀ ਆਸਾਨ ਹੋ ਗਈ

  • Kuj Gallan De Matlab Ne Te Kuj Matlab Diyan Gallan, Jado To Farq Samjh Aaya Zindagi Asaan Ho Gayi

  • ਏਨਾਂ ਨਾ ਰਵਾਇਆ ਕਰ ਸੋਹਣਿਆਂ, ਅੱਖਾਂ ‘ਚ ਪਾਉਣ ਵਾਲਾ ਸੁਰਮਾ ਤੇਰੇ ਪਿਓ ਦੇ ਪੈਸਿਆਂ ਦਾ ਨੀਂ ਆਉਂਦਾ

  • Ena Na Rawaya Kar Sohneya, Akhan Ch Paun Wala Surma Tere Peo De Paiseyan Da Ni Aunda

  • ਬਹੁਤ ਖੁਸ਼ ਹਾ ਤੇਰੀ ਰਜ਼ਾ ਚ ਰੱਬਾ, ਜੋ ਗਵਾ ਲਿਅਾ ੳੁਹ ਤੇਰੀ ਮਰਜੀ ਸਮਝ ਲਈ, ਜੋ ਮਿਲ ਗਿਅਾ ੳੁਹ ਤੇਰੀ ਮੇਹਰ ਸਮਝ ਲੲੀ

  • Bahut Khush Han Teri Raza Ch Rabba, Jo Gawa Laya Oh Teri Marji Samjh Layi, Jo Mil Gaya Oh Teri Mehar Samjh Layi

  • 2017 – ਨਵੇਂ ਸਾਲ ਦੀਆਂ ਲੱਖ-ਲੱਖ ਵਧਾਈਆਂ..

  • 2017 – Nawe Saal Diyan Lakh Lakh Vadhaiyan

  • ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਹੋਵੇ ਜੀ!

  • Tuhanu Te Tuhade Sare Pariwar Nu Nawe Saal Di Lakh Lakh Vadhai Howe Ji

  • ਹੇ ਵਾਹਿਗੁਰੂ ਨਵਾਂ ਸਾਲ ਸਭ ਲਈ ਸੁੱਖਾਂ ਤੇ ਬਹਾਰਾਂ ਭਰਿਆ ਹੋਵੇ,

  • ਪਿਆਰ ਤੇ ਸਨੇਹ ਵਧੇ, ਮੁੱਕ ਜਾਣ ਧਰਮਾਂ ਦੇ ਨਾਂ ਤੇ ਲੜਾਈ ਝਗੜੇ

  • ਨਵਾਂ ਸਾਲ ਮੁਬਾਰਕ