PUNJABI HAPPY NEW YEAR 2017 WHATSAPP GREETINGS, STATUS

  • Hey! Waheguru Nwa Saal Sabh Layi Sukhan Te Baharan Bhareya Howe,

  • Pyar Te Saneh Wadhe, Mukk Jaan Dharman De Naa Te Ladai Jhagde

  • Nwa Saal Mubarak

  • 31 ਦਿਸੰਬਰ ਨੂੰ ਕਰੋ Bye ਤੇ 1 ਜਨਵਰੀ ਨੂੰ ਕਰੋ Hi

  • 31 December Nu Karo Bye Te 1 January Nu Karo Hi

  • ਨਵਾਂ ਸਾਲ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਭਰਿਆ ਸੁਨੇਹਾ ਲੈ ਕੇ ਆਵੇ..ਨਵਾਂ ਸਾਲ ਬਹੁਤ ਬਹੁਤ ਮੁਬਾਰਕ

  • Nwa Saal Tuhadi Zindagi Vich Khushiyan Bhareya Suneha Lai Ke Aawe, Nwa Saal Bahut Bahut Mubarak

  • ਇਸ ਨਵੇਂ ਸਾਲ ਤੇ ਮੇਰੀ ਏਹੀ ਦੁਆ ਹੈ ਕਿ ਤੁਸੀਂ ਸਦਾ ਹੱਸਦੇ-ਮੁਸਕੁਰਾਉਂਦੇ ਰਹੋ.

  • Es Nwe Saal Te Meri Ehi Dua Hai Ki Tusi Sda Hasde Muskuraunde Raho

  • Twinkle Twinkle ਯਾਰਾਂ ਦੀ Car, ਖੜਕੇ ਗਲਾਸੀ In The Bar,

  • ਪੰਜਾਬੀ ਭੰਗੜਾ ਤੇ Chicken Fry, ਤੁਹਾਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ

  • Twinkle Twinkle Yaaran Di Car, Khadke Glassi In The Bar,

  • Punjabi Bhangra Te Chicken Fry, Tuhanu Nwe Saal Di Lakh Lakh Vadhai

  • ਬੀਤ ਗਿਆ ਜੋ ਸਾਲ ਉਸਨੂੰ ਹੁਣ ਭੁੱਲ ਜਾਉ, ਏਸ ਨਵੇਂ ਸਾਲ ਨੂੰ ਗਲੇ ਲਗਾਉ,

  • ਨਵੇਂ ਸਾਲ ਦੀਆਂ ਵਧਾਈਆਂ…!