Punjabi Status & Quotes for WhatsApp & Facebook

On demand of many @lyricsraag users, We are sharing most loving, romantic Punjabi quotes and shayari for Facebook and WhatsApp status. You can copy and share these beautiful Punjabi romantic one, two lines and share with your friends and beloveds on WhatsApp and FB, twitter etc. social sharing sites.These demanding quotes are just nice wordings in Punjabi language and fonts suitable for Jatti Attitude, Sad poetry, romantic poetry, Punjabi quotes, Songs, breakup, love shayari, thoughts, happy status. This page is daily updated with latest stuff, you can bookmark this page to always easily navigate to your favorite quotes:

    • Tere bholepan de sadke, Tainu khabar nahi…Meri nazar tainu chum ke vaapas vi aa gayi.
    • Mainu tere te aitbaar bohat hai. Dil teri mohabbat da haqdar bohat hai. Chhaddan ton pehlan ikvar jarur soch lawin, Es kamle nu tere nal pyar bohat hai.
    • Jis din da os kamle aakheya ke tainu vekhan da haq bas mera ae… Sachi sohn rabb di asi os din da sheeshe ton vi mukh mod leya.
    • Ik kamli mainu kehnid tu sirf mera ae. Main keha registry dikha. Hass ke kehndi registry haini main taan kabza kiti.
    • Main keha sohn rabb di sohneya kutt khawenga, Je mere ton bagair kise hor nal akh milawenga.
    • Sadi zindagi ch oh din kado aavega, Jadon oh mainu kahugi, “Ji roti kha lawo nahi taan main vi nahi khaani.”
    • Marde taan kamliye tere te lakhan hon ge, Par asi tere naal jeena chaunde aan.
    • Koi likhne da cha nai, Je tu padeya hi naa.. Koi jeyon di wajah ni, Je tu pyar vi kareya hi naa.
    • Ik tu hove ik main howaan teeja na hove hor koi, Main gal lag jawaan tere sajjna, Na hove dil ‘ch chor koi :).
    • Pyaar vi ik cheez aa 👫.. Muh 😐 vicho kuch bol nai hunda.. Nain 👀 bujartaan paunde rehnde ne.
    • Likhi qismat rabb ne mera yaar bana dita, Na hunda ae izhaar dil nu tere naam karwa dita.
    • Tu meri smile di oh wajah aein, jide karke mere ghardeya nu kade-kade mere te shak ho janda.
    • Chit kare tere naa da tattoo khunwa lawaan.. Fer dil darre ainvaye panga jeha na pa lawaan.
    • Ve dil tera kaala mundeya, bhawein chan ton sunakha tera muh.
    • Akhan wich radke kuwari de jatta teri naal pehli mulaqat ve.
    • Sohni taan mainu saare kehnde ne.. Par khushi taan tere moto kehn nal hundi aa.
    • Kaash oh sawere neend ton jaagde hi mere naal ladan aaye te kahe, “Tu kaun hundi hain mere supneya ‘ch aun wali.”
    • Sohne-sohne akhran nal likheya dil te tera naa ve. Sochne nu time chahe mang layi, Par chahida jawab mainu haan ve.
    • Main tera parchawan nahi, Tera saath ban na hai. Jis nu kade hanere vi door na kar sakan.
    • Samajh nai aundi sohniye, kive ban gaye aa tere mere link.. Sachi pari hi honi si je hunde tere wings.
    • Mere naal aini gal na kareya karo, Main apna bana laina!
    • Jedi aa pasand gaddi meri jaan nu gede ohde utte laye jaan ge.
    • Att karwayenga te yaari tut ju, gedi shedi layenga te yaari tut ju.
    • Vekhan lagi ae mainu piche mud ke, lagda teyari ohdi haan di ae.
    • Pyaar vi bohat ajeeb hai jis insaan nu paya vi na hove… Os nu vi khon da darr rehnda hai.
    • Ajeeb ada hai tere dil di vi, Nazran vi sade te hi te narazagi vi sade naal hi hai. Shikayat vi sade naal te pyar vi sade naal hi hai.
    • Channa main teri chaanani tu ban parchawan.. Ve tere vicho rabb disda kive tere wallon mukh partawaaan.
    • Jind muk jau meri par sohneya tere layi pyaar nahi mukna… Rabb ne sada mel taan karaya kyunki sanu ik duje layi hi banaya ae.
    • Meriye sardarniye.. Tainu umar meri lag jaave.
    • Jeyondi reh ni meri har galti bhulauniye.. darda haan kite tainu kho na dewaan sohniye.
    • Teriyan hi sochaan wich rahaan mian gawacha… Khabar na mainu sansar di.. Baki duniya ton das ki ae main laina.. Mainu lod bas ik tere pyaar di.
    • Je ik tera pyaar mere naal, Main duniya ton hor ki laina.
    • Tainu rakheya ae focus te saari duniya blur karke.
    • Mere bullan da haasa tere bullan te aave.. Teriyan akhan de athru meriyan akhan wich aave. Mar ke ban jawa main oh taara Jo teri ik mannat te tut ke dig jaave.
    • Ik tere naal adey haan, Jani khani ton mian arhda nai. Sada din vi tere bina chad da ni.
      • Tainu eh ada mainu kardi ae crazy, Je karni ni haan fer karde tu may be. Saari raat jaagan taareyan de naal.. Je tu hove mere naal.. hove mere naal.
      • Saanu lod teri kini asi dasde nai. Sach jaani tere bina kakh de nai. Tasveer teri rakh layi dil de wich, Bhulke vi kise hor nu asi takde nai.
      • Hunda si jo sire da nawab gabru, Oh ajj fikran ch paata jatti ne. Rohb naal si jo har gal karda, sorry-sorry kehn hun laata jatti ne.
      • Ek veham jeha kyon lagda, Mere bin oh ni reh sakdi… Unjh pyaar bada kardi aa, par mere samne khad nai keh sakdi.
      • Lafaz taan lokan layi likhi de aa.. Tu taan akhan wicho padeya kar kamliye.
      • Asi taan paagal haan, Shaunk-e-shayari de naam te hi dil di gal keh jaane aan… Kayi lok taan Geeta te hath rakh ke vi sach nai bolde.

      More Punjabi Romantic Status : Updated daily: romantic quotes in punjabi for facebook and whatsapp profile, pages

        • Ghaint sardar mera sohna sab ton.. Main pooniya karawaan sukhan manga rabb ton..
        • Rasta hove ik te manzil aave na..Ikatthe rahiye doni koi hor sataave na.
        • Ghar sade nit hi kacheri lagdi.. Yaar tera kalla case pyar da ladey. Kyon ki bapu kehnda kudi padhi likhi le’auni aa.. Par bebe kehndi padhiyan de nakhre bade.
        • Jive nabzan layi khoon te rooh layi sareer ban geya.. Meri dhadkan teri tasveer sajjna tu meri taqdeer ban geya.
        • Jis shaks di galti, Galti na lage ohnu pyaar kehnde ne.
        • Dil tod ke sada tu puchda ae haal ve, changi kad kiti ae tu sade naal ve.
        • Mera dil ae kamzor, bohat na la zor, Saanu bas hass ke bula, na chahiye kujh hor.
        • Vaari varsi khattan geya si khatt ke leyanda roon, Thodi-thodi main vigdi bohat vigdeya tu.
        • Main tere pyaar di hifazat kujh aidan kiti ae, Jad-jad kise ne takna chaheya main nazran jhukaiyan.
        • Main khaas yaan sadhaaran howaan, bas teri khushi da kaaran howaan.
        • Lokaan ton suneya si ke mohabbat akhan naal hundi hai, Par dil taan oh lok vi jit lainde hann jo kade palkan vi nai uthaunde.
        • # Lokaan ton suneya si ke mohabbat akhan naal hundi hai, par saanu taan banda akhan naal vi tuhi disda.
        • Chann wal vekh ke fariydaad mangde haan, Asi zindagi ch bas tera pyaar mangde haan. Bhulke vi kade mere ton door na javi, Asi keda tere ton teri jaan mangde haan.
      • Sirf do cheezan changiyan lagdiyan ne.. Ik tu te ik tera saath.
      • Ve tere bina jee nai sakdi,
      • Ve tere bina kar ki nahi sakdi
      • Jedi tere naal lang jaave mainu oni umar batheri ae
      • Jina chir eh dil dhadkuga, Zindagi sajjna teri ae.
      • Ve tu kasam khawa ke ki puchda,
      • Tainu unjh vi jhooth nai keh sakde.

      New 2017 Punjabi romantic quotes, shayari for girls and boys both

        • Teri dosti da main satkar kita, Teri hi nazar nu main pyaar kita. Kasam rabb di na bhula devi es dosti nu. Main apne ton vi zyada es rishte nu pyar kita.
        • ਤੇਰੀ ਦੋਸਤੀ ਦਾ ਮੈਂ ਸਤਕਾਰ ਕਿੱਤਾ , ਤੇਰੀ ਹਰ ਨਜ਼ਰ ਨੂੰ ਮੈਂ ਪਿਆਰ ਕਿੱਤਾ ,ਕਸਮ ਰੱਬ ਦੀ ਨਾ ਭੁਲਾ ਦੇਵੀਂ ਏਸ ਦੋਸਤੀ ਨੂੰ , ਮੈਂ ਆਪਣੇ ਤੋ ਵੀ ਜਿਆਦਾ ਇਸ ਰਿਸ਼ਤੇ ਤੇ ਐਤਬਾਰ ਕਿੱਤਾ ..
        • ਮੈਂ ਲੱਖਾ ਵਿੱਚ ਖੜ ਤੇਰੇ ਨਾਲ ਜਾਉ ਸੋਹਣਿਆ…ਇੰਨੀ ਦਿਲ ਵਿਚ ਰੱਖਾ ਮੈਂ ਦਿਲੇਰੀ ਸੋਹਣਿਆ…ਗੱਲ ਹਰ ਥਾ ਤੇ ਹੁੰਦੀ ਤੇਰੀ- ਮੇਰੀ ਸੋਹਣਿਆ…ਸਿੱਧੂ ਸਿਰੋ ਲੈ ਕੇ ਪੈਰਾ ਤੱਕ ਤੇਰੀ ਸੋਹਣਿਆ
        • ਕੱਲੀ ਫੋਟੋ ਦੇਖ ਕੇ ਮੇਰੀ..ਕਿਥੇ ਦਿਲ ਰੱਜਦਾ ਹੋਣਾ ਏ ..ਜਦ ਮੇਰਾ ਨਹੀ ਜੀਅ ਲੱਗਦਾ. ਓਹਦਾ ਕਿਹੜਾ ਲੱਗਦਾ ਹੋਣਾ ਏ ….
        • ਦੂਰੀਆਂ ਬਹੁਤ ਨੇ ਪਰ ਇਨਾ ਸਮਝ ਲਓ,ਕੋਲ ਰਹਿਕੇ ਵੀ ਕੋਈ ਰਿਸਤਾ ਖਾਸ ਨਹੀ ਹੁਂਦਾ, ਤੁਸੀ ਦਿਲ ਦੇ ਏਨੇ ਕਰੀਬ ਹੋ, ਕਿ ਦੂਰੀਆਂ ਦਾ ਵੀ ਹੁਣ ਅਹਿਸਾਸ ਨਹੀ ਹੁਂਦਾ…..
        • ਪਿਆਰ ਓਹ ਨਹੀਂ ਜੋ ਤੈਨੂੰ ਮੇਰਾ ਬਣਾ ਦੇਵੇ, ਪਿਆਰ ਤਾ ਓਹ ਹੈ ਜੋ ਤੈਨੂੰ ਕਿਸੇ ਹੋਰ ਦਾ ਹੋਣ ਨਾ ਦਵੇ
        • ਮੇਰੇ ਦਿਲ ਦਾ ਏਹ ਚਾਹ ਪੂਰਾ ਹੋ ਜਾਵੇ…ਘਰਦੇ ਮੰਨ ਜਾਨ ਤੇ ਓਹਦੇ ਨਾਲ ਵਿਆਹ ਹੋ ਜਾਵੇ
        • ਜੀਨਾ ਮਰਨਾ ਹੋਵੇ ਨਾਲ ਤੇਰੇ , ਕਦੀ ਸਾਹ ਨਾ ਤੇਰੇ ਤੋ ਵਖ ਹੋਵੇ , ਤੇਨੂੰ ਜ਼ਿੰਦਗੀ ਆਪਣੀ ਆਖ ਸਕਾ ਬੱਸ ਇਨਾ ਕੁ ਮੇਰਾ ਹੱਕ ਹੋਵੇ ॥
        •     ਹੋਵੇ ਸੋਹਣੀ ਤੇ ਸੁੱਨਖੀ ਯਾਰੋ ਗੋਲ ਮੋਲ ਜੀ, ਥੋਡੇੇ ਬਈ ਵਾਗੂ ਜਿਹੜੀ ਹੋਵੇ ਘੱਟ ਬੋਲਦੀ…ਨਾਲ ਲਾਕੇ ਹੋਵੇ ਯਾਰੀ ਦਾ ਗਰੂਰ ਮਿੱਤਰੋ, ਬਸ ਐਹੋ ਜਿਹੀ ਲੱਭਦੋ ਮਸ਼ੂਕ ਮਿੱਤਰੋ
        •   ਦਿਲ ♡ ਦੀ ਨੀ ਮਾੜੀ ਉੰਜ ਜਿੱਦੀ ਹੈ ਬੜੀ।
        • ਮੈਂ ਕਿਹਾ ਜੀ #Please #ਦਿਲ ਮੋੜ ਦਿਉ ਮੇਰਾ, ਤੁਸੀਂ ਰੱਖਿਆ ਜਿਹੜਾ ਲੁਕਾ ਕੇ, ਕਿਤੇ ਰੁੱਕ ਜਾਵੇ ਨਾ ਨਬਜ਼ ਮੇਰੀ, ਬੱਸ ਇੱਕ ਝਾਕਾ ਦੇ ਜੋ ਆ ਕੇ…
        • ਅੱਖਾਂ ਮੀਚ ਕੇ ਤੇਰਾ ਐਤਬਾਰ ਕਰਦੇ ਹਾਂ ,ਹੁਣ ਲਿਖ ਕੇ ਦੇ ਦਇਏ ਕੇ ਤੈਨੂੰ ਪਿਆਰ ਕਰਦੇ ਹਾਂ ।
        • ਜੱਟੀ ਕਰਦੀ ਆ ਤੇਨੂੰ like !! ਬੋਹਤੇ ਪਾਖੰਡ ਜਹੇ ਨਾ ਕਰ ਚੁਪ – ਚਾਪ ਬਨਾਲਾ ਆਪਣੀ wife !!
        • ਮੈ ‪ਸੋਹਣੀ ਤੂੰ ਸੋਹਣਾ ਆਪਣੀ ਜੋੜੀ ਬੜੀ ਕਮਾਲ,ਵੀਰ ਤੇਰੇ ‪‎ਚੁੱਕੀ‬ ਫ਼ਿਰਨ ਕੈਮਰਾ ‪‎ਕਹਿੰਦੇ‬ ਫ਼ੋਟੋ ਖਿਚਾਉਣੀ ‪‎Bhabhi‬ ਨਾਲ..
        • ਸੁਨ ਤੂੰ ਭਾਵੇ ਨਾ ਸੁਨ ਸਜਨਾ ਮੇਰੀ ਤਾਂ ਫਰਿਆਦ ਏ ,ਨਾ ਤੇਰੇ ਤੋ ਪਹਿਲਾ ਸੀ ਵੇ ਨਾ ਕੋਈ ਤੇਰੇ ਤੋ ਬਾਅਦ ਏ।
        •   ਦਿਲ ਨੂੰ ਠਗਨਾ ਨੈਨਾ ਦੀ ਆਦਤ ਪੁਰਾਨੀ ਏ ☺☺ਸਾਡੀ ਵੀ ਪਿਆਰ ਦੀ ਇੱਕ ਨਿੱਕੀ ਜੀ ਕਹਾਨੀ ਹੈ
        •   ਸੁਨ ਵੇ ਸਜਨਾ ਜੇ ਤੇਰੇ ਨਾਲ ਯਾਰੀ ਨਾ ਹੁੰਦੀ☺☺ਸੁਹੰ ਰਬ ਦੀ ਸਾਨੂੰ ਜਿੰਦਗੀ ਏਨੀ ਪਿਆਰੀ ਨਾ ਹੁੰਦੀ॥
        • ਮੈ ਤੇਰੇ ਤੋ ਬਿਨਾ ਜੀ ਤਾ ਸਕਦਾ ਹਾ..ਪਰ ਖੁਸ਼ ਨਹੀ ਰਿਹ ਸਕਦਾ।
        • ਮੈ ਤਾ ਤੇਰੀ ਹੋ ਗਈ ਵੇ ਸਮਝ ਭਾਵੇ ਬੇਗਾਨੀ ਵੇ..ਸਾਹਾ ਤੋ ਪਿਆਰਿਆ ਤੂੰ ਮੇਰਾ ਦਿਲ ਜਾਨੀ ਵੇ..
        • ਜ਼ਿੰਦਗੀ ਲਈ ਜਾਨ ਜ਼ਰੂਰੀ ਏ ,ਵਫ਼ਾ ਨਿਭਾਉਣ ਲਈ ਅਰਮਾਨ ਜ਼ਰੂਰੀ ਏ ,ਦੁਨਿਆ ਨੂੰ ਚਾਹੇ ਹੋਣ ਦੁਖ ਬਥੇਰੇ ,ਪਰ ਮੇਰੀ ਜਾਨ ਦੇ ਮੁਖੜੇ ਤੇ ਮੁਸਕਾਨ ਜ਼ਰੂਰੀ ਏ !
        • ਉਹਦੇ ਵਿਚ ਗਲ ਹੀ ਕੁਝ ਐਸੀ ਸੀ ਕੀ..ਦਿਲ ਨਾ ਦਿੰਦੇ ਤਾਂ ਜਾਨ ਚਲੀ ਜਾਂਦੀ।
        • ਕਿੰਨਾ ਹੋਰ ਤੂੰ ਸਤਾਨਾ ਹੁਣ ਤਾ ਹਾਂ ਕਰਦੇ ,ਕੱਲਾ ਕੱਲਾ ਸਾਹ ਕੁੜੀਏ ਤੂੰ ਮੇਰੇ ਨਾਮ ਕਰਦੇ ।
        •     ਇੱਕ ਤੇਰੀ ਮੇਰੀ ਜੋੜੀ, ਉੱਤੋ ਦੋਨਾ ਨੂੰ ਅਕਲ ਥੋੜੀ,ਲੜਦੇ ਭਾਵੇ ਲੱਖ ਰਹਿਏ ਪਰ ਅੰਦਰੋਂ ਪਿਆਰ ਵੀ ਕਰਦੇ ਚੋਰੀ ਚੋਰੀ
        •     ਮੈ ਤੁਹਾਨੂੰ ਪਿਆਰ ਕਰਦਾ ਹਾਂ …… I lub ju jiii…I love you jii…
        •     ਤੇਰਾ ਮੇਰਾ ਸਾਥ ਹੈ ਵੇ ਜਨਮਾਂ ਜਨਮਾਂ ਦਾ,ਤੂੰ ਮੈਨੂੰ ਮਿਲਿਆ ਇਹ ਫਲ ਹੈ ਮੇਰੇ ਚੰਗੇ ਕਰਮਾਂ ਦਾ।।
        •     ਲੱਗਦੀ ਪਿਆਰੀ ਜਦੋਂ ਖਿੜ-ਖਿੜ ਹੱਸਦੀ,ਤੇਰੇ ਦਿਲ ਦਾ ਪਤਾ ਨੀ ਮੇਰੇ ਦਿਲ ਚ ਤੂ ਵੱਸਦੀ
        • ਤੇਰੇ ਨਾਲ ਚੁੱਪ ਤੇਰੇ ਨਾਲ ਬਾਤ,ਬਸ ਇੰਨੇ ਕੁ ਜਜਬਾਤ♥
        • ਨਾਮ ਦਿਲ ਉੱਤੇ ਲਿਖਿਆ ਮੈ ਬਾਹਾਂ ਤੇ ਨਹੀ ਏ,ਜਿੰਨਾ ਤੇਰੇ ਤੇ ਯਕੀਨ ਓਨਾ ਸਾਹਾਂ ਤੇ ਨਹੀ ਏ
        • ਤੂੰ ਬੇਸ਼ਕ ਮੇਰਾ ਪਹਿਲਾ ਪਿਆਰ ਹੈ,ਪਰ ਮੈਂ ਤੈਨੂੰ ਚਾਹਿਆ ਹੈ ਆਖਰੀ ਪਿਆਰ ਵਾਂਗੂੰ।।
        • ਵੈਸੇ ਤਾਂ ਜ਼ਿੰਦਗੀ ਬਹੁੱਤ ਫਿੱਕੀ ਆ..ਬੱਸ ਇੱਕੋ ਜਾਨ ਮੇਰੀ ਆ.. ਜੋ ਬਾਹਲੀ ਮਿਠੀ ਆ ..
        • ਪਾ ਵੀਹਣੀ ਵਿੱਚ ਚੂੜਾ,ਸਾਥ ਬਣ ਗਿਆ ਗੂੜਾ।
        • ਕੁੜੀ ਫਬਦੀ ੲੇ ਸੂਟ ਸਲਵਾਰ ਨਾਲ..ੳੁਤੋਂ ਖੜੀ ਹੋਵੇ ਮੁੰਡੇ ਸਰਦਾਰ ਨਾਲ।
        • ਐਨੀਆਂ ਮਨਮਾਨੀਆਂ ਚੰਗੀਆਂ ਨਹੀਂ ਸੱਜਣਾ,ਕਿਉਂਕਿ ਹੁਣ ਤੂੰ ਸਿਰਫ ਆਪਣਾ ਹੀ ਨਹੀਂ,ਮੇਰਾ ਵੀ ਹੈ
        •     ਸੀਨੇ ਨਾਲ ਲਗਿਆ ਦਿਲ ਨਾ ਮੇਰਾ ਹੋ ਸਕਿਆ,ਮਿੱਠਾ ਜਿਹਾ ਮੁਸਕਰਾ ਕੇ ਜੋ ਤੂੰ ਤੱਕਿਆ ਦਿਲ ਤੇਰਾ ਹੋ ਗਿਆ।
        •     ਰਾਜ਼ ਖੋਲ ਦਿੰਦੇ ਨੇ ਮਾਮੂਲੀ ਜਿਹੇ ਇਸ਼ਾਰੇ ਅਕਸਰ,ਕਿੰਨੀ ਖਾਮੋਸ਼ ਮੁਹਬੱਤ ਦੀ ਜ਼ੁਬਾਨ ਹੁੰਦੀ ਏ
        • ਸਿਰਫ ਇਕ ਵਾਰ ਆ ਜਾਓ ਸਾਡੇ ਦਿਲ ਚ ਆਪਣਾ ਪਿਆਰ ਵੇਖਣ ਲਈ, ਫਿਰ ਵਾਪਿਸ ਜਾਣ ਦਾ ਇਰਾਦਾ ਅਸੀਂ ਤੁਹਾਡੇ ਤੇ ਛੱਡ ਦੇਵਾਂਗੇ।
        • ਜਦੋਂ ਦੀਆਂ ਤੇਰੇ ਨਾਲ ਲਾਈਆਂ ਨੇ,ਦੁਨੀਆਂ ਦੀ ਭੀੜ ਤੋਂ ਬਚਦੇ ਹਾਂ,ਪਹਿਲਾਂ ਬਾਹਰੋਂ ਜਚਦੇ ਸੀ,ਅਜਕਲ ਅੰਦਰੋਂ ਜਚਦੇ ਹਾਂ
        •     ਕਹਿੰਦੀ ਹੋਗੀ ਤੇਰੇ ਪਿਆਰ ‘ਚ ਪਾਗਲ ਵੇ ਮੈਂ ਮਰ ਮਿਟ ਜਾਉਂ,ਜੇ ਤੂੰ ਦੇ ਦਿੱਤਾ ਜਵਾਬ ਤਾਂ ਤੇਰੇ ਘਰ ਮੂਹਰੇ ਲਿਟ ਜਾਉਂ
        •     ਕੋਈ ਲੰਬੀ ਚੋੜੀ ਗੱਲ ਨਹੀ , ਬੱਸ ਇਹੀ ਕਿਹਨਾ ਚਾਹੁੰਦੀ ਹਾਂ , ਤੇਰੇ ਹੱਥਾਂ ਵਿਚ ਹੱਥ ਦੇਕੇ , ਮਹਿਫੂਜ਼ ਰਹਿਨਾ ਚਾਹੁੰਦੀ ਹਾਂ।
        •     ਮੇਰਾ ਪਿਆਰ ਤੇਰੇ ਲਈ ਸੱਚਾ ਹੈ ,ਲੋੜ ਨਾ ਮੇਨੂੰ ਜੱਗ ਨੂੰ ਦਿਖਾਉਣ ਦੀ , ਸੱਚ ਦੱਸਾਂ ਸੱਜਣਾ ਇੱਕ ਰੀਝ ਹੈ ਤੇਰੇ ਨਾਮ ਦਾ ਚੂੜਾ ਪਾਉਣ ਦੀ ॥
        • ਤੂੰ ਮੇਰਾ #Heart ਤੇ ਮੈਂ ਤੇਰੀ #HeartBeat,ਜਦੋ ਵੀ ਤੂੰ ਲਵੇ ਸਾਹ ਮੈ ਓਦੋ ਹੋਵਾ Repeat …
        • ਮੇਨੂੰ ਸੱਬ ਕੁਛ ਦਿਤਾ ਮਲਿਕ ਨੇ ,ਕਿਸੇ ਚੀਜ ਦੀ ਥੋੜ ਨਹੀ ,ਹੁਣ ਤੂੰ ਵੀ ਮੇਨੂੰ ਮਿਲ ਜਾਣਾ ,ਹੋਰ ਕਿਸੇ ਦੀ ਮੇਨੂੰ ਲੋੜ ਨਹੀ॥
        • ਕਿਸਮਤ ਆਪਣੀ ਰੱਬ ਤੋ ਲਿਖਵਾ ਕੇ ਲਿਆਏ ਹਾ , ਇੰਝ ਤਾ ਨੀਂ ਸੱਜਣਾ ਤੇਰੇ ਏਨੇ ਕਰੀਬ ਆਏ ਹਾ ।
        • ਮੈ ਤੇ ਤੂੰ ਸੋਹਣਿਆ ,ਦੋ ਜਿਸਮ ਇੱਕ ਜਾਨ..ਮੇਰੀ ਨਿੱਕੀ ਜੇਹੀ ਦੁਨੀਆ ਚ , ਤੂੰ ਮੇਰਾ ਸੰਸਾਰ।
        • ਤੇਰੇ ਵੱਲ ਤੱਕਾਂ ਤਾ ,ਚਿੱਤ ਨੂੰ ਮਿਲ ਜਾਂਦਾ ਸਕੂਨ ਵੇ ..ਅੱਧਾ ਕਿੱਲੋ ਵੱਧ ਜਾਂਦਾ ,ਮੇਰੇ ਵਿਚ ਖੂਨ ਵੇ ..
        •     ਜਿੰਦਗੀ ਦਾ ਕੁਝ ਪਤਾ ਨਹੀ ਕੱਦ ਮੁਕ ਜਾਣਾ .,ਸਾਹਾ ਦੀ ਏਸ ਡੋਰ ਨੇ ਕੱਦ ਟੁੱਟ ਜਾਣਾ .. ਵੇਖ ਲਵੀਂ ਭਾਵੇ ਤੂੰ ਲੱਖ ਵਾਰ ਰੁੱਸ ਕੇ, ਇੱਕ ਤੇਰੀ ਖਾਤਰ ਅਸੀਂ ਹਰ ਕਿਸੇ ਅੱਗੇ ਝੁਕ ਜਾਣਾ ..
        •     ♡♡ਰੱਬ ਮੇਹਰ ਕਰੇ ਜੇ ਸਾਡੇ ਤੇ , ਜ਼ਿੰਦਗੀ ਦੀਆਂ ਆਸਾਂ ਪੂਰੀਆਂ ਹੋਣ,ਅਸੀਂ ਹਰ ਪਲ ਨਾਲ ਤੇਰੇ ਰਹੀਏ , ਕਦੇ ਪਿਆਰ ਵਿਚ ਨਾ ਦੂਰੀਆਂ ਹੋਣ
        •     ਮਰਜ਼ੀ ਦੇ ਮਾਲਕ ਨੂੰ ਕੌਣ ਰੋਕ ਲਉ, ਤੇਰੇ ਬਾਰੇ ਮੇਰੇ ਜਿੰਨਾ ਕੌਣ ਸੋਚ ਲਉ
        •     ਸੁਪਨੇ ਸੰਦੂਰੀ ਮੈਂ ਬੁਨੀ ਬੇਠੀ ਆ , ਦਿਲ ਵਾਲਾ ਹਾਣੀ ਉਹਨੂੰ ਚੁਣੀ ਬੇਠੀ ਆ
        • ਜੋ ਅਸਰ ਹੈ ਅੱਖ ਦੀ ਮਾਰ ਅੰਦਰ,ਓਹ ਨਾ ਤੀਰ ਤੇ ਨਾ ਤਲਵਾਰ ਅੰਦਰ
        • ਇਕ ਸਾਫ਼ ਜੇਹੀ ਗੱਲ 2 ਲਫ਼ਜ਼ਾਂ ਵਿਚ ਤੈਨੂੰ ਕਰਦੇ ਆ ☺☺ Feeling ਨੂੰ ਸਮਝੋ ਜੀ ਅਸੀਂ ਦਿਲ ਤੋ ਤੁਹਾਡੇ ਤੇ ਮਰਦੇ ਆ
        • ਨੈਨਾ ਵਿਚ ਸੱਚ ਦਾ ਨੂਰ ਹੁਣ ਚਾਹਿਦਾ ਹੋਵੇ ਜੇ ਪਿਆਰ ਤੇ ਭਰੋਸਾ ਵੀ ਜਰੂਰ ਹੁਣਾ ਚਾਹਿਦਾ
        •     ਲੱਖ ਉਹਨੂੰ ਚਾਹਣ ਵਾਲੇ ਨੇ ਮੈ ਇਹ ਸੁਨਿਆ ਚੰਗੇ ਆ ਨਸੀਬ ਮੇਰੇ ਓਹਨੇ ਮੈਨੂ ਚੁਣਿਆ
        •     ਮੇਰੀ ਜਿੰਦਗੀ ਦੇ ਦੋ ਹੀ ਮਕਸਦ ਨੇ .. ਤੇਰੇ ਉੱਤੇ ਜਿਉਂਦੇ ਜੀ ਮਰ ਜਾਣਾ .. ਤੇ ਦੂਜਾ ਮਰਦੇ ਦਮ ਤੱਕ ਤੈਨੂੰ ਚਾਹੁਣਾ
        •     ਜੇ ਮੈ ਨਦੀ ਤਾ ਤੂੰ ਪਾਣੀ ,ਮੈ ਬਿਨਾ ਤੇਰੇ ਸੁੱਕ ਜਾਣਾ ਜੇ ਤੂੰ ਪਾਣੀ ਤਾ ਮੈ ਪਿਆਸੀ,ਮੈ ਬਿਨਾ ਤੇਰੇ ਮੁੱਕ ਜਾਣਾ
        • ਕਹਿਣਾ ਦੋਵੇ ਚਾਹੰਦੇ,ਜਿਗਰਾ ‬ਜਿਹਾ ਨਹੀ ਕਰਦਾ … ਦਿਲ ਤੇਰਾ ‬ਵੀ ਡਰਦਾ, ਦਿਲ ਮੇਰਾ ‬ਵੀ ਡਰਦਾ
        • ਤੂੰ ਮਿਲ ਜਾਵੇ ਅਸੀਂ ਹੋਰ ਕੀ ਮੰਗਣਾ ਏ , ਤੂੰ ਕਿਸੇ ਕਬੂਲ ਦੁਆ ਵਰਗਾ ਅਮ੍ਰਿਤ ਵੇਲੇ ਦੇ ਬੋਲ ਜੇਹਾ,ਤੀਰਥ ਨੂ ਜਾਂਦੇ ਰਾਹ ਵਰਗਾ ਤੂੰ ਸਾਡੀ ਕਮਜ਼ੋਰੀ ਏ , ਤੇਰੇ ਬਿਨਾ ਗੁਜ਼ਾਰਾ ਨਹੀ ਹੋਣਾ ਤੂੰ ਆਉਂਦੇ ਜਾਂਦੇ ਸਾਹ ਵਰਗਾ
        •     ਦਿਲ ਵਿਚ ਵੱਸ ਗਈ ਆ ਤੂੰ ਨਖਰੋ.. ਵੇਖੇਯਾ ਬਗੇਰ ਤੇਰਾ ਮੂਹ ਨਖਰੋ .. ਲੰਗਦਾ ਨਾ ਦਿਨ ਸਾਡੀ ਲੰਗਦੀ ਸ਼ਾਮ.. ਤੂੰ ਹੀ ਸਾਡੀ ਸੋਹਣੀਏ ਨੀ Good Luck charm
      •     Dear Future Wife ਜੀ . . . . ਦਿਲ ਨੀ ਲੱਗਦਾ ਮੇਰਾ, ਕਿੱਥੇ ੳ ਤੁਸੀਂ
      •     ਝੂਠੇ ਮੁਹੋ ਨਾ ਕਹੀ ਦਿਲ ਵਿਚ ਹਾਂ ਤੇਰੇ , ਹਾਂ ਜੇ ਤੂ ਕਰੇ ਕਰਾ ਜਿੰਦਗੀ ਮੈਂ ਨਾਮ ਤੇਰੇ
      • ਤੂੰ ਹੋ ਜਾਵੇਂ ਮੇਰੀ, ਇਹ ਇੱਕੋ ਇੱਕ ਮੇਰਾ ਖਵਾਬ ਏ, ਮੇਰੇ ਵੱਲੋਂ ਤਾਂ ਹਾਂ ਹੈ ਪੂਰੀ, ਦੱਸ ਤੇਰਾ ਕੀ ਜਵਾਬ ਏ?
      • ਉਹ ਜਿੰਨਾਂ ਮੈਨੂੰ ਨਫਰਤ ਕਰਦੀ ਆ. ਮੈਂ ਓਨਾ ਈ ਉਸ ਕਮਲੀ ਨੂੰ ਪਿਆਰ ਕਰਾਂ. ਉਹਦੇ ਸੋਹਣੇ ਚਿਹਰੇ ਤੋਂ ਮੈਂ ਕੀ ਲੈਣਾ. ਬੱਸ ਉਹਦੇ ਭੋਲੇਪਣ ਦਾ ਸਤਿਕਾਰ ਕਰਾ.
      • ਹੰਜੂ ਪੂੰਝ ਕੇ ਮੈਨੂੰ ਹਰ ਵਕ਼ਤ ਹਸਾਇਆ ਮੇਰੀ ਕਮੀਆਂ ਨੂੰ ਛੱਡ ਮੈਨੂੰ ਗਲ ਨਾਲ ਲਾਇਆ ਕਿੰਝ ਪਿਆਰ ਨਾ ਕਰਾਂ ਮੈਂ ਆਪਣੇ ਸੋਹਣੇ ਨੂੰ ਜੀਹਦੇ ਸਾਥ ਨੇ ਹੈ ਮੈਨੂੰ ਜੀਨਾ ਸਿਖਾਇਆ…
      • ਮੈਂ ਕਿਹਾ ਜੀ #Please #ਦਿਲ ਮੋੜ ਦਿਉ ਮੇਰਾ, ਤੁਸੀਂ ਰੱਖਿਆ ਜਿਹੜਾ ਲੁਕਾ ਕੇ, ਕਿਤੇ ਰੁੱਕ ਜਾਵੇ ਨਾ ਨਬਜ਼ ਮੇਰੀ, ਬੱਸ ਇੱਕ ਝਾਕਾ ਦੇ ਜੋ ਆ ਕੇ…
      • ਪਿਆਰ ਦੀ ਹਰ ਹੱਦ ਤੱਕ ਚਾਹਿਆ ਆ ਤੈਨੂੰ ਬਾਹਾਂ ਵਿਚ ਘੁੱਟ ਕ ਲੁਕਾਇਆ ਆ ਤੈਨੂੰ ਦੂਰ ਕਰੀਏ ਤੈਨੂੰ ਇਹ ਹੋ ਨੀ ਸਕਦਾ ਕਿਸਮਤ ਦੇ ਨਾਲ ਲੜ ਕੇ ਅਸੀਂ ਪਾਇਆ ਆ ਤੈਨੂੰ
      • ਜੇ ਰੁੱਸਿਆ ਹੋਵੇ ਯਾਰ ਸੋਹਣਾ ਗਲ ਲਾ ਕੇ ਯਾਰ ਮਨਾ ਲਈਦਾ…. ਪਰਖ ਹੁੰਦੀ ਏ ਪਿਆਰ ਦੀ 100 ਵਾਰੀ ਆਵੇਂ ਨੀ ਦੂਜਾ ਯਾਰ ਬਣਾ ਲਈਦਾ
        • ਨਾ ਤਾ ਦੇਰ ਹੈ ਤਾ ਨਾ ਹਨੇਰ ਹੈ ….. ਇਹ ਸਬ ਕਰਮਾ ਦਾ ਹੇਰ ਫੇਰ ਹੈ   ਕੁਝ ਗੱਲਾਂ ਉਦੋਂ ਤਕ ਸਮਝ ਨਹੀਂ ਆਉਂਦੀਆਂ ਜਦੋਂ ਤਕ ਆਪਣੇ ਤੇ ਨਾ ਬੀਤਣ। ਜਿਹੜੇ ਸੋਖੇ ਮਿਲ ਜਾਣ ਉਹ ਖਜ਼ਾਨੇ ਨਹੀਂ ਹੁੰਦੇ … ਜਿਹੜੇ ਹਰੇਕ ਤੇ ਮਰ ਜਾਣ ਉਹ ਦੀਵਾਨੇ ਨਹੀਂ ਹੁੰਦੇ
        •        ਸਾਡੇ ਪਿਆਰ ਦੀ ਸੋਹਣਿਆ ਕਦਰ ਤਾਂ ਕਰ.. ਤੈਨੂੰ ਮਿਲ ਗਏ ਹਾਂ ਥੋੜਾ ਸਬਰ ਤਾ ਕਰ।
        •     ਪੈਸੇ ਦਾ ਸਭ ਤੋਂ ਯਾਦਾ ਘਮੰਡ ਉਸਨੂੰ ਹੀ ਹੁੰਦਾ ਹੈ ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ।
        •     ਇਹ ਵੀ ਨਹੀੰ ਕਿ ਖੁਸ਼ੀ ਵਿੱਚ ਛਾਲਾਂ ਮਾਰਦੇ ..ਇਹ ਵੀ ਨਹੀੰ ਕਿ ਵਿੱਚੋ ਵਿੱਚੀ ਮਰੀ ਜਾਨੇ ਆਂ .. ਹਾਰੇ ਨਹੀੰ ਲੜਾਈ ਹਾਲੇ ਲੜੀ ਜਾਨੇ ਆਂ .. ਦੋ ਦੋ ਹੱਥ ਜਿੰਦਗੀ ਨਾ ਕਰੀ ਜਾਨੇ ਆਂ…..
        •     ਹਰ ਕੋਸ਼ਿਸ਼ ਕਰੁਗਾ ਕੇ ਮੁੱਲ ਮੋੜਾ ਤੇਰੀ ਕੁਖ ਦਾ, . … ਹਜੇ ਚੱਲਦਾ ੲੇ ਮਾੜਾ Tímê ਮਾਂ ਤੇਰੇ ਪੁੱਤ ਦਾ.
        •     ਛੋਟੀ ਜਿਹੀ ਜਿੰਦ, ਅਰਮਾਨ ਬਹੁਤ ਨੇ ..ਹਮਦਰਦ ਕੋਈ ਨਹੀ, ਇਨਸਾਨ ਬਹੁਤ ਨੇ ..ਦਿਲ ਦਾ ਦਰਦ ਸੁਣਾਈਏ ਕਿਸ ਨੂੰ , ਦਿਲ ਦੇ ਜੋ ਕਰੀਬ ਨੇ ਉਹ ਅਣਜਾਣ ਬਹੁਤ ਨੇ!
        •     ਲੋਕਾਂ ਨੇ ਰੋਜ਼ ਕੁਛ ਨਵਾਂ ਮੰਗਿਆ ਖੁਦਾ ਕੋਲੋ ….ਇੱਕ ਮੈਂ ਹੀ ਹਾਂ ਜੋ ਤੇਰੇ ਖਿਆਲ ਤੋ ਅੱਗੇ ਨੀ ਵੱਧ ਸਕਿਆ
        •     ਲੋਕੋ ਮੈਂ ਪਾਕ ਮੁਹੱਬਤ ਹਾਂ, ਮੈਨੂੰ ਰਹਿਮਤ ਪੀਰ ਫ਼ਕੀਰਾਂ ਦੀ.. ਮੈਂ ਮੇਲਾ ਸੱਚੀਆਂ ਰੂਹਾਂ ਦਾ, ਮੈਂ ਨਹੀਓ ਖੇਡ ਸਰੀਰਾਂ ਦੀ
        •     ਮਰੇ – ਮੁਕਰੇ ਦਾ ਕੋਈ ਗਵ੍ਹਾ ਨਹੀ… ਤੇ ਸਾਥੀ ਕੋਈ ਨਹੀ ਜੱਗ ਤੋਂ ਚੱਲਿਆ ਦਾ, ਸਾਡੇ ਪੀਰਾ-ਫਕੀਰਾ ਨੇ ਗੱਲ ਦੱਸੀ ” ਹਾਸਾ ਸਾਰਿਆ ਦਾ ਤੇ ਰੋਣਾ ਕੱਲਿਆ ਦਾ “
        •     ਪੈਸਾ ਕਮਾ ਲਿਆ , ਨਾਮ ਕਮਾ ਲਿਆ , ਇਕ ਰੀਝ ਅਧੂਰੀ ਬਾਕੀ ਐ , ਹੁਣ ਤੇਂ ਛੇਤੀ ਚੁੱਕ ਲੀ ਰੱਬਾ , ਇਕ ਤੈਨੂੰ ਪਾਉਣਾ ਬਾਕੀ ਐ
        •     ਪੁੱਛ ਉਨਾਂ ਫੁੱਲਾਂ ਤੋਂ ਜਿਨਾਂ ਨਾਲ ਰੁੱਸੀਆ ਹੋਈਆਂ ਬਹਾਰਾਂ ਨੇ ,ਤੂੰ ਤਾਂ ਮੂੰਹ ਮੋੜਕੇ ਚਲੀ ਗਈ ਸੀ , ਪਰ ਮੇਰਾ ਸਾਥ ਨਾ ਛੱਡਿਆ ਯਾਰਾਂ ਨੇ
        •     ਕਾਸ਼ ਮੈਂ ਵੀ ਸਿੱਖਿਅਾ ਹੁੰਦਾ ਹਰ ੲਿੱਕ ਨੂੰ ਅਾਪਣਾ ਬਣਾੳੁਣਾ, ਸ਼ਾੲਿਦ ਅੱਜ ੳੁਹਨਾਂ ਵਿੱਚੋਂ ਕੋੲੀ ੲਿੱਕ ਤਾਂ ਮੇਰਾ ਹੁੰਦਾ…
        •     ਹੱਸ ਕੇ ਸਭ ਨਾਲ ਗੱਲ ਕਰੀਏ … ਲੜਾਈਆਂ ਕਰਕੇ ਕੀ ਲੈਣਾ … ਵਾਹਿਗੁਰੂ ਸਭ ਸੁਖੀ ਵਸਣ … ਕਿਸੇ ਦੀਆਂ ਬੁਰਾਈਆਂ ਕਰਕੇ ਕੀ ਲੈਣਾ..
        •     ਦੀਦਾਰ ਦੀ ਤਲਬ ਹੋਵੇ ਤਾਂ ਨਜ਼ਰਾਂ ਟਿਕਾ ਕੇ ਰੱਖੀਂ, ਕਿਉਂਕਿ “ਨਕਾਬ” ਹੋਵੇ ਜਾਂ “ਨਸੀਬ” ਸਰਕਦਾ ਜਰੂਰ ਆ
        •     ਪਾਪ ਅਤੇ ਪੁਨ ਕਦੇ ਰਲ ਨਹੀ ਸਕਦੇ… ਦੁਨੀਅਾ ਵਾਲੇ ਤੇ ੲਿਸ਼ਕ ਕਦੇ ਇਕੱਠੇ ਚੱਲ ਨਹੀ ਸਕਦੇ…
        •     ਅੱਜ ਤੇਰੇ ਕੋਲ ਵਕਤ ਨਹੀ ਘੁੱਟਣ ਲਈ…ਬਾਪੂ ਦੇ ਗੋਡੇ, ਕੱਲ ਦੁਨੀਆ ਵੇਖੀ ਸੀ ਚੜਕੇ ਤੂੰ ਬਾਪੂ ਦੇ ਮੋਢੇ ……..!!
        •     ਕਿਸੇ ਕੰਮ ਨਾ ਆਇਆ ਜੋ ਸਕੂਲਾਂ ਵਿੱਚ ਲਿਖਿਆ,ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿਖਿਆ …
        •     ਰਿਸਤੇ ਵੀ ਰੋਟੀ ਵਰਗੇ ਹੀ ਨੇ ਮਾੜੀ ਜਿਹੀ ਅੱਗ ਤੇਜ ਹੋਈ ਨਹੀ ਕਿ ਸੜ ਕੇ ਸੁਆਹ ਹੋ ਜਾਂਦੇ ਆ …
        •     ਜ਼ਿੰਦਗੀ ਦਾ ਅਸੂਲ ਬਣਾ ਲਵੋ ਜੋ ਛੱਡ ਗਿਆ ਉਸਨੂੰ ਭੁੱਲ ਜਾਓ।
        •     ਜਿਥੇ ਦੂਸਰਿਆਂ ਨੂੰ ਸਮਝਾਉਣਾ ਮੁਸ਼ਕਿਲ ਹੋ ਜਾਵੇ ,ਉਥੇ ਆਪਨੇ ਆਪ ਨੂੰ ਸਮਝਾਣ ਦੀ ਕੋਸ਼ਿਸ਼ ਕਰੋ॥ …. 🙂
        •     ਬਹੁਤ ਔਖਾ ਹੈ ਹਰ ਵੇਲੇ ਹਕੀਕਤ ਚ ਰਹਿਣਾ , ਜ਼ਿੰਦਗੀ ਥੋੜੀ ਖੁਸ਼ੀ ਨਾਲ ਜੀਣ ਲਈ ਕੁਝ ਵਹਿਮ ਵੀ ਜਰੂਰੀ ਨੇ।
        •     ਕੁਝ ਦਿਨ ਚੁੱਪ ਰਹਿ ਕੇ ਵੇਖੋ , ਲੋਕ ਸੱਚੀ ਤੁਹਾਨੂੰ ਭੁੱਲ ਜਾਣਗੇ।
        •     ਬਹਾਨੇ ਨਾਲ ਵੀ ਕਿਸੇ ਤੋਂ ਮੇਰਾ ਹਾਲ ਨਾ ਪੁੱਛੀਂ ਮੈਂ ਬਿਲਕੁਲ ਠੀਕ ਹਾਂ, ਲੋਕੀਂ ਤਾਂ ਬੱਸ ਗਲਾਂ ਬਣਾਉਦੇ ਨੇ…
        •     ਮੇਰੇ ਕੰਨ ਵਿਚ ਕਿਹਾ ਖੁਦਾ ਨੇ,ਜਿਗਰਾ ਰੱਖੀਂ ਡੋਲੀਂ ਨਾ….ਅਾਖਰ ਨੂੰ ਦਿਨ ਚੰਗੇ ਅਾੳੁਣੇ,ਬਸ ਚੁੱਪ ਕਰਜਾ ਬੋਲੀਂ ਨਾ
        •     ਤੁਸੀਂ ਅਗਰ ਕਿਸੇ ਨਾਲ ਜ਼ਿੰਦਗੀ ਭਰ ਦਾ ਰਿਸ਼ਤਾ ਨਿਭਾਉਣਾ ਚਾਹੁੰਦੇ ਹੋ ਤਾਂ ਆਪਣੇ ਦਿਲ ਵਿਚ ਇਕ ਕਬਰਿਸਤਾਨ ਬਣਾ ਲਵੋ ਜਿਸ ਵਿਚ ਤੁਸੀਂ ਉਸਦੀ ਸਾਰੀਆਂ ਗ਼ਲਤੀਆਂ ਦਫ਼ਨ ਕਰ ਸਕੋ.
        •     ਮੇਰੇ ਦਿਲ ਤੋਂ ਬਾਹਰ ਜਾਣ ਦਾ ਰਸਤਾ ਨਹੀਂ ਮਿਲਿਆ ਤਾਂ ਕਮਲੀ ਨੇ ਠੋਕਰਾਂ ਮਾਰ ਮਾਰ ਕੇ ਦਿਲ ਹੀ ਤੋੜ ਦਿਤਾ
        •     ਝੂਠ ਜੇ ਬੰਦਾ ਆਪ ਬੋਲੇ ਤਾਂ ਚੰਗਾ ਲੱਗਦਾ ਹੈ ਜੇ ਕੋਈ ਹੋਰ ਬੋਲੇ ਤਾਂ ਗੁੱਸਾ ਆਉਂਦਾ ਹੈ…
        •     ਜਿਨ੍ਹਾ ਦੇ ਦਿਲ ਬਹੁਤ ਕਮਜ਼ੋਰ ਹੁੰਦੇ ਨੇ, ਅਕਸਰ ਉਹੀ ਲੋਕ ਦੁਜਿਆਂ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਨੇ।
        •     ਸਿਰਫ ਗੁੜ ਬਣ ਜਾਣਾ ਹੀ ਪ੍ਰਾਪਤੀ ਨਹੀ ਹੁੰਦੀ ਆਪਨੇ ਆਪ ਨੂੰ ਮਖੀਆਂ ਤੋਂ ਬਚਾਉਣਾ ਵੀ ਉਨਾ ਹੀ ਜਰੂਰੀ ਹੁੰਦਾ ਹੈ।
        •     ਪਹਿਲਾਂ ਲੋਕ emotional ਸਨ,ਰਿਸ਼ਤੇ ਪਿਆਰ ਨਾਲ ਨਿਭਾਉਦੇ ਸਨ..
        •     ਫਿਰ ਲੋਕ practical ਹੋ ਗਏ,ਰਿਸ਼ਤਿਆਂ ਦਾ ਫਾਇਦਾ ਚੁੱਕਣ ਲੱਗ ਪਏ …..
        •     ਹੁਣ ਲੋਕ professional ਹੋ ਗਏ,…ਰਿਸ਼ਤੇ ਲੱਭਦੇ ਹੀ ਉਹ ਨੇ ਜਿਨ੍ਹਾਂ ਦਾ ਫਇਦਾ ਚੁੱਕਿਆ ਜਾ ਸਕੇ …
        •     ਜਦੋਂ ਕੋਈ ਸਾਡਾ ਬਹੁਤ ਹੀ ਕਰੀਬੀ ਸਾਡੇ ਤੇ ਗੁੱਸਾ ਹੋਣਾ ਸ਼ਡ ਦਵੇ ਤਾਂ ਸਮਝ ਲਵੋ ਅਸੀਂ ਉਸਨੂੰ ਗੁਆ ਚੁੱਕੇ ਹਾਂ ।
        •     ਪਿਆਰ ਤਾ ਦਿਖਾਵਾ ਕਰਨ ਵਾਲ਼ਿਆਂ ਨੂੰ ਮਿਲਦਾ ਹੈ…ਦਿਲੋਂ ਪਿਆਰ ਕਰਨ ਵਾਲ਼ਿਆਂ ਨੂੰ ਤਾ ਠੋਕਰਾਂ ਹੀ ਮਿਲਦੀਆਂ ਨੇ
        •     ਉਹਨਾ ਫੁੱਲਾਂ ਦੀ ਰਾਖੀ ਕੌਣ ਕਰਦਾ…ਜੌ ਉੱਗ ਪੈਂਦੇ ਬਾਹਰ ਕਿਆਰੀਆਂ ਦੇ,ਤੇਰਾ ਬਣੂ ਕੀ ਭੌਲਿਆ ਪੰਛੀਆ ਉਏ,ਹੋ ਗਿਆ ਰੱਬ ਵੀ ਵੱਲ ਸ਼ਿਕਾਰੀਆਂ ਦੇ…
        •     ਦਰਦਾਂ ਦਾ ਕੋੜਾ ਤੇ ਮਿੱਠਾ ਜਿਹਾ ਨਾਮ ਹੈ ਜ਼ਿੰਦਗੀ, ਪਲ ਪਲ ਡਿੱਗਣਾ , ਡਿੱਗ ਕੇ ਫਿਰ ਚੱਲਣਾ ਏਸੇ ਦਾ ਨਾਮ ਹੈ ਜ਼ਿੰਦਗੀ।
        •     ਭਾਵੇਂ 7 ਫੇਰੇ ਲੈ ਲਓ..ਭਾਵੇਂ 4 ਲਾਵਾਂ ਲੈ ਲਓ …ਜਾਂ ਕਹਿ ਲਵੋ ਕਬੂਲ ਹੈ- ਕਬੂਲ ਹੈ…ਜੇ ਦਿਲ ਵਿਚ ਪਿਆਰ ਨਹੀਂ ਤਾ ਸਭ ਫਜੂਲ ਹੈ
        •     ਦਿਲ ਦਾ ਦਰਦ ਸਮਝਣ ਵਾਲਾ ਕੋਈ ਕੋਈ ਹੁੰਦਾ ..ਲੋਕੀ ਹੱਸ ਕੇ ਕਹਿ ਜਾਂਦੇ ਨੇ “ਚਲ ਕੋਈ ਨਾ”
        •     ਕਮਾਈ ਛੋਟੀ ਜਾ ਵੱਡੀ ਹੋ ਸਕਦੀ ਹੈ ..ਪਰ ਰੋਟੀ ਸਭ ਦੇ ਘਰ ਏਕੋ ਜਹੀ ਬਣਦੀ ਹੈ
        •     ਚੁੱਪ ਰਿਹਣਾ ਇੱਕ ਸਾਧਨਾ ਹੋ ਸਕਦੀ ਹੈ ਪਰ ਸੋਚ ਸਮਝ ਕੇ ਬੋਲਣਾ ਇੱਕ ਕਲਾ ਹੈ
        •     ਦੁਖ ਤੇ ਨੁਕਸਾਨ ਸੇਹਿਣ ਤੋਂ ਬਾਅਦ ਇਨਸਾਨ ਜਿਆਦਾ ਨਿਮਰਤਾ ਵਾਲਾ ਤੇ ਗਿਆਨੀ ਹੋ ਜਾਂਦਾ ਹੈ
        •     ਉਨ੍ਹਾ ਚੀਜਾ ਬਾਰੇ ਸ਼ਿਕਵਾ ਨਾ ਕਰੋ.. ਜੋ ਤੁਹਾਡੇ ਮਾਤਾ ਪਿਤਾ ਤੁਹਾਨੂੰ ਨਹੀਂ ਦੇ ਸਕੇ …ਕਿਊਂਕਿ ਓਹ ਪਹਿਲਾਂ ਹੀ ਆਪਣੀ ਪਹੁੰਚ ਤੋ ਵੱਧ ਕੇ ਤੁਹਾਨੂੰ ਦੇ ਚੁੱਕੇ ਨੇ
        •     ਇਨਸ਼ਾਨ ਇੰਨਾ ਕਮਜ਼ੋਰ ਹੈ ਕੀ ਛੋਟਿਆ-ਛੋਟਿਆ ਚੀਜ਼ਾ ਤੋਂ ਡਰ ਜਾਂਦਾ ਹੈ ਪਰ…ਬਹਾਦਰ ਇੰਨਾ ਹੈ ਕੇ ਗਲਤ ਕਰਨ ਲੱਗਾ…ਰੱਬ ਤੋਂ ਵੀ ਨਹੀ ਡਰਦਾ..!!
        •     ਡੁੱਬਦਾ ਹੈ ਤਾਂ ਪਾਣੀ ਨੂੰ ਦੋਸ਼ ਦਿੰਦਾ ਹੈ,
        •     ਡਿੱਗਦਾ ਹੈ ਤਾਂ ਪੱਥਰ ਨੂੰ ਦੋਸ਼ ਦਿੰਦਾ ਹੈ,
        •     ਇਨਸ਼ਾਨ ਕਿੰਨਾ ਅਜੀਬ ਹੈ ਲੋਕੋਂ,
        •     ਆਪ ਕੁਝ ਕਰ ਨਹੀ ਸਕਦਾ
        •     ਤੇ…
        •     ਦੋਸ਼ ਕਿਸਮਤ ਨੂੰ ਦਿੰਦਾ ਹੈ..।
        •     ਸਬ ਤੋਂ ਉਦਾਸ ਰਹਿਣ ਵਾਲੇ ਲੋਕਾਂ ਦੀ ਨਿਸ਼ਾਨੀ …..ਜੋ ਅਕਸਰ ਬਹੁਤ ਹਸਦੇ ਨੇ….
        •     ਧੋਖਾ ਦੇਣ ਵਾਲ਼ਿਆਂ ਦਾ ਵੀ ਸ਼ੁਕਰੀਆ ਅਦਾ ਕਰਿਆ ਕਰੋ ਕਿਊਂਕਿ ਅਗਰ ਓਹ ਤੁਹਾਡੀ ਜ਼ਿੰਦਗੀ ਚ ਨਾ ਆਉਂਦੇ ਤਾਂ ਤੁਹਾਨੂੰ ਕਦੇ ਵੀ ਦੁਨੀਆਦਾਰੀ ਦੀ ਸਮਝ ਨਾ ਆਉਂਦੀ
        •     ਕਿਸੇ ਦੇ ਨਾਲ ਇੰਨਾ ਚਿਪਕ ਕੇ ਵੀ selfie ਨਾ ਲਓ… ਕਿ ਰਿਸ਼ਤਾ ਟੁੱਟਣ ਤੋਂ ਬਾਅਦ ਉਸਨੂੰ crop ਵੀ ਨਾ ਕਰ ਸਕੋ
        •     ਵਕ਼ਤ ਤਜੁਰਬਾ ਤਾ ਦੇ ਜਾਂਦਾ.. ਪਰ ਮਾਸੂਮੀਅਤ ਖੋ ਲੈ ਜਾਂਦਾ ਹੈ |
        •     ਕਿਸੇ ਵੀ ਰਿਸ਼ਤੇ ਨੂੰ ਨਿਭਾਉਣ ਲਈ ਕਸਮਾਂ ਵਾਦਿਆਂ ਦੀ ਲੋੜ ਨਹੀਂ ਹੁੰਦੀ … ਬੱਸ ਦੋ ਵਧਿਆ ਇਨਸਾਨਾ ਦੀ ਲੋੜ ਹੁੰਦੀ ਹੈ …ਇੱਕ ਭਰੋਸਾ ਕਰ ਸਕੇ ਤੇ ਦੂਜਾ ਉਸਨੂੰ ਸਮਝ ਸਕੇ
        •     ਜ਼ਿੰਦਗੀ ਚ ਸੱਬ ਤੋ ਖਾਸ ਇਨਸਾਨ ਓਹ ਹੁੰਦਾ ਹੈ.. ਜੋ ਤੁਹਾਨੂੰ ਉਦੋ ਵੀ ਪਿਆਰ ਕਰੇ ਜਦੋ ਤੁਸੀਂ ਪਿਆਰ ਦੇ ਕਾਬਿਲ ਵੀ ਨਾ ਹੋਵੋ
        •     ਹਾਸਿਲ ਕਰਕੇ ਤਾਂ ਕੋਈ ਵੀ ਪਿਆਰ ਕਰ ਸਕਦਾ..ਕਿਸੇ ਨੂੰ ਨਾ ਮਿਲਣ ਦੀ ਉਮੀਦ ਚ ਵੀ ਚਾਹੁੰਦੇ ਰੇਹਨਾ ਅਸਲੀ ਪਿਆਰ ਹੈ
        •     ਮਰਦੀ ਸੀ ਜਿਹੜੀ ਕਦੇ ‪#‎ਮਿੱਤਰਾ ‬ਦੀ ‪#‎ਟੌਹਰ‬ ਤੇ ਮਰ ਗਈ ਉਹ ‪#‎ਪਾਸਪੋਰਟ‬ਵਾਲੀ ਮੋਹਰ ਤੇ
        •     ਛੱਡੋ ਨਾ.. ੳੁਮੀਦ ਕਰ ਲਵੋ..ੳੁਡੀਕ ਪੳੂਗੀ ਕਦਰ ਅੱਜ ਨਹੀ ਤਾ ਕੱਲ ਮਿੱਤਰੋ,ਪਰ ਜਿਸ ਨਾਲ ਬਾਪੂ ਦੀ ਨੀਵੀ ਪੈ ਜਾਵੇ, ਐਸਾ ਕਰੀੲੇ ਨਾ ਜਿੰਦਗੀ ਚ ਕੰਮ ਮਿੱਤਰੋ..
        •     ਕਿਸੇ ਨਾਲ ਝਗੜਦਿਆਂ ਧਿਆਨ ਰੱਖਣਾ ਚਾਹੀਦਾ ਹੈ ਕਿ ਸਮਝੌਤਾ ਕਰਨ ਵੇਲੇ ਸ਼ਰਮਸਾਰ ਨਾ ਹੋਣਾ ਪਵੇ ।
        •     ਉਹ ਗੁਸੇ ਵਿਚ ਬੋਲਿਆ ਕਿ ਆਖਿਰ ਤੈਨੂੰ ਸਾਰੀਆਂ ਸ਼ਿਕਾਇਤਾਂ ਮੇਰੇ ਤੋਂ ਹੀ ਆ ਨਾ।। ਮੈਂ ਵੀ ਸਿਰ ਝੁਕਾ ਕੇ ਕਿਹਤਾ ਕਿ ਆਖਿਰ .. ਮੈਨੂੰ ਸਾਰੀਆਂ ਉਮੀਦਾਂ ਵੀ ਤਾਂ ਤੇਰੇ ਤੋਂ ਹੀ ਆ।।।
        •     ਜੇ ਸੋਹਣਿਆ ਰੱਬ ਰੱਖਣਾ ਬਣਾ ਕੇ ….ਪਿਆਰ ਨਾਲ ਬੁਲਾਇਆ ਕਰ ਤੈਨੂੰ ਪਤਾ ਮੈਨੂੰ ਗੁੱਸਾ ਬਹੁਤ ਆਉਦਾ So Pls✋ ਮੈਨੂੰ ਗੁੱਸਾ ਨਾ ਚੜਾਇਆ ਕਰ
        •     ਇੱਕ ਸ਼ਮਸ਼ਾਨ ਘਰ ਦੇ ਬਾਹਰ ਲਿਖਿਆ ਸੀ ਕਿ ਮੰਜਿਲ ਤਾਂ ਤੇਰੀ ਇਹ ਹੀ ਸੀ…..ਬੱਸ ਜਿੰਦਗੀ ਗੁਜ਼ਰ ਗਈ ਆਉਂਦੇ ਆਉਂਦੇ ………ਕੀ ਮਿਲਿਆ ਤੈਨੂੰ ਇਸ ਦੁਨੀਆ ਤੋਂ ?ਆਪਣੇ ਹੀ ਜਲਾ ਗਏ ਨੇ ਤੈਨੂੰ ਜਾਂਦੇ ਜਾਂਦੇ
        •     ਬਹੁਤ ਵਾਰੀ ਪੁੱਛਿਆ..ਪਤਾ ਨੀ ਮਰਜਾਣੀ ਕੀ ਚਾਹੁੰਦੀ ਆ..ਨਾ ਆਪ ਗੱਲ ਕਰਦੀ ਆ ਨਾ ਸਹੇਲੀਆ ਨਾਲ ਕਰਾਉਦੀ ਆ
        •     ਕਿਤੇ ਰੰਗ ਨਾ ਵਟਾ ਲਈ ਕੁੜੀਏ,ਦੁਨੀਆ ਦੇ ਰੰਗ ਦੇਖ ਕੇ,ਕਿਤੇ ਹੱਥ ਨਾ ਛੁਡਾ ਲਈ ਕੁੜੀਏ,ਨੀ ਹੱਥ ਮੇਰਾ ਤੰਗ ਦੇਖ ਕੇ….
        •     ਸਭ ਐਥੇ ਰਹਿ ਜਾਣਾ…ਮਾਣ ਨਾ ਕਰੋ…ਜੇ ਮਿਲਦਾ ਸੱਚਾ ਪਿਆਰ ਤਾਂ ਦਿਲੋਂ ਨਿਭਾਉ…..ਅਹਿਸਾਨ ਨਾ ਕਰੋ
        •     ਸਾਡੀ ਕਦਰ ਉਨ੍ਹਾ ਤੋ ਪੁਛ ਕੇ ਵੇਖ ਜਿਨ੍ਹਾ ਨੂੰ ਮੁੜ ਕੇ ਨਹੀਂ ਵੇਖਿਆ ਅਸੀਂ ਤੇਰੇ ਲਈ ….
        •     ਚੰਨ ਨੂੰ ਕਦੇ ਨਾ ਚਾਹਿਓ ਕਿਊਂਕਿ ਓਹ ਦਿਖਦਾ ਵੀ ਸਾਰਿਆ ਨੂੰ ਤੇ ਹੁੰਦਾ ਵੀ ਸਾਰਿਆ ਦਾ…
        •     ਅੱਜ ਜੋ ਮੇਰੀ ਕਬਰ ਤੇ ਰੋਂਦੇ ਨੇ .. ਅੱਜ “ਜੀ” ਉੱਠਾ ਤਾਂ “ਜੀਨ” ਨਾ ਦੇਣ ॥
        •     ਜੋ ਲੋਗ ਦਿਲ ਦੇ ਚੰਗੇ ਹੁੰਦੇ ਨੇ .. ਦਿਮਾਗ ਵਾਲੇ ਉਨ੍ਹਾਂ ਦਾ ਪੂਰਾ ਫਾਇਦਾ ਚਕਦੇ ਨੇ ॥
        •     ਹੱਦ ਤੋ ਜ਼ਿਆਦਾ ਖੁਸ਼ੀ ਤੇ ਹੱਦ ਤੋ ਜ਼ਿਆਦਾ ਦੁੱਖ ਕਿਸੇ ਨੂੰ ਨਾ ਦਸੋ ਕਿਊਂਕਿ ਲੋਕ ਹੱਦ ਤੋ ਜ਼ਿਆਦਾ ਖੁਸ਼ੀ ਨੂੰ ਨਜ਼ਰ ਤੇ ਹੱਦ ਤੋ ਜ਼ਿਆਦਾ ਦੁੱਖ ਤੇ ਨਮਕ ਜ਼ਰੂਰ ਲਗਾਂਦੇ ਨੇ ॥
        •     ਦੁਨਿਆ ਵਿਚ ਸੱਭ ਤੋ ਸਸਤੀ ਸਲਾਹ ਹੈ ਇੱਕ ਕੋਲੋਂ ਮੰਗੋ ਹਜਾਰਾਂ ਕੋਲੋਂ ਮਿਲੂ ਤੇ ਸੱਬ ਤੋ ਮਹਿੰਗਾ ਹੈ ਸਹਿਯੋਗ ਹਜਾਰਾਂ ਕੋਲੋਂ ਮੰਗੋ ਕਿਸੇ ਵਿਰਲੇ ਕੋਲੋਂ ਮਿਲੂ ॥
        •     ਖੁਦ ਤੇ ਭਰੋਸਾ ਕਰਨ ਦਾ ਹੁਨਰ ਸਿੱਖ ਲਵੋ ਕਿਊਂਕਿ ਸਹਾਰੇ ਕਿੰਨੇ ਵੀ ਸੱਚੇ ਹੋਣ ਇੱਕ ਦਿਨ ਸਾਥ ਛੱਡ ਹੀ ਜਾਂਦੇ ਨੇ ॥
        •     ਕੋਈ ਵੀ ਨਿਸ਼ਾਨਾ ਬੰਦੇ ਦੇ ਹੋਂਸਲੇ ਤੋ ਵੱਡਾ ਨਹੀਂ ਹੁੰਦਾ.. ਬੱਸ ਹਾਰਦਾ ਉਹੀ ਹੈ ਜੋ ਲੜਿਆ ਨਹੀਂ ॥
        •     ਪੈਸੇ ਦੀ ਅਮੀਰੀ ਤਾ ਅੱਜ ਕਲ ਆਮ ਗਲ ਹੈ , ਦਿਲ ਦਾ ਅਮੀਰ ਕੋਈ ਕੋਈ ਹੀ ਮਿਲਦਾ ।
        •     ਜਾਤ -ਪਾਤ ਨੂੰ ਮੰਨਣ ਵਾਲੇ, ਆਪਣੀ ਜਾਤ ਦੇ ਔਗਣਾ ਨੂੰ ਵੀ ਗੁਣ ਸਮਝਦੇ ਹਨ!!
        •     ਜਦੋਂ ਜ਼ੁਬਾਨ ਚੁੱਪ ਹੋਵੇ, ਤੇ ਦਿਲ ਵਿਰਲਾਪ ਕਰੇ, ਉਸਨੂੰ ਪਛਤਾਵਾ ਕਹਿੰਦੇ ਹਨ ॥
        •     ਬਹੁਤ ਦੂਰ ਤੱਕ ਜਾਣਾ ਪੈਂਦਾ ਹੈ ,ਇਹ ਜਾਨਣ ਲਈ ਕੇ ਤੁਹਾਡੇ ਨਜ਼ਦੀਕ ਕੌਣ ਹੈ ॥
        •     ਇੱਕ ਰੱਬ ਕੋਲੋਂ ਡਰੀ ਦਾ ਤੇ ਕਿਸੇ ਨੂੰ #hurt ਨੀ ਕਰੀਦਾ॥
        •     ਮੌਸਮ ਤੇ ਇਨਸਾਨ ਦੋਨੋ ਹੀ ਬਦਲ ਜਾਂਦੇ ਨੇ।
        •     ਬੋਲਣ ਤੋ ਪਹਿਲਾ ਹੀ ਸੋਚ ਲਵੋ ,ਕਿਉਂਕੀ ਬੋਲਣ ਤੋ ਬਾਅਦ ਸੋਚਿਆ ਨਹੀਂ ਪਛਤਾਇਆ ਹੀ ਜਾ ਸਕਦਾ ਹੈ॥
        •     ਸਿਆਣੇ ਬਨੋ॥
        •     ਕਮੀ ਕਿਸੇ ਇਨਸਾਨ ਦੀ ਮਜਬੂਰੀ ਹੋ ਸਕਦੀ ਹੈ, ਪਰ ਔਗੁਣ ਹਮੇਸ਼ਾ ਉਸਦੀ ਆਦਤ ਹੁੰਦੇ ਹਨ ।
        •     ਜਿਥੇ ਦੂਸਰਿਆਂ ਨੂੰ ਸਮਝਾਉਣਾ ਮੁਸ਼ਕਿਲ ਹੋ ਜਾਵੇ , ਉਥੇ ਆਪਨੇ ਆਪ ਨੂੰ ਸਮਝਾਣ ਦੀ ਕੋਸ਼ਿਸ਼ ਕਰੋ॥
        •     ਘਰ ਬਦਲ ਜਾਏ ਸਮਾ ਬਦਲ ਜਾਏ ਇਨਾ ਦੁਖ ਨਹੀਂ ਹੁੰਦਾ ਜਿਨਾ ਉਦੋ ਹੁੰਦਾ ਜਦੋ ਕੋਈ ਆਪਣਾ ਬਦਲ ਜਾਂਦਾ ਹੈ ।
        •     ਲੋਕਾਂ ਨੂੰ ਮਿਲਦੇ ਸਮੇ ਇਨਾ ਵੀ ਨਾ ਝੁਕੋ ਕਿ ਉਠਦੇ ਸਮੇ ਤੁਹਾਨੂੰ ਕਿਸੇ ਦੇ ਸਹਾਰੇ ਦੀ ਲੋੜ ਪਵੇ ।
        •     ਤੇਰੇ ਦਿਲ ਵਿਚ ਪਿਆਰ ਮੇਰੇ ਲਈ ਫੇਰ ਨਫਰਤ ਜੇਹੀ ਕਿਉਂ ਜਤਾਉਂਦੀ ਹੈ,ਜੇ ਕਰਦੀ ਨਹੀਂ ਪਿਆਰ ਮੈਨੂ ਤਾ ਫੇਰ ਲੁਕ -ਲੁਕ ਕ ਕਿਉਂ ਰੋਂਦੀ ਹੈ?
        •     ਰੱਬਾ ਕਰਾ ਮੈਂ ਅਰਦਾਸ ਕਬੂਲ ਕਰੀ …ਜੋ ਕਰਦਾ ਏ ਮੇਨੂੰ ਦਿਲੋ ਪਿਆਰ ਓਹਨੂੰ ਮੇਰੇ ਤੋਂ ਨਾ ਕਦੇ ਦੂਰ ਕਰੀ।
        •     ਪਿਆਰ ਤਾਂ ਦਿਲੋ ਹੁੰਦਾ, ਦਿਮਾਗ ਤੋਂ ਤਾ ਚਲਾਕੀਆਂ ਹੁੰਦੀਆਂ।
        •     ਉਂਝ ਦੁਨੀਆਂ ਤੇ ਲੋਕ ਬਥੇਰੇ ਨੇ,ਤੂੰ ਫ਼ਿਕਰ ਓਹਨਾ ਦੀ ਕਰ ਜੋ ਤੇਰੇ ਨੇ।
        •     ਤੂੰ ਬੰਦਾ ਬਣ ਜਾ ਦਿਲਾ ਦਿਆ ਜਾਨੀਆ ਮੈਂ ਤੇਰੇ ਨਾਲ ਵਿਆਹੀ ਹੋਈ ਆਂ
        •     ਅੱਜ ਦੇ ਦੌਰ ਵਿਚ ਜੇਹੜਾ ਇਨਸਾਨ ਮੂਹ ਦਾ ਮਿੱਠਾ ਤੇ ਦਿਲ ਦਾ ਮਾੜਾ ਹੈ ਓਹ ਪੂਰੀ ਤਰ੍ਹਾ ਕਾਮਯਾਬ ਹੈ।
        •     ਵਕਤ ਦੇ ਨਾਲ ਸਭ ਕੁਝ ਬਦਲ ਜਾਂਦਾ ਹੈ.ਲੋਕ ਵੀ, ਰਸਤੇ ਵੀ, ਅਹਿਸਾਸ ਵੀ,ਤੇ ਕਦੀ ਕਦੀ ਅਸੀਂ ਖੁਦ ਵੀ!
        •     ਸਾਰਾ ਕੁੱਛ ਨਹੀਂ ਮਿਲਦਾ ਜ਼ਿੰਦਗੀ ਵਿਚ ਕਿਸੇ ਦੀ “ਕਾਸ਼” ਤੇ ਕਿਸੇ ਦੀ “ਜੇ” ਰਿਹ ਹੀ ਜਾਂਦੀ ਹੈ।
        •     ਲੋਕ ਇਨਸਾਨਾਂ ਨੂੰ ਦੇਖ ਕੇ ਪਿਆਰ ਕਰਦੇ ਐ,ਮੈਂ ਪਿਆਰ ਕਰ ਕੇ ਇਨਸਾਨਾਂ ਨੂੰ ਦੇਖ ਲਿਆ।।
        •     ਮੈਂ ਅੱਜ ਇਕ ਟੁੱਟਦਾ ਤਾਰਾ ਵੇਖਿਆ, ਜਮਾ ਹੀ ਮੇਰੇ ਵਰਗਾ ਸੀ ,ਵੇ ਚੰਨ ਨੂੰ ਕੋਈ ਫ਼ਰਕ ਪਿਆ ਨਾ, ਜਮਾ ਹੀ ਤੇਰੇ ਵਰਗਾ ਸੀ॥
        •     ਵੈਸੇ ਤਾਂ ਜ਼ਿੰਦਗੀ ਬਹੁੱਤ ਫਿੱਕੀ ਆ..ਬੱਸ ਇੱਕੋ ਜਾਨ ਮੇਰੀ ਆ.. ਜੋ ਬਾਹਲੀ ਮਿਠੀ ਆ ..
        •     ਤੂੰ ਧੜਕਨ ਸੀ ਤੇਨੂੰ ਦਿਲੋ ਕੱਢ ਦੇ ਕਿਵੇ … ਅਸੀਂ ਚੰਗੇ ਹੀ ਨਹੀਂ ਸੀ ਤੇਨੂੰ ਲਗਦੇ ਕਿਵੇ।
        •     ਪਿਆਰ ਦੇ ਰਿਸ਼ਤੇ ਬੜੇ ਅਜੀਬ ਹੁੰਦੇ ਨੇ..ਜਿੰਨੇ ਨਾਜੁਕ ਉੰਨੇ ਹੀ ਮਜਬੂਤ ਹੁੰਦੇ ਨੇ..ਚੁੱਕ ਲੈਂਦੇ ਨੇ ਜੋ ਕੰਡਿਆਂ ਨੂੰ ਹਥਾਂ ਤੇ…ਫੁੱਲ ਵੀ ਤਾਂ ਉਹਨਾ ਨੂੰ ਹੀ ਨਸੀਬ ਹੁੰਦੇ ਨੇ
        •     ਜਿਹੜਾ ਝੱਟ ਬੇਇੱਜਤੀ ਹੋ ਗਈ ਮਹਿਸੂਸ ਕਰਦਾ ਹੈ, ਉਹ ਕੋਈ ਹੰਢਣਸਾਰ ਰਿਸ਼ਤਾ ਨਹੀਂ ਉਸਾਰ ਸਕਦਾ
        •     ਦਿਲ ਵਿਚ ਚਾਹਤ ਦਾ ਹੋਣਾ ਵੀ ਜ਼ਰੂਰੀ ਹੈ,ਨਹੀਂ ਤਾਂ ਯਾਦ ਤਾਂ ਦੁਸ਼ਮਣ ਵੀ ਰੋਜ਼ ਕਰਦੇ ਹਨ
        •     ਕੌੜਾ ਬੋਲਣ ਵਾਲੇ ਦਾ ਸ਼ਹਿਦ ਵੀ ਨਹੀਂ ਵਿਕਦਾ, ਮਿੱਠਾ ਬੋਲਣ ਵਾਲੇ ਦੀਆ ਮਿਰਚਾਂ ਵੀ ਵਿਕ ਜਾਂਦੀਆਂ ।
        •     ਜਿਸਨੇ ਵੀ ਸਚ ਲੱਭਿਆ ਹੈ ਲੋਕ ਉਸ ਨਾਲ ਨਰਾਜ਼ ਹੀ ਹੋਏ ਹਨ।
        •     ਬਾਹ ਆਪਣੀ ਤੇ ਤੇਰਾ ਨਾਮ ਲਿਖ ਲਿਖ ਤੈਨੂੰ ਯਾਦ ਕਰਦੇ ਆ,ਕਿੰਝ ਦੱਸਿਏ ਸੱਜਣਾ ਕਿੰਨਾ ਤੈਨੂੰ ਅਸੀਂ ਪਿਆਰ ਕਰਦੇ ਆ।
        •     ਮੇਰੇ ਅੰਦਰ ਕਮੀਆਂ ਤਾਂ ਬਹੁਤ ਹੋਣਗੀਆਂ ਪਰ ਇੱਕ ਖੂਬੀ ਵੀ ਹੈ ਅਸੀਂ ਕਿਸੇ ਨਾਲ ਰਿਸ਼ਤਾ ਮਤਲਬ ਲਈ ਨਹੀਂ ਰਖਦੇ ।
        •     ਬੰਦਾ ਸਾਰੀ ਉਮਰ ਅਧੂਰਾ ਰਹੰਦਾ ਹੈ , ਜਦੋਂ ਮਰ ਜਾਂਦਾ ਤਾਂ ਕਹਿੰਦੇ ਪੂਰਾ ਹੋ ਗਿਆ।
        •     ਜਦੋ ਹੋਈ ਸੀ ਮੁਹਬੱਤ ਤਾ ਲਗਿਆ ਕੋਈ ਚੰਗੇ ਕੰਮ ਦਾ ਅਸਰ ਹੈ,ਖਬਰ ਨਹੀ ਸੀ ਮੈਨੁੰ,ਕੇ ਗੁਨਾਹਾ ਦੀ ਇਸ ਤਰਾ ਦੀ ਵੀ ਸਜ਼ਾ ਹੁੰਦੀ ਹੈ
        •     ਕਈ ਹਸਾਉਂਦੇ ਨੇ, ਕਈ ਰਵਾਉਂਦੇ ਨੇ..ਪਰ ਸਾਥ ਤਾ ਓਹੀ ਨਿਭਾਉਂਦੇ ਨੇ, ਜਿਨਾ ਦਾ ਲੜ੍ਹ ਮਾਪੇ ਫੜ੍ਹਾਉਂਦੇ ਨੇ…
        •     ਤੂੰ ਕਿਤਾਬ ਨੂੰ ਪੜ੍ਹਨ ਵਾਲਾ ਹੈ, ਜੋ ਕੁਝ ਕਿਤਾਬ ਵਿਚ ਹੈ, ਓਹ ਤੂੰ ਨਹੀਂ ਹੈ….
        •     ਵਕਤ ਚੰਗਾ ਆਉਂਦਾ ਹੈ..ਪਰ ਵਕਤ ਨਾਲ ਹੀ ਆਉਂਦਾ ਹੈ
        •     ਸਾਥੋਂ ਦੂਰ ਜਾਨ ਵਾਲੀ ਗੱਲ ਤੂੰ ਕਦੇ ਨਾ ਕਰੀ, ਤੇਥੋਂ ਦੂਰੀ ਵਾਲੀ ਗੱਲ ਸਾਥੋਂ ਜੜੀ ਨੀ ਜਾਨੀ
        •     ਜੱਟ ਵੀ ਆ ਸੋਹਣਾ ਉੱਤੋਂ ਤੂੰ ਵੀ ਆਂ Cute ਨੀ..ਮੇਰੀ ਟੌਰ ਮੁੱਛ ਨਾਲ ਤੇਰੀ ਟੌਰ Suit ਨੀ
        •     ਜਦੋਂ ਤੱਕ ਪੁੱਤਰ ਅਪਣਾ ਹੱਥ..ਪਿਤਾ ਦੀ ਜ਼ੇਬ ਵਿੱਚੋਂ ਨਹੀਂ ਕੱਢਦਾ..ਉਸਨੂੰ ਕਿਸੇ ਕੁੜੀਦਾ ਹੱਥ ਨਹੀਂ ਫੜਨਾ ਚਾਹੀਦਾ।
        •     ਨੀ ਜਿਨੀ ਤੇਰੇ iPhone ਦੀ CLARITY..ਓਹਤੋ ਵੱਧਕੇ ਸਾਡੀ ਪੱਗ ਨਾਲ PERSONALITY
        •     ਇਸਾਨ ਕੁਝ ਹਸ ਕੇ ਸਿੱਖਦਾ ਤੇ ਕੁਝ ਰੋ ਕੇ ਸਿੱਖਦਾ, ਜਦੋਂ ਵੀ ਸਿੱਖਦਾ, ਯਾ ਤਾਂ ਕਿਸੇ ਦਾ ਹੋ ਕੇ ਸਿੱਖਦਾ, ਯਾ ਫੇਰ ਕਿਸੇ ਨੂੰ ਖੋ ਕੇ ਸਿੱਖਦਾ।
        •     ਦਰਦਾਂ ਦਾ ਕੋੜਾ ਤੇ ਮਿੱਠਾ ਜਿਹਾ ਨਾਮ ਹੈ ਜ਼ਿੰਦਗੀ, ਪਲ ਪਲ ਡਿੱਗਣਾ , ਡਿੱਗ ਕੇ ਫਿਰ ਚੱਲਣਾ ਏਸੇ ਦਾ ਨਾਮ ਹੈ ਜ਼ਿੰਦਗੀ।
        •     ਦੇਸੀ ਜਿਹਾ ਜੱਟ ਸੀ brandy ਹੋ ਗਿਆ, ਤੇਰੇ ਪਿਛੇ ਲਗ ਕੇ trendy ਹੋ ਗਿਆ!
        •     ਜਿਨ੍ਹਾ ਵਿਚ ਇੱਕਲੇ ਚੱਲਣ ਦੇ ਹੋਂਸਲੇ ਹੁੰਦੇ ਨੇ, ਉਨ੍ਹਾ ਪਿੱਛੇ ਇੱਕ ਦਿਨ ਵੱਡੇ ਕਾਫ਼ਿਲੇ ਹੁੰਦੇ ਨੇ।
        •     ਸੱਚਾਈ ਦੀ ਰਾਹ ਤੇ ਚੱਲਣਾ ਫਾਇਦੇ ਦੀ ਗੱਲ ਹੁੰਦੀ ਹੈ , ਕਿਉਂਕੀ ਇਸ ਰਾਹ ਤੇ ਭੀੜ ਘੱਟ ਹੁੰਦੀ ਹੈ ।
        •     ਔਖੇ ਵੇਲੇ ਯਾਰ ਦਾ .. 4 ਦਿਨਾ ਦੇ ਪਿਆਰ ਦਾ .. ਪਤਾ ਲੱਗ ਹੀ ਜਾਂਦਾ ਹੈ !
        •     ਜਦੋਂ ਤੱਕ ਸਾਡੇ ਦਿਲ ਨੂੰ ਤੇਰਾ ਫਿਕਰ ਰਹੇਗਾ .. ਉਦੋਂ ਤੱਕ ਮੇਰੇ statuses ਚ ਤੇਰਾ ਜ਼ਿਕਰ ਰਹੇਗਾ ।
        •     ਜਾ ਵਿਆਹ ਕਰਵਾ ਲੈ ਜਿਥੇ ਦਿਲ ਕਰਦਾ, ਸਾਥੋਂ ਮਿਨਤਾਂ ਤੇਰੀਆਂ ਹੋਣੀਆਂ ਨਾ ।
        •     ਤੂੰ ਮੇਰੀ ਹੋ ਸਕਦੀ ਨਹੀਂ ,ਦੱਸ ਤੇਰੀ ਕੀ ਮਜਬੂਰੀ ਹੈ..ਮੇਂ ਤੇਰੇ ਬਿਨ ਜੀ ਸਕਦਾ ਨਹੀਂ ,ਤੇਨੂੰ ਦਸਣਾ ਬੋਹਤ ਜਰੂਰੀ ਹੈ।
        •     ਕੱਲ ਮੇਨੂੰ ਰੋਕ ਕੇ ਕਹਿੰਦੀ…ਪਿਆਰ ਨਾਲ ਮਨ ਜਾ ਨਹੀ ਤਾ ਚੱਕ ਕੇ ਲੈ ਜਾਉਂ 🙂
        •     ਗੋਲੀਆਂ ਚਲਾਣੀਆਂ ਤਾਂ ਔਖੀਆਂ ਨਹੀ ਹੁੰਦੀਆਂ… ਕਚਹਿਰੀਆਂ ਚ ਕੇਸ ਨਿਪਟਾਉਣੇ ਔਖੇ ਹੁੰਦੇ ਨੇ …
        •     ਜ਼ਿੰਦਗੀ ਮੈਂ ਪਿਆਰ ਹੋਣਾ ਜਰੂਰੀ ਹੈ .. ਪੈਸਾ ਤੋ salmaan khan ਕੇ ਪਾਸ ਭੀ ਹੈ ..
        •     ਰਾਂਝਾ ਆਪਣੀ ਰੁੱਸੀ ਹੋਈ ਹੀਰ ਨੂੰ ਮਨਾਉਣ ਤੋਂ ਬਾਦ ਪਿਆਰ ਨਾਲ ਬੋਲਿਆ..
        •     ਰਾਂਝਾ- ਕਹੇ ਤਾਂ ਚੰਨ ਤਾਰੇ ਤੋੜ ਲਿਆਵਾਂ?
      •     ਹੀਰ ਥੋੜੀ ਜਿਹੀ ਹੱਸੀ ਤੇ ਬੋਲੀ- ਜਾਨ ਫੇਰ ਲੰਡੂ ਗੱਲਾਂ ਸ਼ੁਰੂ…।
      • ਮੇਰੇ ਕੰਨ ਵਿਚ ਕਿਹਾ ਖੁਦਾ ਨੇ,ਜਿਗਰਾ ਰੱਖੀਂ ਡੋਲੀਂ ਨਾ….ਅਾਖਰ ਨੂੰ ਦਿਨ ਚੰਗੇ ਅਾੳੁਣੇ,ਬਸ ਚੁੱਪ ਕਰਜਾ ਬੋਲੀਂ ਨਾ
      •     ਕਲ ਕਿਸੇ ਦੇਖਿਆ ਨਹੀਂ, ਕਲ ਦੇਖ ਕੇ ਵੀ ਜੀ ਨਹੀ ਹੁੰਦਾ , ਜਿਸਨੇ ਜ਼ਹਿਰ ਪੀਤਾ ਓਹ ਸਵਾਦ ਦੱਸ ਨਾ ਸੱਕਿਆ ਤੇ ਸਵਾਦ ਦੇਖਣ ਲਈ ਜ਼ਹਿਰ ਪੀ ਨਹੀ ਹੁੰਦਾ।
      •     ਜੇ ਦੁਨੀਆ ਵਿਚ ਫਿਕਰ ਨਾ ਹੁੰਦਾ ਤਾਂ ਰੱਬ ਦਾ ਵੀ ਇਥੇ ਜਿਕਰ ਨਾ ਹੁੰਦਾ।
      •     ਮੇਨੂੰ ਮੇਰੇ ਮਲਕਾ ਔਕਾਤ ਚ ਰੱਖੀਂ।
      •     ਆਪਨੇ ਬਾਰੇ ਕਦੀ ਵੀ ਮਾੜਾ ਨਾ ਸੋਚੋ ਕਿਉਂਕੀ ਤੁਹਾਡਾ ਮਾੜਾ ਸੋਚਣ ਲਈ ਦੁਨੀਆ ਚ ਹੋਰ ਵੀ ਬਥੇਰੇ ਨੇ ।
      •     ਕਿਸੇ ਦਾ ਮਾੜਾ ਨਾ ਸੋਚੋ ਤੁਹਾਡਾ ਆਪਣੇ ਆਪ ਚੰਗਾ ਹੋ ਜਾਵੇਗਾ।
      •     ਇਕ ਤੂੰ ਹੋਵੇ ਇਕ ਮੈਂ ਹੋਵਾ , ਇਕ ਵੱਖਰੀ ਜਹੀ ਹੋਵੇ ਥਾਂ ਮਾਹਿਆ , ਗਲ ਤੇਰੀ ਮੇਰੀ ਬਣਦੀ ਆ ਤਾਂ ਮਾਹਿਆ…
      •     ਕਮਲਿਏ ਤੂੰ ਤਾਂ ਕਰਮਾਂ ਵਾਲੀ ਏ ਮੈਂ ਤਾਂ ਮੇਰੀ ਬੇਬੇ ਨੂੰ ਵੀ ਸੁਖਾਂ ਸੁਖ- ਸੁਖ ਕੇ ਮਿਲਿਆ ਸੀ। ਪਿਆਰ ਦੀ ਹਰ ਹੱਦ ਤੱਕ ਚਾਹਿਆ ਤੇਨੂੰ.. ਬਾਹਾਂ ਵਿਚ ਘੁੱਟਕੇ ਲੁਕਾਇਆ ਤੇਨੂੰ.. ਦੂਰ ਕਰੀਏ ਤੇਨੂੰ ਇਹ ਹੋ ਨਹੀ ਸਕਦਾ.. ਕਿਸਮਤ ਦੇ ਨਾਲ ਲੜ ਕੇ ਅਸੀਂ ਪਾਇਆ ਤੇਨੂੰ
      •     ਇਕੋ ਆ ਟਿਕਾਣਾ ..ਉਪਰ ਸੱਭ ਨੇ ਜਾਣਾ .. ਪੈਰ ਸਦਾ ਆਪਣੇ ਜ਼ਮੀਨ ਤੇ ਟਿਕਾ ਕੇ ਰੱਖੋ,ਪਰ ਹਸਰਤ ਵੀ ਰੱਖੋ ਆਸਮਾਨ ਤੋਂ ਉੱਚਾ ਉੱਡਣ ਦੀ
      Also Read:  Happy Father's Day Quotes in English, Hindi