R NAIT – BEBE BAPU SONG LYRICS

Read lyrics for ‘Bebe Bapu’ song of ‘R Nait’, it’s an inspiring Punjabi song with stanza by him, and music from Music Empire. Check lyrics in Punjabi, English.

bebe bapu lyrics r nait punjabi song
  • Name of Song: Bebe Bapu
  • Singers: R Nait
  • Lyricist: R Nait
  • Genre: Inspirational
  • Music Director: Music Empire
  • Video Director: Preet Bodal
  • Label: R Nait Music

 

R NAIT | BEBE BAPU SONG LYRICS

  • English
  • ਪੰਜਾਬੀ

Putt Vadda Vekhne Nu Rahe Jo Udeek Oye,
Laike Dilan Wich Supne Na Jaan Akhaan Meet Oye,

Putt Vadda Vekhne Nu Rahe Jo Udeek Oye,
Dilan Wich Supne Na Jaan Akaan Meet Oye,
Na Buddi Maa Ton Badal Hoyian Chunniyan,
Naa Meri Maa Ton Badal Hoyian Chunniyan,
Vehal Bapu Nu Na Mile Hal Te Panjali Ton,

Rabba Umar Vadha De Bebe Bapu Di,
Appan Vadha-Ghata Kar Laange Mere Wali ‘cho,

Umar Vadha De Bebe Bapu Di,
Appan Vadha-Ghata Kar Laange Mere Wali ‘cho.

Music Empire!

Haye Kini Door Manzilan Ne,
Labban Address Main,
Maa Deyan Kadma Ch, Rakhun Success Main,

Kini Door Manzil’an Ne,
Labban Address Main,
Maa Deyan Kadma Ch, Rakhun Success Main,

Din Raat Hi Karenda Munda Mehnata,
Din Raat Hi Karenda Munda Mehnata,
Chitta Din Hi Chadaau Dekhi Raat Kaali Ton,

Rabba Umar Vadha De Bebe Bapu Di,
Appaan Vadha-Ghata Kar Laange Mere Wali ‘cho,

Umar Vaadha De Bebe Bapu Di,
Appaan Vaadha-Ghaata Kar Laange Mere Wali ‘cho.

Sare Shaunk Mere Poore,
Lakh Jaan Nu Seyape,
Har Janam ‘ch Rabba Mere Ehi Hon Maape,

Saare Shaunk Mere Poore,
Lakh Jaan Nu Seyape,
Har Janam ‘ch Rabba Mere Ehi Hon Maape,

Ho Sakeya Je Din Puthe Mod Dayin,
Ho Sakeya Je Din Puthe Mod Dayin,
Jadon Khaande Seege Roti Rabba Ikko Thaali ‘cho,

Raba Umar Vadha De Bebe Baapu Di,
Aapaan Vaada Ghaad Karlaange Mere Vaali ‘cho,

Umar Vadha De Bebe Baapu Di,
Aapaan Vaada Ghaad Karlaange Mere Vaali ‘cho.

Jadon Hunde Naiyo Kol,
Banda Uchi-Uchi Bukke,
Maa Di Mamta De Pair,
Sab Teerath’an Ton Utte,

Jado Hunde Nahiyo Kol,
Banda Uchi-Uchi Bukke,
Maa Di Mamta De Pair,
Sab Teerath’an Ton Utte,

R Nait Di Kalam Khair Mangdi,
R Nait Di Kalam Khair Mangdi,
Nai Taan Tere Naal Russ Jau Duva Taali Ton,

Rabba Umar Vadha De Bebe Bapu Di,
Appan Vadha-Ghata Kar Laange Mere Wali ‘cho,

Umar Vadha De Bebe Bapu Di,
Appan Vadha-Ghata Kar Laange Mere Wali ‘cho (x2).

BEBE BAPU FULL LYRICS IN PUNJABI

ਪੁੱਤ ਵੱਡਾ ਵੇਖਣੇ ਨੂੰ ਰਹੇ ਜੋ ਉਡੀਕ ਓਏ,
ਲੈਕੇ ਦਿਲਾਂ ਵਿਚ ਸੁਪਨੇ ਨਾ ਜਾਣ ਅੱਖਾਂ ਮੀਟ ਓਏ,

ਪੁੱਤ ਵੱਡਾ ਵੇਖਣੇ ਨੂੰ ਰਹੇ ਜੋ ਉਡੀਕ ਓਏ,
ਦਿਲਾਂ ਵਿਚ ਸੁਪਨੇ ਨਾ ਜਾਣ ਅੱਖਾਂ ਮੀਟ ਓਏ,
ਨਾ ਬੁੱਢੀ ਮਾਂ ਤੋਂ ਬਾਦਲ ਹੋਈਆਂ ਚੁੰਨੀਆਂ,
ਨਾ ਮੇਰੀ ਮਾਂ ਤੋਂ ਬਾਦਲ ਹੋਈਆਂ ਚੁੰਨੀਆਂ,
ਵੇਹਲ ਬਾਪੂ ਨੂੰ ਨਾ ਮਿਲੇ ਹਾਲ ਤੇ ਪੰਜਾਲੀ ਤੋਂ,

ਰੱਬਾ ਉਮਰ ਵਧਾ ਦੇ ਬੇਬੇ ਬਾਪੂ ਦੀ,
ਆਪਾਂ ਵਾਧਾ-ਘਾਟਾ ਕਾਰਲਾਂਗੇ ਮੇਰੇ ਵਾਲੀ ‘ਚੋਂ,

ਉਮਰ ਵਧਾ ਦੇ ਬੇਬੇ ਬਾਪੂ ਦੀ,
ਆਪਾਂ ਵਾਧਾ-ਘਾਟਾ ਕਾਰਲਾਂਗੇ ਮੇਰੇ ਵਾਲੀ ‘ਚੋਂ,

[MUSIC EMPRIE]

ਹਾਏ ਕਿੰਨੀ ਦੂਰ ਮੰਜ਼ਿਲਾਂ ਨੇ,
ਲੱਭਾਂ ‘address’ ਮੈਂ,
ਮਾਂ ਦਿਆਂ ਕਦਮਾਂ ‘ਚ ਰੱਖੂੰ ‘success’ ਮੈਂ,

ਕਿੰਨੀ ਦੂਰ ਮੰਜ਼ਿਲਾਂ ਨੇ, ਲੱਭਾਂ ‘address’ ਮੈਂ,
ਮਾਂ ਦਿਆਂ ਕਦਮਾਂ ‘ਚ ਰੱਖੂੰ ‘success’ ਮੈਂ,
ਦਿਨ ਰਾਤ ਹੀ ਕਰੇਂਦਾ ਮੁੰਡਾ ਮਿਹਨਤਾਂ,
ਦਿਨ ਰਾਤ ਹੀ ਕਰੇਂਦਾ ਮੁੰਡਾ ਮਿਹਨਤਾਂ,
ਚਿੱਟਾ ਦਿਨ ਹੀ ਚੜਾਉ ਵੇਖੀਂ ਰਾਤ ਕਾਲੀ ਤੋਂ,

ਰੱਬਾ ਉਮਰ ਵਧਾ ਦੇ ਬੇਬੇ ਬਾਪੂ ਦੀ,
ਆਪਾਂ ਵਾਧਾ-ਘਾਟਾ ਕਾਰਲਾਂਗੇ ਮੇਰੇ ਵਾਲੀ ‘ਚੋਂ,

ਉਮਰ ਵਧਾ ਦੇ ਬੇਬੇ ਬਾਪੂ ਦੀ,
ਆਪਾਂ ਵਾਧਾ-ਘਾਟਾ ਕਾਰਲਾਂਗੇ ਮੇਰੇ ਵਾਲੀ ‘ਚੋਂ,

ਸਾਰੇ ਸ਼ੌਂਕ ਮੇਰੇ ਪੂਰੇ,
ਲੱਖ ਜਾਨ ਨੂੰ ਸਿਆਪੇ,
ਹਰ ਜਨਮ ‘ਚ ਰੱਬਾ ਮੇਰੇ ਹੀ ਹੋਣ ਮਾਪੇ,

ਸਾਰੇ ਸ਼ੌਂਕ ਮੇਰੇ ਪੂਰੇ,
ਲੱਖ ਜਾਨ ਨੂੰ ਸਿਆਪੇ,
ਹਰ ਜਨਮ ‘ਚ ਰੱਬਾ ਮੇਰੇ ਹੀ ਹੋਣ ਮਾਪੇ,

ਹੋ ਸਕਿਆ ਜੇ ਦਿਨ ਪੁੱਠੇ ਮੋੜ ਦਈਂ,
ਹੋ ਸਕਿਆ ਜੇ ਦਿਨ ਪੁੱਠੇ ਮੋੜ ਦਈਂ,
ਜਦੋਂ ਖਾਂਦੇ ਸੀਗੇ ਰੋਟੀ ਰੱਬਾ ਇੱਕੋ ਥਾਲੀ ‘ਚੋਂ,

ਰੱਬਾ ਉਮਰ ਵਧਾ ਦੇ ਬੇਬੇ ਬਾਪੂ ਦੀ,
ਆਪਾਂ ਵਾਧਾ-ਘਾਟਾ ਕਾਰਲਾਂਗੇ ਮੇਰੇ ਆਲੀ ‘ਚੋਂ,

ਉਮਰ ਵਧਾ ਦੇ ਬੇਬੇ ਬਾਪੂ ਦੀ,
ਆਪਾਂ ਵਾਧਾ-ਘਾਟਾ ਕਾਰਲਾਂਗੇ ਮੇਰੇ ਆਲੀ ‘ਚੋਂ,

ਜਦੋਂ ਹੁੰਦੇ ਨਈਓਂ ਕੋਲ,
ਬੰਦਾ ਉੱਚੀ-ਉੱਚੀ ਬੁੱਕੇ,
ਮਾਂ ਦੀ ਮਮਤਾ ਦੇ ਪੈਰ, ਸਬ ਤੀਰਥਾਂ ਤੋਂ ਉੱਤੇ,

ਜਦੋਂ ਹੁੰਦੇ ਨਈਓਂ ਕੋਲ,
ਬੰਦਾ ਉੱਚੀ-ਉੱਚੀ ਬੁੱਕੇ,
ਮਾਂ ਦੀ ਮਮਤਾ ਦੇ ਪੈਰ, ਸਬ ਤੀਰਥਾਂ ਤੋਂ ਉੱਤੇ,

‘ਆਰ ਨੇਤ’ ਦੀ ਕਲਾਮ ਖੈਰ ਮੰਗਦੀ,
‘ਆਰ ਨੇਤ’ ਦੀ ਕਲਾਮ ਖੈਰ ਮੰਗਦੀ,
ਨਈਂ ਤਾਂ ਤੇਰੇ ਨਾਲ ਰੁੱਸ ਜਾਊਂ ਦੁਆ ਟਾਲੀ ਤੋਂ,

ਰੱਬਾ ਉਮਰ ਵਧਾ ਦੇ ਬੇਬੇ ਬਾਪੂ ਦੀ,
ਆਪਾਂ ਵਾਧਾ-ਘਾਟਾ ਕਾਰਲਾਂਗੇ ਮੇਰੇ ਆਲੀ ‘ਚੋਂ,

ਉਮਰ ਵਧਾ ਦੇ ਬੇਬੇ ਬਾਪੂ ਦੀ,
ਆਪਾਂ ਵਾਧਾ-ਘਾਟਾ ਕਾਰਲਾਂਗੇ ਮੇਰੇ ਆਲੀ ‘ਚੋਂ,