Amrinder Gill Supna Lyrics In Punjabi Fonts
ਉਂਜ਼ ਛੱਡ ਗਿਆ ਸੀ ਮੁੜ ਆਇਆ,
ਮੈਨੂੰ ਘੁਟ ਕੇ ਸੀਨੇ ਨਾ ਲਾਇਆ,
ਚੁਮਕੇ ਮੇਰੇ ਮੱਥੇ ਨੂੰ, ਮੈਨੂੰ ਮੱਥਾ ਟੇਕ ਰਿਹਾ ਸੀ,
ਉਂਜ਼ ਛੱਡ ਗਿਆ ਸੀ ਮੁੜ ਆਇਆ,
ਮੈਨੂੰ ਘੁਟ ਕੇ ਸੀਨੇ ਨਾ ਲਾਇਆ,
ਚੁਮਕੇ ਮੇਰੇ ਮੱਥੇ ਨੂੰ, ਮੈਨੂੰ ਮੱਥਾ ਟੇਕ ਰਿਹਾ ਸੀ।
ਅੱਖ ਖੁੱਲੀ ਤੇ ਪਤਾ ਲ਼ੱਗਿਆ,
ਮੈਂ ਤਾ ਸੁਪਨਾ ਵੇਖ ਰਿਹਾ ਸੀ,
ਓ ਅੱਖ ਖੁੱਲੀ ਤੇ ਪਤਾ ਲ਼ੱਗਿਆ,
ਮੈਂ ਤਾ ਸੁਪਨਾ ਵੇਖ ਰਿਹਾ ਸੀ।
ਉਂਜ਼ ਨਈ ਆਇਆ, ਨਾ ਹੀ ਆਉਣਾ ਏ,
ਲਗਦਾ ਹੋਰ ਕਿਸੇ ਦਾ ਹੋ ਗਿਆ ਹੋਣਾ ਏ।
ਮੈਨੂੰ ਲੱਗਾ ਨਜ਼ਰਾਂ ਝੁਕਾਕੇ ਕੋਲੇ ਬੈਹ ਗਿਆ,
ਕੰਨ ਵਿਚ ਮੇਰੇ ਮੈਨੂੰ ਗੱਲ ਕਹਿ ਗਿਆ,
ਗੱਲ ਕਾਹਦੀ ਕਹੀ ਮੇਰੀ ਜਾਨ ਕੱਡ ਲੈ ਗਿਆ,
ਮਰਜੂੰਗਾ ਕਹਿੰਦਾ ਜੇ ਤੇਰੇ ਬਿਨਾ ਜੀਣਾ ਪੈ ਗਿਆ।
ਇਹ ਸੁਣਕੇ ੲੈਨਾ ਚਾਅ ਚੜਿਆ,
ਆਏ ਸਮਝ ਨਾ ਕਾਹਤੋਂ ਸਾਹ ਚੜਿਆ,
ਮੇਰੇ ਕਿਸਮਤ ਹੱਥੋਂ ਮਾਰੇ ਦੇ,
ਚੰਗੇ ਲਿਖ ਲੇਖ ਓਹ ਲਿਖ ਰਹਿਾ ਸੀ।
ਅੱਖ ਖੁੱਲੀ ਤੇ ਪਤਾ ਲ਼ੱਗਿਆ,
ਮੈਂ ਤਾ ਸੁਪਨਾ ਵੇਖ ਰਿਹਾ ਸੀ,
ਓ ਅੱਖ ਖੁੱਲੀ ਤੇ ਪਤਾ ਲ਼ੱਗਿਆ,
ਮੈਂ ਤਾ ਸੁਪਨਾ ਵੇਖ ਰਿਹਾ ਸੀ,
ਉਂਜ਼ ਨਈ ਆਇਆ, ਨਾ ਹੀ ਆਉਣਾ ਏ,
ਲਗਦਾ ਹੋਰ ਕਿਸੇ ਦਾ ਹੋ ਗਿਆ ਹੋਣਾ ਏ।
ਸਮਝ ਨਾ ਆਵੇ ਰੱਬਾ ਮੈਥੋਂ ਤੂੰ ਕੀ ਚਹੁਣਾ ਏ,
ਜੇ ਤੋਡਣੇ ਹੀ ਹੁੰਦੇ ਤੇ ਕਿਉਂ ਸੁਪਣੇ ਵਿਖਾਉਂਦਾ ਏ।
ਮੈਨੂੰ ਨੀਂਦ ਦੇ ਵਿਚ ਨਾ ਰਹਿਣ ਦਿਤਾ,
ਦੋ ਪਲ ਨਾ ਨੇੜੇ ਬਹਿਣ ਦਿਤਾ,
ਓਹ ਪਿਆਰ ਬਥੇਰਾ ਕਰਦਾ, ਮੈਨੂੰ ਪਹਿਲੀ ਵਾਰ ਕਿਹਾ ਸੀ।
ਅੱਖ ਖੁੱਲੀ ਤੇ ਪਤਾ ਲ਼ੱਗਿਆ,
ਮੈਂ ਤਾ ਸੁਪਨਾ ਵੇਖ ਰਿਹਾ ਸੀ,
ਓ ਅੱਖ ਖੁੱਲੀ ਤੇ ਪਤਾ ਲ਼ੱਗਿਆ,
ਮੈਂ ਤਾ ਸੁਪਨਾ ਵੇਖ ਰਿਹਾ ਸੀ,
ਉਂਜ਼ ਨਈ ਆਇਆ, ਨਾ ਹੀ ਆਉਣਾ ਏ,
ਲਗਦਾ ਹੋਰ ਕਿਸੇ ਦਾ ਹੋ ਗਿਆ ਹੋਣਾ ਏ।
|
Supna Lyrics by Amrinder Gill English Translations
However, the left had been returned,
I did not tight chest,
Illuminated my forehead, I was bowing down,
However, the left had been returned,
I did not tight chest,
Illuminated my forehead, I was bowing down.
Eye open checking,
I was seeing a dream,
Oh eye open checking,
I was watching a dream.
However, the new came, nor come A.
Like any other reason.
I bowed down before the coal was baiha
I say something to me in the ear,
What he told me that John was fired,
Marajuga says you have to live without you.
Hear the excitement aina ascent,
Kahatom not understand breath ascent,
My fate at the hands of death,
Write good articles they write rahia.
Eye open checking,
I was seeing a dream,
Oh eye open checking,
I was seeing a dream,
However, the new came, nor come A.
Like any other reason.
May not understand me, O God, thou cahuna A.
If todane supane A. intent.
I did not sleep,
Two moments did not sit near
They have a lot of love, I said the first time.
Eye open checking,
I was seeing a dream,
Oh eye open checking,
I was seeing a dream,
However, the new came, nor come A.
Like any other reason. |