Teri Gali Lyrics – Barbie Maan Ft. Asim Riaz | Guru Randhawa

Teri Gali Lyrics by Barbie Maan and Asim Riaz is the latest song written by Guru Randhawa. Read the latest lyrics in Hindi, Punjabi fonts. The track was produced by Vee Music.


Teri Gali Barbie Maan Asim Riaz Guru Randhawa lyrics

Song Name: Teri Gali – Single
Singer(s): Barbie Maan
Lyrics Writer(s): Guru Randhawa
Music Director(s): Vee Music
Music Video Feature(s): Barbie Maan, Asim Riaz
Record Label: ℗ 2020 Guru Randhawa


BARBIE MAAN – TERI GALI SONG LYRICS – ASIM RIAZ


Choose the fonts below.

[Intro – Shayari]
Mulaqat Phir Ho Na Ho Ikrar Karna Padta Hai,
Poori Umr Bhi Qayamant Ka Intezar Karna Padta Hai.

Main Buhe Tapp’ke Bariyan Vi,
Main Teri Gali Aa Gayi Sajjna,

Main Boohe Tapp’ke Bariyan Vi,
Main Teri Gali Aa Gayee Sajna,

Begane Kite Haye Apne Vi,
Lai Teri Gali Aa Gayi Sajna,

Main Buhe Tapp’ke Bariyan Vi,
Main Teri Gali Aa Gayi Sajjna.

Khuda Di Khudayi Ve, Maar Mukayi Ve,
Teri Haye Judayi Allad Mutiyar Nu,

Haan! Kina Tainu Chaundi Ve
Si Hasdi Hasaundi Ve, Tere Piche Rondi,
Hun Pai Gayi Kehde Raah Nu,

Raatan Kaliyan De Wich Haye Teri Mainu Khich
Lai Teri Gali Aa Gayi Sajjna,
Main Buhe Tappke Bariyan Vi,
Main Teri Gali Aa Gayi Sajjna.

Vaal Kangi Vi Naa Keete Main
Tere Piche Bul Seete Main
Gam Saare Peete Main
Bachaa Lai Mutiyar Nu, Haan!

Haan! Ratan Jaag Jaag’ke Sutte Reh Gaye Bhaag Ve
Ujajd Gaye Baag Ve, Apnaa Lai Mutiyar Nu,
Begane Keete Main Haye Apne Vi
Lai Teri Gali Aa Gayi Sajna,

Main Boohe Tapp’ke Bariyan Vi,
Main Teri Gali Aa Gayee Sajna.

[Outro – Shayari]
Ant Kahaniyan Da Hunda, Kheyalan Da Nai,
Kaash Main Os Din Ohde Naal Gayi Hundi
Taan Ajj Mere Kheyal Vi Sadi Kahani Bane Hone Si.

TERI GALI BY BABRIE MAAN LYRICS IN HINDI

[शायरी]
मुलाक़ात फिर हो ना हो इकरार करना पड़ता है,
पूरी उम्र भी क़यामत का इंतज़ार करना पड़ता है।

मैं बूहे टप्पके बारियाँ वी, मैं तेरी गली आ गयी सज्जणा,
मैं बूहे टप्पके बारियाँ वी, मैं तेरी गली आ गयी सज्जणा,

बेगाने कीते हये आपणे वी, लै तेरी गली आ गयी सज्जणा,
मैं बूहे टप्पके बारियाँ वी, मैं तेरी गली आ गयी सज्जणा।

हाँ, हाँ,

खुदा दी खुदाई वे, मार मुकाई वे,
तेरी हाय जुदाई अल्लड़ मुटियार नूँ
हाँ, सी किन्ना तैनू चौंदी वे, सी हसदी हसौंदी वे,
तेरे पीछे रोंदी हूँ पै गयी केड़े राह नूँ,

रातें कालियाँ दे विच हये तेरी मैनु खिच
लै तेरी गली आ गयी सज्जणा,
मैं बूहे टप्पके बारियाँ वी, मैं तेरी गली आ गयी सज्जणा।

वाल कंगी वी ना कीते मैं, तेरे पिच्छे बुल सीते मैं
गम सारे पीते मैं बचा ले मुटियार नूँ,
हाँ, रातां जाग जागके सुत्ते रह गए भाग वे
उज्जड गए बाग़ वे अपना ले मुटियार नूँ,

बेगाने कीते हये आपणे वी, लै तेरी गली आ गयी सज्जणा,
मैं बूहे टप्पके बारियाँ वी, मैं तेरी गली आ गयी सज्जणा।

[शायरी]
अंत कहानियां दा हुँदा ख़यालां दा नयी,
काश मैं ओस दिन ओहदे नाल गयी हुंदी,
तां अज्ज मेरे ख़याल वी साडी कहानी बने होणे सी।

BARBIE MAAN’S TERI GALI SONG LYRICS IN PUNJABI

[ਸ਼ਾਇਰੀ]
ਮੁਲਾਕਾਤ ਫਿਰ ਹੋ ਨਾ ਹੋਰ ਇਕਰਾਰ ਕਰਨਾ ਪੜਤਾ ਹੈ
ਪੂਰੀ ਉਮਰ ਭੀ ਕ਼ਯਾਮਤ ਕਾ ਇੰਤਜ਼ਾਰ ਕਰਨਾ ਪੜਤਾ ਹੈ।

ਮੈਂ ਬੂਹੇ ਟੱਪਕੇ ਬਾਰੀਆਂ ਵੀ ਮੈਂ ਤੇਰੀ ਗਲੀ ਆ ਗਈ ਸੱਜਣਾ,
ਮੈਂ ਬੂਹੇ ਟੱਪਕੇ ਬਾਰੀਆਂ ਵੀ ਮੈਂ ਤੇਰੀ ਗਲੀ ਆ ਗਈ ਸੱਜਣਾ।

ਬੇਗਾਨੇ ਕੀਤੇ ਹਾਏ ਆਪਣੇ ਵੀ
ਲੈ ਤੇਰੀ ਗਲੀ ਆ ਗਈ ਸੱਜਣਾ,
ਮੈਂ ਬੂਹੇ ਟੱਪਕੇ ਬਾਰੀਆਂ ਵੀ ਮੈਂ ਤੇਰੀ ਗਲੀ ਆ ਗਈ ਸੱਜਣਾ।

ਖ਼ੁਦਾ ਦੀ ਖੁਦਾਇ ਵੇ ਮਾਰ ਮੁਕਾਯੀ ਏ
ਤੇਰੀ ਹਾਏ ਜੁਦਾਈ ਅੱਲੜ ਮੁਟਿਆਰ ਨੂੰ

ਹਾਂ, ਕਿੰਨਾ ਤੈਨੂੰ ਚਾਉਂਦੀ ਵੇ
ਸੀ ਹੱਸਦੀ ਹਸਾਉਂਦੀ ਵੇ ਤੇਰੇ ਪਿੱਛੇ ਰੋਂਦੀ ਵੇ
ਹੁਣ ਪੈ ਗਈ ਕਿਹੜੇ ਰਾਹ ਨੂੰ,

ਰਾਤਾਂ ਕਾਲੀਆਂ ਦੇ ਵਿਚ ਹਾਏ ਤੇਰੀ ਮੈਨੂੰ ਖਿੱਚ,
ਲੈ ਤੇਰੀ ਗਲੀ ਆ ਗਈ ਸੱਜਣਾ,
ਮੈਂ ਬੂਹੇ ਟੱਪਕੇ ਬਾਰੀਆਂ ਵੀ ਮੈਂ ਤੇਰੀ ਗਲੀ ਆ ਗਈ ਸੱਜਣਾ।

ਵਾਲ ਕੰਘੀ ਵੀ ਨਾ ਕੀਤੇ ਮੈਂ, ਤੇਰੇ ਪਿੱਛੇ ਬੁੱਲ ਸੀਤੇ ਮੈਂ
ਗ਼ਮ ਸਾਰੇ ਪੀਤੇ ਮੈਂ, ਬਚਾ ਲੈ ਮੁਟਿਆਰ ਨੂੰ,

ਹਾਂ! ਰਾਤਾਂ ਜਾਗ ਜਾਗਕੇ ਸੁੱਤੇ ਰਹਿ ਗਏ ਭਾਗ ਵੇ
ਉੱਜੜ ਗਏ ਬਾਗ ਵੇ ਅਪਣਾ ਲੈ ਮੁਟਿਆਰ ਨੂੰ,

ਬੇਗਾਨੇ ਕੀਤੇ ਹਾਏ ਆਪਣੇ ਵੀ
ਲੈ ਤੇਰੀ ਗਲੀ ਆ ਗਈ ਸੱਜਣਾ,
ਮੈਂ ਬੂਹੇ ਟੱਪਕੇ ਬਾਰੀਆਂ ਵੀ ਮੈਂ ਤੇਰੀ ਗਲੀ ਆ ਗਈ ਸੱਜਣਾ।

[ਸ਼ਾਇਰੀ]
ਅੰਤ ਕਹਾਣੀਆਂ ਦਾ ਹੁੰਦਾ ਖ਼ਿਆਲਾਂ ਦਾ ਨਈਂ,
ਕਾਸ਼ ਮੈਂ ਉਸ ਦਿਨ ਓਹਦੇ ਨਾਲ ਗਈ ਹੁੰਦੀ,
ਤਾਂ ਅੱਜ ਮੇਰੇ ਖ਼ਿਆਲ ਵੀ ਸਾਡੀ ਕਹਾਣੀ ਬਣੇ ਹੋਣੇ ਸੀਗੇ ।

Teri Gali Music Video