Bandook Lyrics – Jass Manak | Guri | Sikander 2

Bandook Lyrics by Jass Manak from Punjabi film ‘Sikander 2’ feature Guri & Kartar Cheema also in music video. Jass Manak also has penned the Punjabi lyrics for “BANDOOK” track and Game Changerz produced music for it.

BANDOOK punjabi lyrics Jass Manak
Song Name:Bandook (Punjabi)
Artist(s):Jass Manak
Songwriter(s):Jass Manak
Music Director(s):Game Changerz
Movie Name:Sikander 2 (2019)
Actor(s):Guri, Jass Manak, Kartar Cheema

JASS MANAK | BANDOOK PUNJABI LYRICS | GURI

Oh Yaar Tera Yaar Tera,

Oh Yaar Tera Yaar Tera,
Bhari Hoyi Bandook Ni,

Yaar Tera Yaar Tera,
Bhari Hoyi Bandook Ni,
Ikko Goli Naal Jeda
Khoon Lainda Choos Ni,

Yaar Tera Yaar Tera,
Bhari Hoyi Bandook Ni.

Chaun Wale Agge Mere,
Gaun Wale Piche Mere,
Ohvi Agge Piche Jede Kadd De Jaloos Si,

Yaar Tera Yaar Tera,
Bhari Hoyi Bandook Ni (X2),

Iko Goli Naal Jeda
Khoon Lenda Choos Ni,

Yaar Tera Yaar Tera,
Bhari Hoi Bandook Ni.

O ’28’ Age Wale Metho Puchde Sawal Ni,
19’Iyan Saalan Ch Kiddan Thaalda Bhuchal Ni,

28 Age Wale Metho Puchde Sawal Ni,
19’Iyan Saalan Ch Kiddan Thaalta Bhuchal Ni,

O Akhiyan Ch Khoon Laike,
Dil Ch Junoon Laike,
Duja Geet 500 De La Dita Naal Ni,

O Meri Naiyo Line
Ehne Mainu Kita Choose Ni,

Yaar Tera Yaar…

Yaar Tera Yaar Tera,
Bhari Hoyi Bandook Ni (X2),
(Haan! Yeah!)

Iko Goli Naal Jeda
Khoon Lenda Choos Ni,

Yaar Tera Yaar Tera,
Bhari Hoi Bandook Ni.

Ho Kaun Kithon Utheya Ae
Kalla-Kalla Jaan Da,
Main Tetho Utte Di Aan Cheej
Bhawein Kadh Tere Haan Da,

Ho Kaun Kithon Utheya Ae
Kalla-Kalla Jaan Da,
Main Tetho Utte Di Aan Cheej
Bhavein Kadh Tere Haan Da.

Thoda Chir Thehar Kaka
Kaddu Main Vi Vair Kaka,
Thoda Chir Thehar,
Tere Nal Kaddunga Main Vair,
O Munda Manak’a Da Kari Baitha
Bade Confuse Ni,

Manak’a Da Kari Baitha
Bade Confuse Ni.

Yaar Tera Yaar Tera,
Bhari Hoyi Bandook Ni (X2),

Iko Goli Naal Jeda
Khoon Lenda Choos Ni,

Yaar Tera Yaar Tera,
Bhari Hoi Bandook Ni.

ਓ ਯਾਰ ਤੇਰਾ, ਯਾਰ ਤੇਰਾ,

ਓ ਯਾਰ ਤੇਰਾ, ਯਾਰ ਤੇਰਾ ਭਰੀ ਹੋਈ ਬੰਦੂਕ ਨੀ,
ਯਾਰ ਤੇਰਾ, ਯਾਰ ਤੇਰਾ ਭਰੀ ਹੋਈ ਬੰਦੂਕ ਨੀ,
ਇੱਕੋ ਗੋਲੀ ਨਾਲ ਜੇੜਾ ਖੂਨ ਲੈਂਦਾ ਚੂਸ ਨੀ,
ਯਾਰ ਤੇਰਾ, ਯਾਰ ਤੇਰਾ ਭਰੀ ਹੋਈ ਬੰਦੂਕ ਨੀ ।

ਚੌਣ ਵਾਲੇ ਅੱਗੇ ਮੇਰੇ,
ਗਾਉਣ ਵਾਲੇ ਪਿੱਛੇ ਮੇਰੇ,
ਉਹਵੀ ਅੱਗੇ-ਪਿੱਛੇ ਜੇੜੇ ਕੱਢ ਦੇ ਜਲੂਸ ਸੀ,

ਓ ਯਾਰ ਤੇਰਾ, ਯਾਰ ਤੇਰਾ ਭਰੀ ਹੋਈ ਬੰਦੂਕ ਨੀ,
ਯਾਰ ਤੇਰਾ, ਯਾਰ ਤੇਰਾ ਭਰੀ ਹੋਈ ਬੰਦੂਕ ਨੀ,
ਇੱਕੋ ਗੋਲੀ ਨਾਲ ਜੇੜਾ ਖੂਨ ਲੈਂਦਾ ਚੂਸ ਨੀ,
ਯਾਰ ਤੇਰਾ, ਯਾਰ ਤੇਰਾ ਭਰੀ ਹੋਈ ਬੰਦੂਕ ਨੀ ।

ਓ ਠਾਈ ਏਜ ਵਾਲੇ ਮੈਥੋਂ ਪੁੱਛਦੇ ਸਵਾਲ ਨੀ,
ਉੰਨੀਆਂ ਸਾਲਾਂ ‘ਚ ਕਿੱਦਾਂ ਠਾਲਤਾ ਭੁਚਾਲ ਨੀ,

ਠਾਈ ਏਜ ਵਾਲੇ ਮੈਥੋਂ ਪੁੱਛਦੇ ਸਵਾਲ ਨੀ,
ਉੰਨੀਆਂ ਸਾਲਾਂ ‘ਚ ਕਿੱਦਾਂ ਠਾਲਤਾ ਭੁਚਾਲ ਨੀ,

ਓ ਅੱਖੀਆਂ ਚ ਖੂਨ ਲੈਕੇ,
ਦਿਲ ਚ ਜੁਨੂਨ ਲੈਕੇ,
ਦੂਜਾ ਗੀਤ ਪੰਜ ਸੌ ਦੇ ਲੈ ਦਿੱਤਾ ਨਾਲ ਨੀ,

ਓ ਮੇਰੀ ਨਈਓਂ ਲਾਇਨ ਇਹਨੇ ਮੈਨੂੰ ਕੀਤਾ Choose ਨੀ ,
ਯਾਰ ਤੇਰਾ, ਯਾਰ ਤੇਰਾ….

ਓ ਯਾਰ ਤੇਰਾ, ਯਾਰ ਤੇਰਾ ਭਰੀ ਹੋਈ ਬੰਦੂਕ ਨੀ,
ਯਾਰ ਤੇਰਾ, ਯਾਰ ਤੇਰਾ ਭਰੀ ਹੋਈ ਬੰਦੂਕ ਨੀ,
ਇੱਕੋ ਗੋਲੀ ਨਾਲ ਜੇੜਾ ਖੂਨ ਲੈਂਦਾ ਚੂਸ ਨੀ,
ਯਾਰ ਤੇਰਾ, ਯਾਰ ਤੇਰਾ ਭਰੀ ਹੋਈ ਬੰਦੂਕ ਨੀ ।

ਹੋ ਕੌਣ ਕਿਥੋਂ ਉਠਿਆ ਏ,
ਕੱਲਾ-ਕੱਲਾ ਜਾਣਦਾ,
ਮੈਂ ਤੈਥੋਂ ਉੱਤੇ ਦੀ ਆਂ ਚੀਜ਼ ਭਾਵੈਂ ਕੱਧ ਤੇਰੇ ਹਾਣ ਦਾ,

ਹੋ ਕੌਣ ਕਿਥੋਂ ਉਠਿਆ ਏ,
ਕੱਲਾ-ਕੱਲਾ ਜਾਣਦਾ,
ਮੈਂ ਤੈਥੋਂ ਉੱਤੇ ਦੀ ਆਂ ਚੀਜ਼ ਭਾਵੈਂ ਕੱਧ ਤੇਰੇ ਹਾਣ ਦਾ,

ਥੋੜਾ ਚਿਰ ਠਹਿਰ ਕਾਕਾ,
ਕੱਡੂ ਮੈਂ ਵੀ ਵੈਰ ਕਾਕਾ,
ਥੋੜਾ ਚਿਰ ਠਹਿਰ, ਤੇਰੇ ਨਾਲ ਕਡੁੰਗਾ ਮੈਂ ਵੈਰ,
ਓ ਮੁੰਡਾ ਮਾਣਕਾਂ ਦਾ ਕਰੀ ਬੈਠਾ ਬੜੇ Confuse ਨੀ,
ਮਾਣਕਾਂ ਦਾ ਕਰੀ ਬੈਠਾ ਬੜੇ Confuse ਨੀ,

ਓ ਯਾਰ ਤੇਰਾ, ਯਾਰ ਤੇਰਾ ਭਰੀ ਹੋਈ ਬੰਦੂਕ ਨੀ,
ਯਾਰ ਤੇਰਾ, ਯਾਰ ਤੇਰਾ ਭਰੀ ਹੋਈ ਬੰਦੂਕ ਨੀ,
ਇੱਕੋ ਗੋਲੀ ਨਾਲ ਜੇੜਾ ਖੂਨ ਲੈਂਦਾ ਚੂਸ ਨੀ,
ਯਾਰ ਤੇਰਾ, ਯਾਰ ਤੇਰਾ ਭਰੀ ਹੋਈ ਬੰਦੂਕ ਨੀ ।