Fark Song Lyrics – Virasat Sandhu | Farak | Sukh Brar

Fark Song Lyrics AKA Farak is a Punjabi sad song beautifully sung by Virasat Sandhu featuring Pooja Thakur. Sukh Brar is composer and Jaggi Jaurkian has penned the lyrics for ‘FARK’ track. Check out, Virasat Sandhu’s Fark full song lyrics.

virasat sandhu fark song lyrics farak
  • Name of Song: Fark (Punjabi)
  • Singer: Virasat Sandhu
  • Lyricist: Jaggi Jaurkian
  • Music Director: Sukh Brar
  • Video Director: Khwaab Films
  • Label: T-Series Apna Punjab

 

VIRASAT SANDHU | FARK SONG LYRICS

Sade Wich Kujh Gallan
Haye Farak Pawaa Gaiyan
Hauli-Hauli Tainu
Ve Sade Dil Ton Laah Gayian,

Tera Kina Rohb Sahungi,
Das Kina Chup Rahungi,
Hun Mann Badal Gaya Mera,

Ja Mainu Sohneya
Hun Pyar Ni Aunda Tera,

Jaa Mainu Sohneya
Hun Pyar Ni Aunda Tera,

Sade Wich Kujh Gallan
Haye Farak Puwa Gaiyan.

Teriyan Gallan De Wich
Mera Zikar Nahi,
Sab Pataa Hun Tainu
Mera Fikar Nahi,

Teriyan Gallan De Wich Mera Zikar Nahi,
Sab Pataa Hun Tainu Mera Fikar Nahi,

Main Vi Ho Gayi Tere Wargi,
Tera Sachi Fikar Ni Kardi,
Jina Kar Leya Bas Bathera,

Ja Mainu Soneya
Hun Pyar Ni Aonda Tera (X2),

Sadey Vich Kujh Gallan
Haaye Fark Pavaa Gayain.

Gal-Gal Te Tu Naal Mere
Larh Paina Ae,
Kujh Na Bolaan
Tu Bada Ujh Kehna Ae,

Gal-Gal Te Tu Naal Mere
Lad Paina Ae,
Kujh Na Bolan,
Tu Bada Ujh Kehna Ae,

Injh Pyar Nai Nibhde,
Ikrar Nai Nibhde
Tu Kam Fadeya Jeda.

Jaa Mainu Sohneya
Hun Pyar Ni Aunda Tera (X2),

Sade Wich Kujh Gallan
Haye Farak Pawaa Gaiyan.

Tere Piche-Piche Phirdi
Thak Gayi Aa,
Jaggi Jaurkian Hun Tetho Akk Gayi Aa,

Tere Pishe-Pishe Firdi Thak Gayi Aa,
Jaggi Jaurkian Hun Tetho Akk Gayi Aa,

Ja Tainu Kujh Nai Kehna,
Tu Reh Jihde Nal Rehna,
Sab Baithi Kari Nabeda,

Ja Mainu Soneya
Hun Pyar Ni Aonda Tera (X2),

Sadey Vich Kujh Gallan
Haaye Fark Pawaa Gayain.

ਸਾਡੇ ਵਿਚ ਕੁਝ ਗੱਲਾਂ
ਹਾਏ ਫਰਕ ਪਵਾ ਗਈਆਂ,
ਹੌਲੀ-ਹੌਲੀ ਤੈਨੂੰ ਵੇ ਸਾਡੇ ਦਿਲ ਤੋਂ ਲਾਹ ਗਈਆਂ,

ਤੇਰਾ ਕਿੰਨਾ ਰੌਬ ਸਹੂੰਗੀ
ਦੱਸ ਕਿੰਨਾ ਚੁੱਪ ਰਹੂੰਗੀ,
ਹੁਣ ਮਨ ਬਾਦਲ ਗਯਾ ਮੇਰਾ,

ਜਾ ਮੈਨੂੰ ਸੋਨਿਆ ਵੇ,
ਹੁਣ ਪਿਆਰ ਨੀ ਆਉਂਦਾ ਤੇਰਾ,

ਜਾ ਮੈਨੂੰ ਸੋਨਿਆ ਵੇ,
ਹੁਣ ਪਿਆਰ ਨੀ ਆਉਂਦਾ ਤੇਰਾ,

ਸਾਡੇ ਵਿਚ ਕੁਝ ਗੱਲਾਂ
ਹਾਏ ਫਰਕ ਪਵਾ ਗਈਆਂ ।

ਤੇਰੀਆਂ ਗੱਲਾਂ ਦੇ ਵਿਚ ਮੇਰਾ ਜ਼ਿਕਰ ਨਹੀ
ਸਭ ਪਤਾ ਹੁਣ ਤੈਨੂੰ ਮੇਰਾ ਫਿਕਰ ਨਹੀਂ,

ਤੇਰੀਆਂ ਗੱਲਾਂ ਦੇ ਵਿਚ ਮੇਰਾ ਜ਼ਿਕਰ ਨਹੀ
ਸਭ ਪਤਾ ਹੁਣ ਤੈਨੂੰ ਮੇਰਾ ਫਿਕਰ ਨਹੀਂ,

ਮੈਂ ਵੀ ਹੋ ਗਈ ਤੇਰੇ ਵਰਗੀ,
ਤੇਰਾ ਸਾਚੀ ਫਿਕਰ ਨਈਂ ਕਰਦੀ,
ਜਿਨ੍ਹਾਂ ਕਰ ਲਿਆ ਬਸ ਬਥੇਰਾ,

ਜਾ ਮੈਨੂੰ ਸੋਨਿਆ ਵੇ,
ਹੁਣ ਪਿਆਰ ਨੀ ਆਉਂਦਾ ਤੇਰਾ,

ਜਾ ਮੈਨੂੰ ਸੋਨਿਆ ਵੇ,
ਹੁਣ ਪਿਆਰ ਨੀ ਆਉਂਦਾ ਤੇਰਾ,

ਸਾਡੇ ਵਿਚ ਕੁੱਝ ਗੱਲਾਂ
ਹਾਏ ਫਰਕ ਪਵਾ ਗਈਆਂ ।

ਗੱਲ-ਗੱਲ ਤੇ ਤੂੰ ਨਾਲ ਮੇਰੇ ਲੜ ਪੈਣਾ ਏ,
ਕੁਝ ਨਾ ਬੋਲਾਂ ਤੂੰ ਬੜਾ ਕੁਝ ਕਹਿਨਾ ਏ,

ਗੱਲ-ਗੱਲ ਤੇ ਤੂੰ ਨਾਲ ਮੇਰੇ ਲੜ ਪੈਣਾ ਏ,
ਕੁੱਝ ਨਾ ਬੋਲਾਂ ਤੂੰ ਬੜਾ ਕੁਝ ਕਹਿਨਾ ਏ,

ਇੰਝ ਪਿਆਰ ਨਈਂ ਨਿਭਦੇ,
ਇਕਰਾਰ ਨਈਂ ਨਿਭਦੇ,
ਤੂੰ ਕੰਮ ਫੜਿਆ ਜੇੜਾ,

ਜਾ ਮੈਨੂੰ ਸੋਨਿਆ ਵੇ,
ਹੁਣ ਪਿਆਰ ਨੀ ਆਉਂਦਾ ਤੇਰਾ,

ਜਾ ਮੈਨੂੰ ਸੋਨਿਆ ਵੇ,
ਹੁਣ ਪਿਆਰ ਨੀ ਆਉਂਦਾ ਤੇਰਾ,

ਸਾਡੇ ਵਿਚ ਕੁਝ ਗੱਲਾਂ
ਹਾਏ ਫਰਕ ਪਵਾ ਗਈਆਂ ।

ਤੇਰੇ ਪਿੱਛੇ-ਪਿੱਛੇ ਫਿਰਦੀ ਠਾਕ ਗਈ ਆਂ,
ਜੱਗੀ ਜੌੜਕੀਆਂ ਹੁਣ ਤੈਥੋਂ ਅੱਕ ਗਈ ਆਂ,

ਤੇਰੇ ਪਿੱਛੇ-ਪਿੱਛੇ ਫਿਰਦੀ ਠਾਕ ਗਈ ਆਂ,
ਜੱਗੀ ਜੌੜਕੀਆਂ ਹੁਣ ਤੈਥੋਂ ਅੱਕ ਗਈ ਆਂ,

ਜਾ ਤੈਨੂੰ ਕੁਝ ਨਈਂ ਕਹਿਣਾ
ਤੂੰ ਰਹਿ ਜਿਹਦੇ ਨਾਲ ਰਹਿਣਾ
ਸਬ ਬੈਠੀ ਕਰਿ ਨਬੇੜਾ,

ਜਾ ਮੈਨੂੰ ਸੋਨਿਆ ਵੇ,
ਹੁਣ ਪਿਆਰ ਨੀ ਆਉਂਦਾ ਤੇਰਾ,

ਜਾ ਮੈਨੂੰ ਸੋਨਿਆ ਵੇ,
ਹੁਣ ਪਿਆਰ ਨੀ ਆਉਂਦਾ ਤੇਰਾ,

ਸਾਡੇ ਵਿਚ ਕੁਝ ਗੱਲਾਂ
ਹਾਏ ਫਰਕ ਪਵਾ ਗਈਆਂ ।