ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ 〰 ਰੱਖੀ ਅਾ ਮੈ ਕਿਹਾ ਜੱਚ ਦੀ ਅਾ ਬਿੱਲੋ ਸਾਨੂੰ ਤਾਂ
Mainu Kehndi Mittra Tu Muchh Rakhi Aa, Main Keha Jach Di Aa Billo Sanu Tan
ਜੇ ਦੇਖ ਤੇਰੇ ਵੱਲ ਥੋੜਾ ਹੱਸਿਆ ਗਿਆ ਏ, ਤਾਂ ਸੋਚੀ ਨਾ ਤੂੰ ਬੀਬਾ ਮੁੰਡਾ ਪੱਟਿਆ ਗਿਆ ਏ
Jo Dekh Tere Wal Thoda Haseya Gaya E, Tan Sochi Na Beeba Munda Patteya Gaya E
ਜਿੰਨਾ ਅੱਖਾਂ ਨੂੰ Masoun ਚੰਗਾ ਨਹੀ ਲੱਗਦਾ, ਉਹ ਆਪਣੀਆਂ ਅੱਖਾਂ ਨੇਤਰ ਦਾਨ ਕਰਾ ਸਕਦਾ
Jihna Akhan Nu Masoun Changa Nahi Lagda, Oh Apnia Akhan Daan Kar Sakda
ਹਾਸੀਆਂ ਖੇਡੀਆਂ ਦਾ ਬੱਲੀਏ ਤੂੰ ਤਾਂ ਗੁੱਸਾ ਹੀ ਕਰ ਗਈ ਨੀਂ
Haasian Khedian Da Balliye Tu Tan Gussa Hi Kar Gayi Ni
ਸਾਨੂੰ ਆਉਂਦਾ ਨੀ ਪਿਆਰ ਨਾਪ ਤੋਲ ਕੇ, ਕੰਡਾ ਕੱਢੀਦਾ ਸਪੀਕਰਾਂ ਤੇ ਬੋਲਕੇ,,ਲੈਕੇ ਜੁੱਤੀ ਥੱਲੇ ਜਿੰਦਗੀ ਦੇ ਬੋਝ ਨੂੰ, ਯਾਰ ਲੁੱਟਦੇ ਨਜ਼ਾਰੇ ਦਿਲ ਖੋਲਕੇ
Sanu Aunda Ni Pyar Naap Tol Ke, Kanda Kadi Da Speaker’an Te Bolke, Lai Ke Jutti Thalle Zindagi De Bojh Nu, Yaar Luttde Nazare Dil Khol Ke
ਕੁਝ ਗੱਲਾਂ ਦੇ ਮਤਲਬ ਨੇਂ ਤੇ ਕੁਝ ਮਤਲਬ ਦੀਆਂ ਗੱਲਾਂ, ਜਦੋਂ ਤੋਂ ਫਰਕ ਸਮਝਿਆ ਜ਼ਿੰਦਗੀ ਆਸਾਨ ਹੋ ਗਈ
Kuj Gallan De Matlab Ne Te Kuj Matlab Diyan Gallan, Jado To Farq Samjh Aaya Zindagi Asaan Ho Gayi
ਏਨਾਂ ਨਾ ਰਵਾਇਆ ਕਰ ਸੋਹਣਿਆਂ, ਅੱਖਾਂ ‘ਚ ਪਾਉਣ ਵਾਲਾ ਸੁਰਮਾ ਤੇਰੇ ਪਿਓ ਦੇ ਪੈਸਿਆਂ ਦਾ ਨੀਂ ਆਉਂਦਾ
Ena Na Rawaya Kar Sohneya, Akhan Ch Paun Wala Surma Tere Peo De Paiseyan Da Ni Aunda
ਬਹੁਤ ਖੁਸ਼ ਹਾ ਤੇਰੀ ਰਜ਼ਾ ਚ ਰੱਬਾ, ਜੋ ਗਵਾ ਲਿਅਾ ੳੁਹ ਤੇਰੀ ਮਰਜੀ ਸਮਝ ਲਈ, ਜੋ ਮਿਲ ਗਿਅਾ ੳੁਹ ਤੇਰੀ ਮੇਹਰ ਸਮਝ ਲੲੀ
Bahut Khush Han Teri Raza Ch Rabba, Jo Gawa Laya Oh Teri Marji Samjh Layi, Jo Mil Gaya Oh Teri Mehar Samjh Layi
2017 – ਨਵੇਂ ਸਾਲ ਦੀਆਂ ਲੱਖ-ਲੱਖ ਵਧਾਈਆਂ..
2017 – Nawe Saal Diyan Lakh Lakh Vadhaiyan
ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਹੋਵੇ ਜੀ!
Tuhanu Te Tuhade Sare Pariwar Nu Nawe Saal Di Lakh Lakh Vadhai Howe Ji
ਹੇ ਵਾਹਿਗੁਰੂ ਨਵਾਂ ਸਾਲ ਸਭ ਲਈ ਸੁੱਖਾਂ ਤੇ ਬਹਾਰਾਂ ਭਰਿਆ ਹੋਵੇ,
ਪਿਆਰ ਤੇ ਸਨੇਹ ਵਧੇ, ਮੁੱਕ ਜਾਣ ਧਰਮਾਂ ਦੇ ਨਾਂ ਤੇ ਲੜਾਈ ਝਗੜੇ
ਨਵਾਂ ਸਾਲ ਮੁਬਾਰਕ