Hey! Waheguru Nwa Saal Sabh Layi Sukhan Te Baharan Bhareya Howe,
Pyar Te Saneh Wadhe, Mukk Jaan Dharman De Naa Te Ladai Jhagde
Nwa Saal Mubarak
31 ਦਿਸੰਬਰ ਨੂੰ ਕਰੋ Bye ਤੇ 1 ਜਨਵਰੀ ਨੂੰ ਕਰੋ Hi
31 December Nu Karo Bye Te 1 January Nu Karo Hi
ਨਵਾਂ ਸਾਲ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਭਰਿਆ ਸੁਨੇਹਾ ਲੈ ਕੇ ਆਵੇ..ਨਵਾਂ ਸਾਲ ਬਹੁਤ ਬਹੁਤ ਮੁਬਾਰਕ
Nwa Saal Tuhadi Zindagi Vich Khushiyan Bhareya Suneha Lai Ke Aawe, Nwa Saal Bahut Bahut Mubarak
ਇਸ ਨਵੇਂ ਸਾਲ ਤੇ ਮੇਰੀ ਏਹੀ ਦੁਆ ਹੈ ਕਿ ਤੁਸੀਂ ਸਦਾ ਹੱਸਦੇ-ਮੁਸਕੁਰਾਉਂਦੇ ਰਹੋ.
Es Nwe Saal Te Meri Ehi Dua Hai Ki Tusi Sda Hasde Muskuraunde Raho
Twinkle Twinkle ਯਾਰਾਂ ਦੀ Car, ਖੜਕੇ ਗਲਾਸੀ In The Bar,
ਪੰਜਾਬੀ ਭੰਗੜਾ ਤੇ Chicken Fry, ਤੁਹਾਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ
Twinkle Twinkle Yaaran Di Car, Khadke Glassi In The Bar,
Punjabi Bhangra Te Chicken Fry, Tuhanu Nwe Saal Di Lakh Lakh Vadhai
ਬੀਤ ਗਿਆ ਜੋ ਸਾਲ ਉਸਨੂੰ ਹੁਣ ਭੁੱਲ ਜਾਉ, ਏਸ ਨਵੇਂ ਸਾਲ ਨੂੰ ਗਲੇ ਲਗਾਉ,
ਨਵੇਂ ਸਾਲ ਦੀਆਂ ਵਧਾਈਆਂ…!